Оберіть трек для відтворення
ਲਗੀਆ ਦਾ ਚਾ ਵ ਨਹੀਂ ਕਰਦੀ end ਚ ਕੋਈ ਖੜਦਾ ਨਈ
ਓਹੁੰਨੂ ਐ ਪਤਾ ਵਿਚੋ ਰਹਿੰਦੀ ਨਾਲਦੀ ਐ ਸੜ ਦੀ ਜਾਨ ਤੋਹ ਕੋਈ ਟੋਕਦਾ ਨਹੀਂ ਓਹੁੰਨੂ ਪੁੱਠੇ ਰਾਹ
ਗਾਣਾ ਮੇਰਾ ਲਾ ਹੌਕੇ ਭਰਦੀ ਖੁਦ ਨਾਲ ਰਹੇ ਬਾਧਾ ਵੇਖਲੀਆ ਲਾਢ
ਗੱਲ ਓਹਦਾ ਕਿਸੇ ਦੀ ਨਹੀਂ ਜਰਦੀ ਕੋਈ ਹੱਸ ਕੇ ਬੁਲਾਏ ਸਭ ਖੋਲ ਦਵੇ ਰਾਜ਼
ਮੇਰੇ ਸੀਨੇ ਵਿੱਚ ਬਾਧੀ ਅੱਗ ਲੱਗਦੀ ਐ
ਐਨਾ ਮੁੰਡਿਆ ਨੂੰ ਜਿਵੇਂ ਕੁੜੇ ਠੱਗਦੀ ਆ
ਓਹੁੰਨੂ ਦਸਦੇ ਤੈਨੂੰ ਪਿਆਰ ਕਿੰਨੀ ਵਾਰ ਹੋਇਆ
ਕਿੱਥੇ ਕਿਦੇ ਪਿਛੇ ਕਿੰਨਾ ਬਰਬਾਦ ਹੋਇਆ
ਹਾਂ ਤੇਰੀ ਚਾਲ ਜਿਵੇਂ ਤਾਸ਼ ਵਿੱਚ begi ਚਲੇ
ਅੱਜ flow ਕੱਢੀ ਦਾਰੂ ਵਾਂਗ ਦੇਸੀ ਚੱਲੇ
ਦਿਲ ਲੋਹਣ ਲੱਗੇ ਤਾਹਕੋ ਦੱਸ ਡਰਦੀ
ਅੱਪ ਕਿੰਨੇ ਤੋੜ੍ਹ ਕੇ ਤੂੰ ਸਿੱਟ ਤੇ ਪਰਾਂ
ਲਗੀਆ ਦਾ ਚਾ ਵ ਨਹੀਂ ਕਰਦੀ end ਚ ਕੋਈ ਖੜਦਾ ਨਈ ਓਹੁੰਨੂ ਐ ਪਤਾ
ਵਿਚੋ ਰਹਿੰਦੀ ਨਾਲਦੀ ਐ ਸੜ ਦੀ ਜਾਨ ਤੋਹ ਕੋਈ ਟੋਕਦਾ ਨਹੀਂ ਓਹੁੰਨੂ ਪੁੱਠੇ ਰਾਹ
ਗਾਣਾ ਮੇਰਾ ਲਾ ਹੌਕੇ ਭਰਦੀ ਖੁਦ ਨਾਲ ਰਹੇ ਬਾਧਾ ਵੇਖਲੀਆ ਲਾਢ
ਗੱਲ ਓਹਦਾ ਕਿਸੇ ਦੀ ਨਹੀਂ ਜਰਦੀ ਕੋਈ ਹੱਸ ਕੇ ਬੁਲਾਏ ਸਭ ਖੋਲ ਦਵੇ ਰਾਜ਼
ਮਹਿਕਦੀ ਹੀ ਜਾਵੇ ਨੀ ਤਾਂ ਹੀ ਪੜ੍ਹ ਨਾ ਪਾਏ ਨੇ
ਸਾਦਗੀ ਦਿਖੋਣੀ ਐ ਤਾਂ ਹੀ ਮੁੜ ਫਿਰ ਆਏ ਨੇ
ਕੀ ਮਿਲਦਾ ਆ ਸਾਨੂੰ ਤੋਹਫ਼ਾ ਕੇ ਰੱਖੇ ਸੂਲੀ ਉੱਤੇ ਗਬਰੂ ਟੱਕਾ ਕੇ
ਜਦੋ ਤੁਰਦੀ 17 ਵਾਲ ਖਾ ਕੇ ਕਿੰਨੇ ਅਸ਼ਕਾਂ ਦੇ ਬੂਟ ਨੇ ਬਣਾਏ
ਅਸੀਂ ਕਰਦੇ ਆ ਗੱਲ ਨਾਪ ਤੋਲ ਕੁੜੇ ਬੁਰਾ ਮਨ ਜ ਨਾ ਕੋਈ ਤਾਂ ਤੂੰ ਸਭ ਦੀ ਸੁਣੇ
ਹੋਰ ਯਾਦ ਸਟਾਵੇ ਓਹ ਲੁਕਾ ਲਵੇ ਪਹਿਨ ਮੱਥੇ ਤੇ ਤਿਉਧੀਆਂ ਹਟਾ ਲਵੇ
ਨਾ ਪਰ ਨਜ਼ਰਾਂ ਤੋਹ ਕਈ ਗੱਲ ਲੋਕਦੀ ਦੀ ਨਈ
ਜਦੋ ਕਰਾਂ ਮਾ ਤਾਰੀਫ ਓਹਦੀ ਮੁੱਕਦੀ ਨੇ
ਆਖਰੀ ਤੋਹ ਪਹਿਲਾ ਵਾਲੀ ਰਾਤ ਇੰਝ ਕਹਿੰਦੀ ਸੀ
ਜਾਂਦੇ ਨਹੀਂ ਲੋਕ ਤੇਰੇ ਬਾਰੇ ਅਜੇ ਤਕ