Оберіть трек для відтворення
ਕਈਆਂ ਨੂੰ ਤੇ ਹਾਸਾ ਤੇਰਾ ਸ਼ਹਿਦ ਵਾਂਗੂ ਲੱਗੇ ਨੀ
ਕਿੰਨਿਆਂ ਨੂੰ ਕੁੜੇ ਤੇਰੀ ਸਾਦਗੀ ਜੀ ਫੱਬੇ ਨੀ
ਅੱਧਿਆਂ ਨੂੰ ਵਕਤ ਤੇ ਤਾਂ ਕੋਕੇ ਤੇਰੇ ਪਾਇਆ ਨੀ
ਬਾਕੀ ਜੇੜੀ ਕਸਰ ਏ ਨਖਰਾ ਓ ਕੱਢੇ ਨੀ
ਹੋਸ਼ ਉੱਡ ਜਾਂਦੇ ਵੇਖ ਮੁਖੜਾ ਹਸੀਨ ਤੇਰਾ
ਕਰਦੀਆਂ follow ਕੁੜੀਆਂ makeup routine ਤੇਰਾ
ਤੇਰੇ ਦੁਆਲੇ ਸਾਰੀ ਦੁਨੀਆ ਹੀ ਘੁੰਮਦੀ ਏ
ਤੂੰ ਆਵੇ ਤੇ ਰੁਕ ਜੇ ਸਮਾਂ
ਨੀ ਸੋਹਣੀ ਏ ਨਜ਼ਰ ਨਾ ਲਈ ਤੂੰ ਲਵਾਂ
ਨੀ ਸੋਹਣੀ ਏ ਨਜ਼ਰ ਨਾ ਲਈ ਤੂੰ ਲਵਾਂ
ਧਿਆਨ ਕੁੜੇ ਸਾਰਿਆਂ ਦਾ ਤੇਰੇ ਤੇ ਹੀ ਆ
ਓ ਸੋਹਣੀ ਏ ਨਜ਼ਰ ਨਾ ਲਾਈ ਤੂੰ ਲਵਾਂ
ਪੈਰਾਂ ਚ ਪਜੇਬ ਤੇਰੇ ਗਲ ਵਿਚ ਗਾਣੀ ਨੀ
ਅਲ੍ਹੜੇ ਤੂੰ ਮੁੰਡਿਆਂ ਦੀ ਜਾਨ ਕੱਢੀ ਜਾਨੀ ਨੀ
ਜਿੰਨਾ ਮੈਂ ਦੱਸਾਂ ਨੀ ਤੂੰ ਓਹਦੇ ਤੋਂ ਵੀ ਸੋਹਣੀ ਆ
ਗੱਲ ਨਾ ਤੂੰ ਜਾਣਦੀ ਨੀ ਹੁੰਦੀ ਆ ਹੈਰਾਨੀ ਨੀ
Fashion ਆ ਦੀ ਰਾਣੀ ਫੱਬੇ suit ਚ ਤੇ jean ਨਾਲ ਵੀ
Driver license photo ਵਿਚ ਵੀ ਹਸੀਨ ਆ ਨੀ
Simple ਤੂੰ ਸਭ ਤੋਂ ਤੇ ਤਵੀ ਵੱਖਰੀ
ਇੱਕ ਪਾਸੇ ਤੂੰ ਇੱਕ ਪਾਸੇ ਦੁਨੀਆ ਨੀ ਸੋਹਣੀਏ
ਨੀ ਸੋਹਣੀ ਏ ਨਜ਼ਰ ਨਾ ਲਈ ਤੂੰ ਲਵਾਂ
ਨੀ ਸੋਹਣੀ ਏ ਨਜ਼ਰ ਨਾ ਲਈ ਤੂੰ ਲਵਾਂ
ਧਿਆਨ ਕੁੜੇ ਸਾਰਿਆਂ ਦਾ ਤੇਰੇ ਤੇ ਹੀ ਆ
ਓ ਸੋਹਣੀ ਏ ਨਜ਼ਰ ਨਾ ਲਈ ਤੂੰ ਲਵਾਂ
Lip combo ਦਾ blush ਜਾਂ ਨਾਲ combo ਬੜਾ ਜਚੇ ਨੀ
ਦੁਨੀਆ ਤੇ ਕੀਤਾ ਤੂੰ ਮਸ਼ਹੂਰ ਨੀ
ਕੁੜੇ ਜੇ ਸਭ ਤੋਂ ਸੁਨੱਖੀ ਕੁੜੀ ਵੇਖਣੀ ਹੋਵੇ ਤੇ
ਜਾਕੇ ਸ਼ੀਸ਼ੇ ਵਿਚ ਵੇਖ ਲਈ ਜਰੂਰ
ਤੇਰੇ ਰੂਪ ਦਾ ਕੀ secret ਦੱਸ ਦੇ ਤੂੰ ਪੂਰੀ ਤਰ੍ਹਾਂ
Course ਸਿਖਾਇਆ ਕਰ ਕੋਈ ਖੂਬਸੂਰਤੀ ਦਾ
ਗਲ ਵਾਲੇ ਮਨਕੇ ਤੋਂ jealousy ਜੀ ਹੋਵੇ ਤੇਰੇ
ਕਰੀਬ ਹਰ ਵੇਲੇ ਜੋ ਰਹਿੰਦਾ
ਨੀ ਸੋਹਣੀ ਏ ਨਜ਼ਰ ਨਾ ਲਈ ਤੂੰ ਲਵਾਂ
ਨੀ ਸੋਹਣੀ ਏ ਨਜ਼ਰ ਨਾ ਲਈ ਤੂੰ ਲਵਾਂ
ਧਿਆਨ ਕੁੜੇ ਸਾਰਿਆਂ ਦਾ ਤੇਰੇ ਤੇ ਹੀ ਆ
ਓ ਸੋਹਣੀ ਏ ਨਜ਼ਰ ਨਾ ਲਈ ਤੂੰ ਲਵਾਂ