Оберіть трек для відтворення
ਜਿੰਨੂ ਪ੍ਯਾਰ ਜਿਹਾ ਕਿਹੰਦੇ ਝੱਲੇ ਤੇਰੇ ਨਾਲ ਨੀ
Relation ਨੂ ਹੋਯੀ ਚੱਲਾ ਪੂਰਾ ਸਾਲ ਨੀ
ਇਕ ਮਿੱਠਾ ਮਿੱਠਾ ਬੁੱਲੀਆਂ ਚੋਂ ਨਾਮ ਸੁਣਿਆ
ਨਾਮ ਸੁਣਿਆ ਮੈਂ Guri Guri ਕਰਕੇ
ਐਸੇ ਹੁਣ ਲਿਖਤੇ ਸੰਜੋਗ ਰੱਬ ਨੇ
ਐਸੇ ਹੁਣ ਲਿਖਤੇ ਸੰਜੋਗ ਰੱਬ ਨੇ
ਨਾਮ ਤੇਰਾ ਮੇਰਾ ਇੱਕੋ ਥਾਂਈ ਭਰ ਕੇ
ਨਾਮ ਤੇਰਾ ਮੇਰਾ ਇੱਕੋ ਥਾਂਈ
ਤੇਰੇ ਤੇ crush ਸੀਗਾ ਮੇਰਾ ਸੋਣੀਏ
ਮੈਨੂ ਨੀ ਪਤਾ ਸੀ ਕਿ ਤੂ wife ਬਣਨੈ
ਅਧੂਰੇ ਰਹੇ ਚਾਹ ਆਜ ਤਕ ਮੇਰੇ ਨੀ
ਮੈਨੂ ਨੀ ਪਤਾ ਸੀ ਕੇ ਤੂ life ਬਣਨੈ
ਤੇਰੇ ਤੇ crush ਸੀਗਾ ਮੇਰਾ ਸੋਣੀਏ
ਮੈਨੂ ਨੀ ਪਤਾ ਸੀ ਕਿ ਤੂ wife ਬਣਨੈ
ਅਧੂਰੇ ਰਹੇ ਚਾਹ ਆਜ ਤਕ ਮੇਰੇ ਨੀ
ਮੈਨੂ ਨੀ ਪਤਾ ਸੀ ਕੇ ਤੂ life ਬਣਨੈ
ਦਿਲ ਵਾਲੇ ਕਮਰੇ ਚ ਲਿਖਾਂ ਡੈਰੀਆਂ
ਤੇਰੀ ਅੱਖੀਆਂ ਚੋਂ ਨਾਮ ਮੇਰਾ ਪੜ ਕੇ
ਐਸੇ ਹੁਣ ਲਿਖਤੇ ਸੰਜੋਗ ਰੱਬ ਨੇ
ਐਸੇ ਹੁਣ ਲਿਖਤੇ ਸੰਜੋਗ ਰੱਬ ਨੇ
ਨਾਮ ਤੇਰਾ ਮੇਰਾ ਇੱਕੋ ਥਾਂਈ ਭਰ ਕੇ
ਨਾਮ ਤੇਰਾ ਮੇਰਾ ਇੱਕੋ ਥਾਂਈ
ਓ ਮਿਹਾਂਗਾ ਤੈਨੂ ਸੂਟ ਨੀ ਮੈਂ ਦੇ ਨੀ ਸਕਦਾ
ਮਿਹਾਂਗਾ ਮੇਰਾ ਦਿਲ ਨੀ ਤੂ ਲੇਲੇ ਸੋਣੀਏ
CCD ਦੇ ਜੋਗੇ ਪੈਸੇ ਮੇਰੇ ਕੋਲੇ ਨਾ
ਗਲ ਸਾਰੀ on road ਕੇਹ੍ਲੇ ਸੋਣੀਏ
ਓ ਮਿਹਾਂਗਾ ਤੈਨੂ ਸੂਟ ਨੀ ਮੈਂ ਦੇ ਨੀ ਸਕਦਾ
ਮਿਹਾਂਗਾ ਮੇਰਾ ਦਿਲ ਨੀ ਤੂ ਲੇਲੇ ਸੋਣੀਏ
CCD ਦੇ ਜੋਗੇ ਪੈਸੇ ਮੇਰੇ ਕੋਲੇ ਨਾ
ਗਲ ਸਾਰੀ on road ਕੇਹ੍ਲੇ ਸੋਣੀਏ
ਸਰਦਾਰਨੀਏ ਪ੍ਯਾਰ ਤੇਰਾ ਚੰਗਾ ਲਗਦੇ
ਚੰਗੇ ਰਿਹ ਗੇ ਅੱਸੀ ਦਿਲ ਤੇਤੋਂ ਹਾਰ ਕੇ
ਐਸੇ ਹੁਣ ਲਿਖਤੇ ਸੰਜੋਗ ਰੱਬ ਨੇ
ਐਸੇ ਹੁਣ ਲਿਖਤੇ ਸੰਜੋਗ ਰੱਬ ਨੇ
ਨਾਮ ਤੇਰਾ ਮੇਰਾ ਇੱਕੋ ਥਾਂਈ ਭਰ ਕੇ
ਨਾਮ ਤੇਰਾ ਮੇਰਾ ਇੱਕੋ ਥਾਂਈ
ਸਾਰੇ pending ਆਂ ਚ ਰਖੋ proposal ਤੁੱਸੀ
ਤੇ ਮੇਰੇ ਵਾਲਾ ਪਕਾ ਕਰੋ lock ਸੋਣੀਯੋ
ਥੋਡੇ ਨਾਲ ਮਾਨ ਮੇਰਾ ਹੋਰ ਵਧ ਦੇ
ਮੈਂ ਹੀ ਜਾਣਾ ਤੁੱਸੀ ਮੈਨੂ ਕਿੰਨਾ ਚੌਨੇ ਹੋ
ਸਾਰੇ pending ਆਂ ਚ ਰਖੋ proposal ਤੁੱਸੀ
ਤੇ ਮੇਰੇ ਵਾਲਾ ਪਕਾ ਕਰੋ lock ਸੋਣੀਯੋ
ਥੋਡੇ ਨਾਲ ਮਾਨ ਮੇਰਾ ਹੋਰ ਵਧ ਦੇ
ਮੈਂ ਹੀ ਜਾਣਾ ਤੁੱਸੀ ਮੈਨੂ ਕਿੰਨਾ ਚੌਨੇ ਹੋ
ਤੇਰੇ ਬਿਨਾ ਜੀਣਾ ਮੈਨੂ ਔਖਾ ਲਗਦੇ
ਗਲ ਆਖਦਾ ਮੈਂ ਰੱਬ ਕੋਲੋ ਡਰ ਕੇ
Dr Shree!