Оберіть трек для відтворення
ਗੋਰਾ ਗੋਰਾ ਰੰਗ ਤੇਰਾ
ਤੇਵਰ ਤਾ ਦਬੰਗ ਤੇਰਾ
Height ਤੇਰਾ 5 ਫੁਟ 8 ਨੀ
ਘਰ ਸੇ ਨਿਕਲਤੀ ਹੈ
ਦੂਰ ਸੇ ਚਮਕਤੀ ਹੈ
Traffic ਨੂ ਕਰਦੀ ਤੂ stop ਨੀ
ਮੈਂ ਹੇਲੋ ਕਰੂਣ ਤੋਹ ਟਾਟਾ
ਸੁਪਨੇ ਵਿਚ ਆਕੇ ਟਾਟਾ
ਤੇਰਾ temper ਮੈਨੂ ਜਚਦਾ ਨੀ
ਕੋਈ ਤੇਰੇ ਸਿਵਾ
ਦਿਲ ਮੇਂ ਉਤਰ ਦਾ ਨਹੀ
ਓ ਓ ਓ ਓ ਓ ਓ ਓ ਓ ਓ ਓ
ਕੋਈ ਤੇਰੇ ਸਿਵਾ
ਦਿਲ ਮੈਂ ਉਤਰ ਦਾ ਨਹੀ
ਓ ਓ ਓ ਓ ਓ ਓ ਓ ਓ ਓ ਓ
ਦਿਲ ਕਰੇ ਧਕ ਧਕ
ਜਦੋ ਹੀਲੇ ਤੇਰਾ ਲਕ
ਦਿਲ ਕਰੇ ਧਕ ਧਕ
ਜਦੋ ਹੀਲੇ ਤੇਰਾ ਲਕ
ਤੇਰੀ killer ਜਵਾਨੀ
ਓਥੇ ਮਰਦਾ ਨਹੀ
ਕੋਈ ਤੇਰੇ ਸਿਵਾ
ਦਿਲ ਮੈਂ ਉਤਰ ਦਾ ਨਹੀ
ਓ ਓ ਓ ਓ ਓ ਓ
ਕੋਈ ਤੇਰੇ ਸਿਵਾ
ਦਿਲ ਮੇਂ ਉਤਰ ਦਾ ਨਹੀ
ਏਕ ਉਚਾ ਲੰਬਾ ਕਦ
ਦੂਜਾ ਸ਼ੋਨੀ ਵੀ ਤੂ ਹਦ
ਏਕ ਉਚਾ ਲੰਬਾ ਕਦ
ਦੂਜਾ ਸ਼ੋਨੀ ਵੀ ਤੂ ਹਦ
ਤੀਜਾ ਰੂਪ ਤੇਰਾ
ਚਮ ਚਮ ਕਰਦਾ ਨਹੀ
ਕੋਈ ਤੇਰੇ ਸਿਵਾ
ਦਿਲ ਮੇਂ ਉਤਰ ਦਾ ਨਹੀ
ਓ ਓ ਓ ਓ ਓ ਓ ਓ ਓ ਓ ਓ
ਕੋਈ ਤੇਰੇ ਸਿਵਾ
ਦਿਲ ਮੇ ਉਤਰ ਦਾ ਨਹੀ
ਅੱਛਾ ਸੁਨ
ਯੇ ਮੇਰੀ ਤਾਰੀਫ ਹੈ ਯਾ
ਚਾਲ ਹੈ ਤੇਰੀ
ਤੇਰੀ ਬਾਤੋਂ ਮੈਂ ਨਹੀ
ਆਏਗੀ ਯੇ ਛੋਰੀ
ਇਕ ਅਵਾਰਾ ਪਰਿੰਦਾ
ਤੂ ਮੁਝੇ ਲਾਗੇ
ਮਾਨ ਕਿਹਨਾ ਕੁਛ ਨਹੀ ਹੈ
ਤੂ ਮੇਰੇ ਆਗੇ
ਚਲ ਹੱਟ ਤੂ ਪਲਟ
ਕਿਸੀ ਔਰ ਸੇ ਲਿਪਟ
ਤੇਰਾ ਮੇਰਾ ਸੇਟ ਵੇਟ
ਕਭੀ ਹੋਗਾ ਨਹੀ
ਤੂ ਐਵੇਈਂ ਮੇਰੇ ਨਾਲ ਪੰਗਾ ਜੀ
ਓ ਓ ਓ ਓ ਓ ਓ
ਤੂ ਐਵੇਈਂ ਮੇਰੇ ਨਾਲ ਪੰਗਾ ਜੀ ਹਾਏ
ਲਾਗੀ ਮੁਝੇ ਤੇਰੀ ਲੱਤ
ਜ਼ਿੱਦ ਕਰਨਾ ਤੂ ਅਬ
ਲਾਗੀ ਮੁਝੇ ਤੇਰੀ ਲੱਤ
ਜ਼ਿੱਦ ਕਰਨਾ ਤੂ ਅਬ
ਚਲ ਸੋਨਿਏ ਤੂ ਹਾਮੀ ਭਰਨਾ ਜੀ
ਕੋਈ ਤੇਰੇ ਸਿਵਾ ਦਿਲ ਮੇਂ ਉਤਰ ਦਾ ਨਹੀ
ਓ ਓ ਓ ਓ ਓ ਓ
ਕੋਈ ਤੇਰੇ ਸਿਵਾ ਦਿਲ ਮੇਂ ਉਤਰ ਦਾ ਨਹੀ
ਏਕ ਉਚਾ ਲਬਾ ਕਦ
ਦੂਜਾ ਸ਼ੋਨੀ ਵੀ ਮੈਂ ਹਦ
ਤੀਜਾ ਰੂਪ ਮੇਰਾ
ਚਮ ਚਮ ਕਰਦਾ ਜੀ
ਕੋਈ ਮੇਰੇ ਸਿਵਾ ਦਿਲ ਮੇਂ ਉਤਰ ਦਾ ਨਹੀ
ਓ ਓ ਓ ਓ ਓ ਓ
ਕੋਈ ਮੇਰੇ ਸਿਵਾ ਦਿਲ ਮੇਂ ਉਤਰ ਦਾ ਨਹੀ
ਓ ਓ ਓ ਓ ਓ ਓ
Yeah baby
Yeah baby (ਅੱਛਾ )