Оберіть трек для відтворення

Mxrci
ਓ, ਪਹਿਲਾ gear ਪਾਕੇ, ਬਿੱਲੋ, ਤੁਰ ਪਈ ਗੱਡੀ
ਦੂਜਾ gear ਪਾਕੇ ਪਿੱਛੇ ਦੁਨੀਆਂ ਛੱਡੀ
ਤੀਜੇ gear ਨਾਲ਼ ਧੁੱਕੀ ਯਾਰਾਂ ਨੇ ਕੱਢੀ
ਚੌਥੇ gear ਨਾ' ਜਮਾਨਾ ਹਿਲਾਇਆ, ਨੱਖਰੋ
ਹਜੇ ਪੰਜਵਾਂ ਤਾਂ gear ਹੀ ਨਹੀਂ ਪਾਇਆ, ਨੱਖਰੋ
ਹਜੇ ਪੰਜਵਾਂ ਤਾਂ gear ਹੀ ਨਹੀਂ ਪਾਇਆ, ਨੱਖਰੋ
ਨੀ, ਹਜੇ ਪੰਜਵਾਂ ਤਾਂ gear ਹੀ ਨਹੀਂ ਪਾਇਆ, ਨੱਖਰੋ
ਹੋ, ਲਾਗ-ਡਾਟ ਵਾਲ਼ੇ, ਬਿੱਲੋ, ਭੁੰਨੇ ਪਏ ਆਂ
ਖਾਤੇ ਅਸੀਂ note'an ਨਾਲ਼ ਤੁੰਨੇ ਪਏ ਆਂ
ਹਾਏ, ਅੱਡਾ-ਗੱਡਾ ਕਾਇਮ showoff ਨਹੀਂ, ਬਿੱਲੋ
ਮਿੱਤਰਾਂ ਦੇ ਪੈਰਾਂ ਥੱਲੇ top ਨੀ, ਬਿੱਲੋ
ਓ, ਤੂੰ ਕਹਿੰਦੀ ਫਿਰੇ, "ਸਿਰਾ ਪਿਆ ਲਾਇਆ", ਨੱਖਰੋ
ਹਜੇ ਪੰਜਵਾਂ ਤਾਂ gear ਹੀ ਨਹੀਂ ਪਾਇਆ, ਨੱਖਰੋ
ਹਜੇ ਪੰਜਵਾਂ ਤਾਂ gear ਹੀ ਨਹੀਂ ਪਾਇਆ, ਨੱਖਰੋ
ਨੀ, ਹਜੇ ਪੰਜਵਾਂ ਤਾਂ gear ਹੀ ਨਹੀਂ ਪਾਇਆ, ਨੱਖਰੋ
ਹਾਏ, ਮੈਨੂੰ ecstasy ਦੀ trip ਲੱਗਦਾ
ਹੁਣੇ ਆਖੀ ਜਾਵੇ, "ਬਾਹਲ਼ਾ sick ਲੱਗਦਾ"
ਹਾਏ, ਹਜੇ ਅੱਖਾਂ ਤੇਰੀਆਂ 'ਚ ਵੱਜੇ ਹੀ ਨਹੀਂ
ਹਜੇ ਤਾਂ ਸ਼ਕੀਨੀ ਲਾਉਣ ਲੱਗੇ ਹੀ ਨਹੀਂ
ਓ, ਤੂੰ ਆਖੇ, "ਬੜਾ ਤੌਰ-ਟੱਪਾ ਲਾਇਆ", ਨੱਖਰੋ
ਹਜੇ ਪੰਜਵਾਂ ਤਾਂ gear ਹੀ ਨਹੀਂ ਪਾਇਆ, ਨੱਖਰੋ
ਹਜੇ ਪੰਜਵਾਂ ਤਾਂ gear ਹੀ ਨਹੀਂ ਪਾਇਆ, ਨੱਖਰੋ
ਨੀ, ਹਜੇ ਪੰਜਵਾਂ ਤਾਂ gear ਹੀ ਨਹੀਂ ਪਾਇਆ, ਨੱਖਰੋ
ਹਾਏ, ਹੁੰਦੀ ਆ ਹੈਰਾਨੀ ਤੇਰੀ ਦੌੜ ਦੇਖ ਕੇ
ਮਿੱਤਰਾਂ ਦੇ ਮਹਫ਼ਲਾਂ ਦੇ ਦੌਰ ਦੇਖ ਕੇ
ਓ, ਪੁੱਛ ਲਈ, "ਸੋਨੇ ਦਾ ਕਹਿਰਾ ਭਾਅ?", ਨੱਖਰੋ
ਤੋਲਾ ਆਜੂ ਪੜ੍ਹੀ bottle'an ਦੇ ਨਾਂ, ਨੱਖਰੋ
ਓ, ਜੱਗ ਦੇਖੁ ਜਿੱਦੇ ਜਸ਼ਨ ਮਨਾਇਆ, ਨੱਖਰੋ
ਹਜੇ ਪੰਜਵਾਂ ਤਾਂ gear ਹੀ ਨਹੀਂ ਪਾਇਆ, ਨੱਖਰੋ
ਹਜੇ ਪੰਜਵਾਂ ਤਾਂ gear ਹੀ ਨਹੀਂ ਪਾਇਆ, ਨੱਖਰੋ
ਨੀ, ਹਜੇ ਪੰਜਵਾਂ ਤਾਂ gear ਹੀ ਨਹੀਂ ਪਾਇਆ, ਨੱਖਰੋ
ਓ, ਦਿਲਾਂ ਵਿੱਚ ਲਗਨ ਆਂ ਇਹਨੀ, ਸੋਹਣੀਏ
ਤੇਰਾ Arjan ਚੱਕੂਗਾ Grammy, ਸੋਹਣੀਏ
ਓ, ਮਨ ਨਿਵਾਂ 'ਤੇ ਨਿਸ਼ਾਨੇ ਸਦਾ ਵੱਡੇ, ਨੱਖਰੋ
ਹਜੇ ਅਸੀਂ ਲਿਖਣ ਹੀ ਨਹੀਂ ਲੱਗੇ, ਨੱਖਰੋ
ਤੂੰ ਕਹੇ, "ਕਲਮਾਂ ਨੇ ਚਰਚਾ ਕਰਾਇਆ", ਨੱਖਰੋ
ਹਜੇ ਪੰਜਵਾਂ ਤਾਂ gear ਹੀ ਨਹੀਂ ਪਾਇਆ, ਨੱਖਰੋ
ਹਜੇ ਪੰਜਵਾਂ ਤਾਂ gear ਹੀ ਨਹੀਂ ਪਾਇਆ, ਨੱਖਰੋ
ਨੀ, ਹਜੇ ਪੰਜਵਾਂ ਤਾਂ gear ਹੀ ਨਹੀਂ ਪਾਇਆ, ਨੱਖਰੋ
(ਹਜੇ ਪੰਜਵਾਂ ਤਾਂ gear ਹੀ ਨਹੀਂ ਪਾਇਆ, ਨੱਖਰੋ)
(ਹਜੇ ਪੰਜਵਾਂ ਤਾਂ gear ਹੀ ਨਹੀਂ ਪਾਇਆ, ਨੱਖਰੋ)
(ਨੀ, ਹਜੇ ਪੰਜਵਾਂ ਤਾਂ gear ਹੀ ਨਹੀਂ ਪਾਇਆ, ਨੱਖਰੋ)
(ਪਾਇਆ ਨੱਖਰੋ, ਪਾਇਆ ਨੱਖਰੋ, ਪਾਇਆ ਨੱਖਰੋ...)