Оберіть трек для відтворення
ਰਹਿ ਗਿਆ ਪੁੱਤ ਬੇਗਾਨਾ ਨੀ ਵੈਰ ਨੇ ਅੱਜ ਮਰਦਾ ਤਾਵਾਂ
ਹੋ ਗਿ ਫੁੱਲ ਤਿਆਰੀ ਨੀ ਹਾਏ ਲੱਗੇ ਪੜਨ ਤੇਰਿਆਂ ਲਾਵਾਂ
ਛਤੀਆਂ ਤਾਂ ਖਲੋ ਗਏ ਨੀ ਹਾਏ ਤੇਰੇ ਚਾਰ ਛੁਪਹਰੇ ਵੀਰੇ
ਵੱਜਣ ਆਉਂ ਸਪੀਕਰ ਚੋਂ
ਵੱਜਣ ਆਉਂ ਸਪੀਕਰ ਚੋਂ ਨੀ ਤੇਰੇ ਚੰਕਣ ਜਦੋਂ ਕਲੀਰੇ

ਰਹਿ ਗਿਆ ਦਿਲ ਦੇ ਵਿੱਚ ਵੇ ਹੋ ਗਿ ਮੈਂ ਮਜਬੂਰ ਨਿਮਾਨੀ
ਆ ਗਿ ਹਥ ਹਤਿਆਰਾਂ ਦੇ ਅੱਜ ਕੀ ਕਰੂ ਹਾਂ ਦਾ ਹਾਨੀ
ਟੁੱਟ ਗਈਆਂ ਪੀਂਗਾਂ ਪਿਆਰ ਦੀਆਂ ਸੋਹਣੇਆ ਆਪਣੀ ਹੱਟੀ ਬਚਾਲੇ
ਰੱਖ ਜਿਗਰਾ ਸੋਹਣੇਆ ਵੇ
ਰੱਖ ਜਿਗਰਾ ਸੋਹਣੇਆ ਵੇ ਕੇਡਾ ਰੱਬ ਦੀਆਂ ਲਿਖੀਆਂ ਤਾਲੇ

ਝੂਠੀ ਪਈ ਗਿ ਬਚਨਾ ਤੋਂ ਵੈਰ ਨੇ ਭੁੱਲ ਗਿ ਕਸਮਾ ਖਾ ਕੇ
ਤਰ ਚੱਲੀ ਸੋਹਰੇਆ ਨੂੰ ਨੀ ਮੇਰੇ ਰੋਗ ਹਦਾਂ ਨੂੰ ਲਾਕੇ

ਪਾ ਕੇ ਸੂਟ ਨੀ ਸਗਣਾ ਦਾ ਮਾਰ ਲੇ ਘੁੱਟ ਕੇ ਵੈਰ ਨੇ ਬੀਦੇ
ਵੱਜਣ ਆਉਂ ਸਪੀਕਰ ਚੋਂ
ਵੱਜਣ ਆਉਂ ਸਪੀਕਰ ਚੋਂ ਨੀ ਤੇਰੇ ਚੰਕਣ ਜਦੋਂ ਕਲੀਰੇ
ਵੱਜਣ ਆਉਂ ਸਪੀਕਰ ਚੋਂ ਨੀ ਤੇਰੇ ਚੰਕਣ ਜਦੋਂ ਕਲੀਰੇ
ਮੈਂ ਬੇਬਸ ਹੋ ਗਿ ਵੇ ਕਰ ਕੇ ਕੈਦ ਬਿਠਾ ਲਾਏ ਮੂਰੈ
ਨਾ ਰੋ ਨੰਨਾਨੇ ਨੀ ਪਿੱਛੇ ਬੈਠੀ ਭਾਬੀ ਘੂਰੇ

ਲੀਡੇ ਭਿੱਜ ਗਏ ਰੋਂਦੀ ਦੇ ਵੱਜਦੇ ਅੱਖੀਆਂ ਚੋਂ ਪਰਨਾਲੇ
ਰੱਖ ਜਿਗਰਾ ਸੋਹਣੇਆ ਵੇ
ਰੱਖ ਜਿਗਰਾ ਸੋਹਣੇਆ ਵੇ ਕੇਡਾ ਰੱਬ ਦੀਆਂ ਲਿਖੀਆਂ ਤਾਲੇ
ਰੱਖ ਜਿਗਰਾ ਸੋਹਣੇਆ ਵੇ ਕੇਡਾ ਰੱਬ ਦੀਆਂ ਲਿਖੀਆਂ ਤਾਲੇ
ਜੇਹਦੀਆਂ ਗੱਲ ਵਿੱਚ ਪਾਉਂਦੀ ਸਾ ਨੀ ਬੇਹ ਗਿ ਅੱਜ ਲੁਕੋ ਕੇ ਬਹਵਾਂ
ਜੇ ਮੈਂ ਹੋਵਾਂ ਭੌਰ ਕੁਦੇ ਨੀ ਉਡ ਕੇ ਬੇਹ ਬੁਕਲ ਵਿੱਚ ਜਾਵਾਂ

ਬੇਹ ਗਿ ਕੁੰਡਲ ਮਕਾ ਕੇ ਨੀ ਹਾਏ ਪੱਲੇ ਕਰ ਕੇ ਦੋਹਰੇ ਤੇਰੇ
ਵੱਜਣ ਆਉਂ ਸਪੀਕਰ ਚੋਂ
ਵੱਜਣ ਆਉਂ ਸਪੀਕਰ ਚੋਂ ਨੀ ਤੇਰੇ ਚੰਕਣ ਜਦੋਂ ਕਲੀਰੇ
ਵੱਜਣ ਆਉਂ ਸਪੀਕਰ ਚੋਂ ਨੀ ਤੇਰੇ ਚੰਕਣ ਜਦੋਂ ਕਲੀਰੇ
ਵੇਖੋ ਜਾਓ ਸਹੇਲੀਆਂੋ ਕਿੱਥੇ ਹਉ ਕੀਰਨੇ ਪਾਉਂਦਾ
ਅੱਜ ਕੌਣ ਹੋਵੇਗਾ ਨੀ ਓਹਨੂੰ ਮੇਰੇ ਬਿਨ ਵਰਾਉਂਦਾ

ਲੱਖੇ ਮੇਹਰ ਕੋਟਿਆ ਨੂੰ ਕਹਿ ਦੇਓ ਫੋਟੋ ਹਿਕ ਨਾਲ ਲਾਲੇ