Оберіть трек для відтворення
ਮੇਰੇ ਸੋਹਣੇ ਸੋਹਣੇ ਨੈਣ ਨਸ਼ੀਲੇ
ਦੀਵਾਨੇ ਮੇਰੇ ਪਿੱਛੇ ਪਿੱਛੇ ਸਾਰੇ ਮਾਰਦੇ
ਇਕ ਨੂੰ ਬੁਲਾਵਾ ਸੌ ਬਗੇ ਔਂਦੇ ਨੇ
ਤੈਨੂੰ ਮੈਂ ਬੁਲਣੀ ਓਏ
ਤੈਨੂੰ ਮੈਂ ਬੁਲਣੀ ਓਏ ਓਏ
ਜਦੋ ਪਹਿਲੀ ਗਲੀ ਮੈਂ ਕੀਤੇ ਲੰਗਦੀ
ਮੁੰਡੇ ਮੈਨੂੰ ਸਾਰੇ ਮਾਰਦੇ ਓ ਸੀਟੀ
ਕੋਲ ਆ ਕੇ ਬਿਹ ਜਾ ਕਿਹੰਦੇ ਮੈਨੂੰ ਰਾਣੀ
ਤੈਨੂੰ ਮੈਂ ਬੁਲਣੀ ਓਏ
ਤੈਨੂੰ ਮੈਂ ਬੁਲਣੀ ਓਏ ਓਏ
ਦੁਨਿਯਾ ਮੈਂ ਸੈਰ ਕਰਾਵਾਂ
ਮੈਂ ਤੈਨੂੰ ਐਸ਼ ਕਰਵਾਉਣੀ ਓਏ ਓਏ
ਤੈਨੂੰ drink ਪੀਲਾਵਾ
ਤੈਨੂੰ ਮੈਂ ਬੁਲਣੀ ਓਏ
ਤੈਨੂੰ ਮੈਂ ਬੁਲਣੀ ਓਏ ਓਏ
ਦੁਨਿਯਾ ਮੈਂ ਸੈਰ ਕਰਾਵਾਂ
ਮੈਂ ਤੈਨੂੰ ਐਸ਼ ਕਰਵਾਉਣੀ ਓਏ ਓਏ
ਤੈਨੂੰ drink ਪੀਲਾਵਾ
ਤੈਨੂੰ ਮੈਂ ਬੁਲਣੀ ਓਏ
ਤੈਨੂੰ ਮੈਂ ਬੁਲਣੀ ਓਏ ਓਏ
ਦੁਨਿਯਾ ਦੇ ਰੰਗ ਦਿਖਾਵਾ
Sexy ਮੈਂ ਕਾਰ ਚਲਾਵਾਂ
ਹੱਥ ਫਾਰ ਕੇ ਯਾਰੀ ਨਿਭਾਵਾ
ਤੈਨੂੰ ਮੈਂ ਬੁਲਣੀ ਓਏ
ਤੈਨੂੰ ਮੈਂ ਬੁਲਣੀ ਓਏ ਓਏ
ਅੱਜ ਟਲੀ ਹੋ ਕੇ ਸਾਰੇ ਨਚੇਂ
ਮੌਜ ਮਸਤੀ ਨਾਲ ਭੰਗੜੇ ਪਾਏ
ਸਾਰਿਆਂ ਨਾਲ ਇਸ਼ਕ ਲੜਾਈਏ
ਤੈਨੂੰ ਮੈਂ ਬੁਲਾਉਣੀ ਓਏ
ਤੈਨੂੰ ਮੈਂ ਬੁਲਾਉਂਣੀ ਓਏ ਓਏ
ਦੁਨਿਯਾ ਮੈਂ ਸੈਰ ਕਰਾਵਾਂ
ਮੈਂ ਤੈਨੂੰ ਐਸ਼ ਕਰਵਾਉਣੀ ਓਏ ਓਏ
ਤੈਨੂੰ drink ਪੀਲਾਵਾ
ਤੈਨੂੰ ਮੈਂ ਬੁਲਣੀ ਓਏ
ਤੈਨੂੰ ਮੈਂ ਬੁਲਣੀ ਓਏ ਓਏ
ਦੁਨਿਯਾ ਮੈਂ ਸੈਰ ਕਰਵਾ
ਮੈਂ ਤੈਨੂੰ ਐਸ਼ ਕਰਵਾਉਣੀ ਓਏ ਓਏ
ਤੈਨੂੰ drink ਪੀਲਾਵਾ
ਤੈਨੂੰ ਮੈਂ ਬੁਲਣੀ ਓਏ
ਤੈਨੂੰ ਮੈਂ ਬੁਲਣੀ ਓਏ ਓਏ