Оберіть трек для відтворення
ਤੇਰਾ ਕੰਗਨਾ ਹੱਥ ਵਾਲਾ ਛੇੜ ਦਾ ਰਹਿੰਦਾ ਏ ਮੁੰਡਿਆਂ ਨੂੰ
ਹੋ ਤੇਰਾ ਕੋਕਾ ਨੱਕ ਵਾਲਾ ਬਹੁਤ ਕੁਛ ਕਹਿੰਦਾ ਏ ਮੁੰਡਿਆਂ ਨੂੰ

ਨੀ ਤੂੰ combination ਘੈਂਟ ਕੁੜੇ ਕੋਈ ਚਲਦਾ ਫਿਰਦਾ ਬ੍ਰਾਂਡ ਕੁੜੇ

ਤੇਰੀ hotness ਕਰਕੇ ਤੇਵਰ ਜੇਹਾ ਰਹਿੰਦਾ ਏ ਮੁੰਡਿਆਂ ਨੂੰ
ਤੇਰਾ ਕੰਗਨਾ ਹੱਥ ਵਾਲਾ ਛੇੜ ਦਾ ਰਹਿੰਦਾ ਏ ਮੁੰਡਿਆਂ ਨੂੰ
ਹੋ ਤੇਰਾ ਕੋਕਾ ਨੱਕ ਵਾਲਾ ਬਹੁਤ ਕੁਛ ਕਹਿੰਦਾ ਏ ਮੁੰਡਿਆਂ ਨੂੰ
ਤੇਰਾ ਕੰਗਨਾ ਹੱਥ ਵਾਲਾ ਛੇੜ ਦਾ ਰਹਿੰਦਾ ਏ ਮੁੰਡਿਆਂ ਨੂੰ
ਹੋ ਤੇਰਾ ਕੋਕਾ ਨੱਕ ਵਾਲਾ ਬਹੁਤ ਕੁਛ ਕਹਿੰਦਾ ਏ ਮੁੰਡਿਆਂ ਨੂੰ
ਓ ਅੱਖੀਆਂ ਉਡੀਕ ਦੀਆਂ ਦਿਲ ਵਾਜਾ ਮਾਰਦਾ
ਸੋਹਣੇ ਤੋਂ ਵੀ ਸੋਹਣਾ ਦਿਲ ਬਿੱਲੋ ਤੇਰੇ ਯਾਰ ਦਾ

ਕੈਟਰੀਨਾ ਤੋਂ ਵੀ ਕਾਇਮ ਕੁੜੇ ਮੁੰਡੇ ਸਾਰੇ ਤੇਰੇ fan ਕੁੜੇ

ਤੇਰੀ catwalk ਕਰਕੇ ਭੁਲੇਖੇ ਪੈਂਦਾ ਏ ਮੁੰਡਿਆਂ ਨੂੰ
ਤੇਰਾ ਕੰਗਨਾ ਹੱਥ ਵਾਲਾ ਛੇੜ ਦਾ ਰਹਿੰਦਾ ਏ ਮੁੰਡਿਆਂ ਨੂੰ
ਹੋ ਤੇਰਾ ਕੋਕਾ ਨੱਕ ਵਾਲਾ ਬਹੁਤ ਕੁਛ ਕਹਿੰਦਾ ਏ ਮੁੰਡਿਆਂ ਨੂੰ
ਤੇਰਾ ਕੰਗਨਾ ਹੱਥ ਵਾਲਾ ਛੇੜ ਦਾ ਰਹਿੰਦਾ ਏ ਮੁੰਡਿਆਂ ਨੂੰ
ਹੋ ਤੇਰਾ ਕੋਕਾ ਨੱਕ ਵਾਲਾ ਬਹੁਤ ਕੁਛ ਕਹਿੰਦਾ ਏ ਮੁੰਡਿਆਂ ਨੂੰ
ਨੀ ਤੇਰੇ ਪਤਲੇ ਪਤਲੇ ਲੱਕ ਦਾ ਸਿਫਤਾਂ ਕਰਦਾ town ਨੀ
ਤੇਰੇ ਲਾਰਿਆਂ ਕਰਕੇ ਕੱਲਾ ਕੱਲਾ ਗਬਰੂ ਫਿਰੇ ਕੁਵਾਰਾ ਨੀ

ਤੈਨੂੰ ਕਹਿੰਦਾ ਏ Manwal ਕੁੜੇ ਹੋਇਆ manj ਦਾ ਬੁਰਾ ਹਾਲ ਕੁੜੇ

ਸੂਟ ਤੈਨੂੰ ban ਨਾ ਹੋ ਜਾਵੇ doubt ਜੇਹਾ ਰਹਿੰਦਾ ਏ ਮੁੰਡਿਆਂ ਨੂੰ