Оберіть трек для відтворення
ਟਿੱਲੇਦਾਰ ਜੁੱਤੀ ਨਾਲੇ ਜਚਦਾ ਏ ਲਹਿੰਗਾ ਵੇ
ਮੱਲੋ ਮੱਲੀ ਛੋਬਰਾਂ ਦੇ ਦਿਲ ਲੁੱਟ ਲੈਂਦਾ ਵੇ
ਟਿੱਲੇਦਾਰ ਜੁੱਤੀ ਨਾਲੇ ਜਚਦਾ ਏ ਲਹਿੰਗਾ ਵੇ
ਮੱਲੋ ਮੱਲੀ ਛੋਬਰਾਂ ਦੇ ਦਿਲ ਲੁੱਟ ਲੈਂਦਾ ਵੇ
ਤੂੰ ਵੀ ਆਪਣੇ ਪਰਾਏ ਸਭ ਭੁੱਲ ਜਾਵੇਂਗਾ ਵੇ
ਸਾਡੀ ਤੋਰ ਤੇ ਗਬਰੂਆ
ਸਾਡੀ ਤੋਰ ਤੇ ਗਬਰੂਆ ਡੁੱਲ ਜਾਵੇਂਗਾ ਵੇ
ਸਾਡੀ ਤੋਰ ਤੇ ਗਬਰੂਆ ਡੁੱਲ ਜਾਵੇਂਗਾ ਵੇ
ਸਾਡੀ ਤੋਰ ਤੇ ਗਬਰੂਆ
ਇਸ਼ਕ ਤੇਰੇ ਦੇ ਨਿਓ ਭੁੱਖੇ ਲਾਜੋ ਰਾਣੀਏ
ਉਮਰੋਂ ਨਿਆਣੀਏ ਨੀ ਗੱਲਾਂ 'ਚ ਸਿਆਣੀਏ
ਇਸ਼ਕ ਤੇਰੇ ਦੇ ਨਿਓ ਭੁੱਖੇ ਲਾਜੋ ਰਾਣੀਏ
ਉਮਰੋਂ ਨਿਆਣੀਏ ਨੀ ਗੱਲਾਂ 'ਚ ਸਿਆਣੀਏ
ਐਂਵੇਂ ਅੱਖੀਆਂ ਨਾਲ ਤਾਰੇ ਤੋੜ ਸੁੱਟੀ ਜਾਂਦੀ ਏ ਨੀ
ਕਾਤੋਂ ਜੱਟਾਂ ਦੇ ਪੁੱਤਾਂ ਦਾ ਦਿਲ
ਕਾਤੋਂ ਜੱਟਾਂ ਦੇ ਪੁੱਤਾਂ ਦਾ ਦਿਲ ਲੁੱਟੀ ਜਾਂਦੀ ਏ ਨੀ
ਕਾਤੋਂ ਜੱਟਾਂ ਦੇ ਪੁੱਤਾਂ ਦਾ ਦਿਲ ਲੁੱਟੀ ਜਾਂਦੀ ਏ ਨੀ
ਕਾਤੋਂ ਜੱਟਾਂ ਦੇ ਪੁੱਤਾਂ ਦਾ ਦਿਲ
ਪਾਉਂਦੀਆਂ ਨੇ ਸ਼ੋਰ ਗੋਰੀ ਵੀਣੀ ਦੀਆਂ ਵਾਂਗਾਂ ਵੇ
ਭਰ ਦੇ ਕੁਆਰੇ ਹੋਕੇ ਜਦੋਂ ਕੋਲੋਂ ਲੰਘਾਂ ਵੇ
ਪਾਉਂਦੀਆਂ ਨੇ ਸ਼ੋਰ ਗੋਰੀ ਵੀਣੀ ਦੀਆਂ ਵਾਂਗਾਂ ਵੇ
ਭਰ ਦੇ ਕੁਆਰੇ ਹੋਕੇ ਜਦੋਂ ਕੋਲੋਂ ਲੰਘਾਂ ਵੇ
ਤੂੰ ਵੀ ਨੈਣਾਂ ਵਾਲੀ ਤੱਕੜੀ 'ਚ ਟੁੱਲ ਜਾਵੇਂਗਾ ਵੇ
ਸਾਡੀ ਤੋਰ ਤੇ ਗਬਰੂਆ
ਸਾਡੀ ਤੋਰ ਤੇ ਗਬਰੂਆ ਡੁੱਲ ਜਾਵੇਂਗਾ ਵੇ
ਸਾਡੀ ਤੋਰ ਤੇ ਗਬਰੂਆ ਡੁੱਲ ਜਾਵੇਂਗਾ ਵੇ
ਸਾਡੀ ਤੋਰ ਤੇ ਗਬਰੂਆ
ਚਿੱਤ ਕਰੇ ਸਾਹਮਣੇ ਖੜ੍ਹੋਕੇ ਵੇਖੀ ਜਾਵਾਂ ਨੀ
ਨੱਚਦੀ ਨੂੰ ਕਿੱਧਰ ਮੈਂ ਲੈ ਕੇ ਉੱਡ ਜਾਵਾਂ ਨੀ
ਚਿੱਤ ਕਰੇ ਸਾਹਮਣੇ ਖੜ੍ਹੋਕੇ ਵੇਖੀ ਜਾਵਾਂ ਨੀ
ਨੱਚਦੀ ਨੂੰ ਕਿੱਧਰ ਮੈਂ ਲੈ ਕੇ ਉੱਡ ਜਾਵਾਂ ਨੀ
ਮਾਰ ਅੱਡੀਆਂ ਤੂੰ ਧਰਤੀ ਨੂੰ ਪੱਟੀ ਜਾਂਦੀ ਏ ਨੀ
ਕਾਤੋਂ ਜੱਟਾਂ ਦੇ ਪੁੱਤਾਂ ਦਾ ਦਿਲ
ਨੀ ਕਾਤੋਂ ਜੱਟਾਂ ਦੇ ਪੁੱਤਾਂ ਦਾ ਦਿਲ ਲੁੱਟੀ ਜਾਂਦੀ ਏ ਨੀ
ਕਾਤੋਂ ਜੱਟਾਂ ਦੇ ਪੁੱਤਾਂ ਦਾ ਦਿਲ ਲੁੱਟੀ ਜਾਂਦੀ ਏ ਨੀ
ਕਾਤੋਂ ਜੱਟਾਂ ਦੇ ਪੁੱਤਾਂ ਦਾ ਦਿਲ
ਹਰ ਵੇਲੇ ਚਾਹੁੰਦੀ ਹਾਂ ਮੈਂ ਤੈਨੂੰ ਵੇਖਾਂ ਮੂਹਰੇ ਵੇ
ਤੇਰੇ ਜਿਹੇ ਯਾਰ ਸਾਨੂੰ ਦੁਨੀਆ 'ਤੇ ਥੋੜੇ ਵੇ
ਹਰ ਵੇਲੇ ਚਾਹੁੰਦੀ ਹਾਂ ਮੈਂ ਤੈਨੂੰ ਵੇਖਾਂ ਮੂਹਰੇ ਵੇ
ਤੇਰੇ ਜਿਹੇ ਯਾਰ ਸਾਨੂੰ ਦੁਨੀਆ 'ਤੇ ਥੋੜੇ ਵੇ
ਲਾ ਕੇ ਅੱਖੀਆਂ ਇਸ਼ਕ ਕੈਦ ਭੁੱਲ ਜਾਵੇਂਗਾ ਵੇ
ਸਾਡੀ ਤੋਰ ਤੇ ਗਬਰੂਆ
ਸਾਡੀ ਤੋਰ ਤੇ ਗਬਰੂਆ ਡੁੱਲ ਜਾਵੇਂਗਾ ਵੇ
ਸਾਡੀ ਤੋਰ ਤੇ ਗਬਰੂਆ ਡੁੱਲ ਜਾਵੇਂਗਾ ਵੇ
ਸਾਡੀ ਤੋਰ ਤੇ ਗਬਰੂਆ
ਪ੍ਰੀਤ ਬੁੱਗੇ ਨੂੰ ਲੱਗੇ ਜਾਨ ਤੋਂ ਪਿਆਰੀ ਨੀ
ਗਲ ਪਾ ਕੇ ਗਾਨੀ ਜਦੋਂ ਲਾਵੇ ਫੁਲਕਾਰੀ ਨੀ
ਗਲ ਪਾ ਕੇ ਗਾਨੀ ਜਦੋਂ ਲਾਵੇ ਫੁਲਕਾਰੀ ਨੀ
ਪ੍ਰੀਤ ਬੁੱਗੇ ਨੂੰ ਲੱਗੇ ਜਾਨ ਤੋਂ ਪਿਆਰੀ ਨੀ
ਰਾਜ ਸਿੰਸਰੇ ਵਾਲੇ ਨੂੰ ਜਦੋਂ ਪੱਟੀ ਜਾਂਦੀ ਏ ਨੀ
ਕਾਤੋਂ ਜੱਟਾਂ ਦੇ ਪੁੱਤਾਂ ਦਾ ਦਿਲ
ਨੀ ਕਾਤੋਂ ਜੱਟਾਂ ਦੇ ਪੁੱਤਾਂ ਦਾ ਦਿਲ ਲੁੱਟੀ ਜਾਂਦੀ ਏ ਨੀ
ਕਾਤੋਂ ਜੱਟਾਂ ਦੇ ਪੁੱਤਾਂ ਦਾ ਦਿਲ ਲੁੱਟੀ ਜਾਂਦੀ ਏ ਨੀ
ਕਾਤੋਂ ਜੱਟਾਂ ਦੇ ਪੁੱਤਾਂ ਦਾ ਦਿਲ
ਡੁੱਲ ਜਾਵੇਂਗਾ ਵੇ ਸਾਡੀ ਤੋਰ ਤੇ ਗਬਰੂਆ
ਲੁੱਟੀ ਜਾਂਦੀ ਏ ਨੀ ਕਾਤੋਂ ਜੱਟਾਂ ਦੇ ਪੁੱਤਾਂ ਦਾ ਦਿਲ
ਡੁੱਲ ਜਾਵੇਂਗਾ ਵੇ ਸਾਡੀ ਤੋਰ ਤੇ ਗਬਰੂਆ
ਲੁੱਟੀ ਜਾਂਦੀ ਏ ਨੀ ਕਾਤੋਂ ਜੱਟਾਂ ਦੇ ਪੁੱਤਾਂ ਦਾ ਦਿਲ