Оберіть трек для відтворення
ਛੁੱਟੀ ਹੋ ਜੁ ਵੀ ਖਤਮ ਮੇਰੀ ਕੱਲ ਨੂੰ, ਪਈ ਜੁ ਕਰਨਿ ਤਿਆਰੀ ਫੌਜ ਵੱਲ ਨੂੰ
ਛੁੱਟੀ ਹੋ ਜੁ ਵੀ ਖਤਮ ਮੇਰੀ ਕੱਲ ਨੂੰ, ਪਈ ਜੁ ਕਰਨਿ ਤਿਆਰੀ ਪੁਨੇ ਵੱਲ ਨੂੰ
ਤੂ ਤੋਰਿਨ ਮੈਨੂੰ ਨਾਲ ਪਿਆਰ ਦੇ
ਤਰ ਚੱਲੇ ਰੰਗਰੂਟ ਫੌਜੀ, ਫੌਜਨੇ ਨੀ ਖਿੱਚ ਕੇ ਸਲੂਟ ਮਾਰਦੇ

ਮੈਨੂੰ ਪਈ ਗਿਆ ਫਿਕਰ ਕੱਲੀ ਰਹਿਣ ਦਾ, ਮੰਜਾ ਸੱਸ ਕੋਲੇ ਦਾਹ ਕੇ ਨਿੱਤ ਪੈਣ ਦਾ

ਤੂ ਕੀਤਾ ਨਾ ਖਿਆਲ ਫੌਜੀਆ
ਮੇਰਾ ਦਿਲ ਨੀ ਕੱਲੀ ਦਾ ਕਰ ਲੱਗਣਾ ਵੇ ਲੈ ਜਾ ਮੈਨੂੰ ਨਾਲ ਫੌਜੀਆ
ਦਿਲ ਨੀ ਕੱਲੀ ਦਾ ਕਰ ਲੱਗਣਾ ਵੇ ਲੈ ਜਾ ਮੈਨੂੰ ਨਾਲ ਫੌਜੀਆ
ਓਥੇ ਹੋਰ ਨੇ ਹਜ਼ਾਰਾਂ ਮੁੰਡੇ ਫੌਜਨੇ, ਨਾ ਕਿਸੇ ਦੀ ਜਨਨੀ ਨਾਲ ਨੀ
ਤੈਨੂੰ ਹੋ ਜਾਣੇ ਔਖੇ ਦਿਨ ਕੱਟਨੇ, ਲੰਘਾਉਣਾ ਪੈਣਾ ਪੂਰਾ ਸਾਲ ਨੀ

ਕਾਰ ਕਰੇ ਹੀ ਤੂ ਬਿਲੋ ਟਾਈਮ ਪਾਸ ਨੀ, ਮੇਰੇ ਦਿਲ ਨੂੰ ਨਾ ਕਰ ਤੂ ਉਦਾਸ ਨੀ

ਤੇ ਗੱਲ ਲੱਗ ਸੀਨਾ ਥਾਰ ਦੇ
ਤਰ ਚੱਲੇ ਰੰਗਰੂਟ ਫੌਜੀ, ਫੌਜਨੇ ਨੀ ਖਿੱਚ ਕੇ ਸਲੂਟ ਮਾਰਦੇ
ਤਰ ਚੱਲੇ ਰੰਗਰੂਟ ਫੌਜੀ, ਫੌਜਨੇ ਨੀ ਖਿੱਚ ਕੇ ਸਲੂਟ ਮਾਰਦੇ
ਤੂ ਤੇ ਡੇਰਾ ਜਾ ਕੇ ਬੜੀ ਦੂਰ ਲਾ ਲਿਆ, ਨਾ ਸਕੇ ਕੋਈ ਤੈਨੂੰ ਮਿਲ ਵੇ
ਮੇਰਾ ਤੇਰੇ ਤੋਂ ਬਗੈਰ ਦੱਸ ਫੌਜੀਆ, ਕੱਲੀ ਦਾ ਕਿਵੇਂ ਲੱਗੂ ਦਿਲ ਵੇ

ਜਦੋਂ ਆਉਂਦੀਆਂ ਨੇ ਯਾਦਾਂ ਮੈਨੂੰ ਤੇਰੀਆਂ, ਮੇਰੇ ਦਿਲ ਵਿੱਚ ਉਠਨ ਹਨੇਰਿਆ

ਵੇ ਹੋ ਜੇ ਬੁਰਾ ਹਾਲ ਫੌਜੀਆ
ਮੇਰਾ ਦਿਲ ਨੀ ਕੱਲੀ ਦਾ ਕਰ ਲੱਗਣਾ ਵੇ ਲੈ ਜਾ ਮੈਨੂੰ ਨਾਲ ਫੌਜੀਆ
ਦਿਲ ਨੀ ਕੱਲੀ ਦਾ ਕਰ ਲੱਗਣਾ ਵੇ ਲੈ ਜਾ ਮੈਨੂੰ ਨਾਲ ਫੌਜੀਆ
ਹਜੇ ਚਲਦੀ ਸਕੀਮ ਆ ਲੜਾਈ ਦੀ, ਨੀ ਟੀਵੀਆਂ ਦਾ ਕੋਈ ਕੰਮ ਨਈ
ਅਸੀ ਕਰਦੇ ਗੁਜ਼ਾਰਾ ਬੈਠ ਕੇ ਬੋਰਡਰਾਂ ਤੇ ਪੀ ਕੇ ਦੋ ਕੁ ਪੈਗ ਰਮ ਨੀ

ਜਦੋਂ ਗਾਰਡ ਉੱਤੇ ਸਾਬ ਸੀਟੀ ਮਾਰਦਾ, ਥਾਂ ਥਾਈਂ ਸਾਨੂੰ ਮੋਰਚਾ ਛਵਾ ਦ

ਤੇ ਗੋਲੀ ਚੈਬਰਾਂ ਤੇ ਛਾੜ ਦੇ
ਤਰ ਚੱਲੇ ਰੰਗਰੂਟ ਫੌਜੀ, ਫੌਜਨੇ ਨੀ ਖਿੱਚ ਕੇ ਸਲੂਟ ਮਾਰਦੇ
ਤਰ ਚੱਲੇ ਰੰਗਰੂਟ ਫੌਜੀ, ਫੌਜਨੇ ਨੀ ਖਿੱਚ ਕੇ ਸਲੂਟ ਮਾਰਦੇ
ਜੇ ਤੂ ਅਟਾਰੀ ਵਾਲੇ ਬੋਰਡਰ ਤੇ ਆ ਗਿਆ, ਨਾ ਫੇਰ ਮੈਨੂੰ ਕੋਈ ਦੁਖ ਵੇ
ਪ੍ਰੀਤ ਰੱਬ ਕੋਲੋਂ ਮੰਗਦੀ ਰਹੂਗੀ, ਬੱਗੇ ਤੇਰੀ ਖ਼ੈਰ ਸੁਖ ਵੇ

ਲੱਗੇ ਪਿੰਡ ਇਕ ਪੈਂਦਾ ਰਾਣਾਗੜ੍ਹ ਵੇ, ਓਥੇ ਗੀਤਕਾਰ ਪੰਛੀ ਦਾ ਏਹ ਘਰ ਵੇ

ਮੈਂ ਪੁੱਛੂ ਓਹ ਤੋਂ ਹਾਲ ਫੌਜੀਆ