Оберіть трек для відтворення
Youngstar pop boy
Yeah yeah yeah!
ਹੋ ਰੋਹਬ ਜੋ ਚਲਨੇ ਗੱਲ ਨੀ ਔਂਦੀ
ਨੀਵੀ ਸਾਡੀ ਧੌਣ ਨੀ ਨੀ ਪੌਂਦੀ
ਜੇ ਕੋਯੀ ਆਕੜੁ ਯਾਰ ਗਰਾਰੀ ਅੱਡੀ ਰਹੁ
ਹੋ ਜੱਦ ਤਕ ਚਲਦੇ ਸਾਹ
ਜੱਦ ਤਕ ਚਲਦੇ ਸਾਹ ਨੀ ਮੁਚਹ ਤਾਂ ਖਡ਼ੀ ਰਹੁ
ਜੱਦ ਤਕ ਚਲਦੇ ਸਾਹ ਨੀ ਮੁਚਹ ਤਾਂ ਖਡ਼ੀ ਰਹੁ ਓਏ
ਹੋ ਚੇਲੇ ਪੱਕੇ ਆਂ ਜੱਗੇ ਡਾਕੂ ਦੇ
Dirty ਪੁੱਤ ਆਂ ਬੇਬੇ ਬਾਪੂ ਦੇ
ਪੌਣਾ ਏ ਜੱਗ ਤੇ ਗਾਹ ਨੀ ਗੁੱਡੀ ਚੜੀ ਰਹੁ
ਜੱਦ ਤਕ ਚਲਦੇ ਸਾਹ ਨੀ ਮੁਚਹ ਤਾਂ
ਹੋ ਜੱਦ ਤਕ ਚਲਦੇ ਜੱਦ ਤਕ ਚਲਦੇ ਸਾਹ
ਨੀ ਮੁਚਹ ਤਾਂ ਖਡ਼ੀ ਰਹੁ
ਜੱਦ ਤਕ ਚਲਦੇ ਸਾਹ ਨੀ ਮੁਚਹ ਤਾਂ ਖਡ਼ੀ ਰਹੁ ਓਏ
ਹੋ ਯਾਰਾਂ ਵਾਲਿਆ ਗੱਡੀਆਂ ਕਾਲੀਆ
ਹੈ ਨੀ ਫੀਲਿਂਗ ਆਂ ਨਾਰਾਂ ਵਾਲਿਆ
ਕੋਲੇ ਜੱਟ ਤੇ ਡਾਂਗ ਕੋਕੇਆ ਚੜੀ ਰਹੁ
ਜੱਦ ਤਕ ਚਲਦੇ ਸਾਹ
ਜੱਦ ਤਕ ਚਲਦੇ ਸਾਹ ਨੀ ਮੁਚਹ ਤਾਂ ਖਡ਼ੀ ਰਹੁ
ਜੱਦ ਤਕ ਚਲਦੇ ਸਾਹ ਨੀ ਮੁਚਹ ਤਾਂ ਖਡ਼ੀ ਰਹੁ ਓਏ
ਹੋ ਟਾਵੇਈਂ ਚਲਦੇ ਜੁਂਗ ਢਿੱਲੋਂ ਦੇ ਗੀਤ ਕੱਡੇ ਨੇ ਜੁਂਗ ਢਿੱਲੋਂ ਦੇ
ਕਲਮ ਤੋ ਆਪਣੀ ਮਾਨ ਹਥ ਵਿਚ ਫਡੀ ਰਹੁ
ਜੱਦ ਤਕ ਚਲਦੇ ਸਾਹ
ਜੱਦ ਤਕ ਚਲਦੇ ਸਾਹ ਨੀ ਮੁਚਹ ਤਾਂ ਖਡ਼ੀ ਰਹੁ
ਜੱਦ ਤਕ ਚਲਦੇ ਸਾਹ ਨੀ ਮੁਚਹ ਤਾਂ ਖਡ਼ੀ ਰਹੁ ਓਏ