ਛੇ-ਛੇ ਫੁੱਟ ਦੇ ਚੋਬਰ ਉਹਨੂੰ guard ਕਹਿੰਦੇ
ਸ਼ਹਿਰ ਦਾ ਜਟਾਉਣਾ ਉਹਦੇ ਰਾਹ ਨੂੰ ਚੁੰਮਦਾ
ਬੇਠਾ jail 'ਚ ਵੀ feeling ਆ ਪੂਰੀ ਲੈਂਦਾ
ਹਾਂ ਉੱਥੇ ਵੀ ਪਠਾਣੀ suit ਪਾ ਕੇ ਘੁੰਮਦਾ
ਨੀ ਮਸ਼ੀਸ਼ੇ ਮੂਹਰੇ ਖੜ੍ਹ ਪਾਵੇ ਕਿਕਲੀ
ਤੇ ਫਿਰਦਾ ਏ ਚਾ ਚੜ੍ਹਿਆ
ਹੋ ਮੇਰੇ ਯਾਰ ਨੇ ਜਮਾਨਤ 'ਤੇ ਆਉਣਾ
ਤੇ ਫਿਰੇ ਸਾਰਾ ਸ਼ਹਿਰ ਡਰਿਆ
ਨੀ ਮੇਰੇ ਯਾਰ ਨੇ ਜਮਾਨਤ 'ਤੇ ਆਉਣਾ
ਤੇ ਫਿਰੇ ਸਾਰਾ ਸ਼ਹਿਰ ਡਰਿਆ
ਹੋ ਰੱਖਦਾ jail 'ਚ ਵੀ ਜੁਰਤ ਪ੍ਰਾਹੁਣੇ ਵਰਗੀ
ਐਵੇਂ ਸਮਝੀਂ ਨਾ ਗੱਲ ਮਾੜੀ ਮੋਟੀ ਗੋਰੀਏ
ਹੋ ਬਾਬੇ ਦੀ ਆ ਮਿਹਰ ਫੁੱਲ ਐਸ਼ ਚੱਲਦੀ
ਆਉਂਦੀ ਜੱਟ ਨੂੰ Zomato ਤੋਂ ਆ ਰੋਟੀ ਗੋਰੀਏ
ਆਉਂਦਾ ਕਾਫਲਾ ਕਰਾਂਦਾ ਕੂਕਾ ਮਾਰਦਾ
ਤੇ ਨਾਲੇ ਉਹਦੇ ਯਾਰ ਜਿਗਰੀ
ਉਹ ਟੱਪ ਕੇ ਨਪਾਲ ਪਿੰਡ ਛੱਡ ਕੇ ਨੀ
ਜਿਹਦੀ ਜੱਟ ਨਾਲ ਵਿਗੜੀ
ਉਹ ਟੱਪ ਕੇ ਨਪਾਲ ਪਿੰਡ ਛੱਡ ਕੇ
ਜਿਹਦੀ ਜੱਟ ਨਾਲ ਵਿਗੜੀ
ਹਾਂ ਜੱਟਾ ਤੇਰੇ ਆਉਣ ਕਰਕੇ
ਸਾਰੇ ਸ਼ਹਿਰ 'ਚ ਬਰਫੀ ਦੇ ਡੱਬੇ ਵੰਡੇ
ਵੇ suit match ਕਰ ਪੇਸ਼ੀ 'ਤੇ ਨਾਲ ਜਾਵਾਂਗੀ
ਰੱਖ ਦੁਬਾਰਾ ਸੋ ਜੱਟਾ ਤੇਰੀ ਖੰਡ 'ਤੇ
ਗੱਲ web series 'ਚ ਜੱਟਾ ਆ ਗਿਆ
ਤੂੰ ਪਿਛਲਾ ਜੋ ਕਾਂਡ ਕਰਿਆ
ਚਾਚਾ ਚਾਚਾ ਥੋੜਾ rest ਕਰ ਲੀਜੀਏ
ਵਰਨਾ rest in peace ਹੋ ਜਾਵੇਂਗੇ
ਹੋ ਮੇਰੇ ਯਾਰ ਨੇ ਜਮਾਨਤ 'ਤੇ ਆਉਣਾ
ਤੇ ਫਿਰੇ ਸਾਰਾ ਸ਼ਹਿਰ ਡਰਿਆ
ਹੋ ਮੇਰੇ ਯਾਰ ਨੇ ਜਮਾਨਤ 'ਤੇ ਆਉਣਾ
ਤੇ ਫਿਰੇ ਸਾਰਾ ਸ਼ਹਿਰ ਡਰਿਆ
ਹੋ ਵੱਡਾ ਕੱਦ ਨਹੀਂ ਵੱਡਾ ਕਿਰਦਾਰ ਚਾਹੀਦਾ
ਹੰਕਾਰੀ ਨਹੀਂ ਬੰਦਾ ਰੋਬਦਾਰ ਚਾਹੀਦਾ
ਜਿੱਥੇ ਜੱਟ ਦੀ ਰਹਿਸ਼ ਗੱਲ good luck ਦੀ
ਉੱਥੇ entry ਆ ਭੈਣ ਕੱਲੀ ਕੱਲੀ ਖੱਚ ਦੀ
ਉਹ ਲੰਡੂਆਂ ਨੂੰ ਸਿੱਧੇ ਰਾਹ ਪਾਉਣ ਦੀ
ਜੱਟ ਨੇ ਹੀ ਕੀਤੀ degree
ਉਹ ਟੱਪ ਕੇ ਨਪਾਲ ਪਿੰਡ ਛੱਡ ਕੇ ਨੀ
ਜਿਹਦੀ ਜੱਟ ਨਾਲ ਵਿਗੜੀ
ਉਹ ਟੱਪ ਕੇ ਨਪਾਲ ਪਿੰਡ ਛੱਡ ਕੇ ਨੀ
ਜਿਹਦੀ ਜੱਟ ਨਾਲ ਵਿਗੜੀ
ਅੱਗੇ ਜੱਟ ਪਿੱਛੇ ਚੱਲਦਾ ਜਮਾਨਾ ਜੱਟੀਏ
ਸ਼ਾਨ ਜੱਟ ਦੀ ਇਸਾਨਾ ਨਾ ਇਰਾਨਾ ਜੱਟੀਏ
ਵੇ ਤੇਰੇ ਅੰਬਰਾ 'ਤੇ ਉੱਡੇ ਬਾਘ ਬਾਘ ਹੋ ਜਾਵੇ
ਜਦੋਂ ਆਗ ਦਾ ਦੂਤ ਆਇਆ ਦੀਵਾਨਾ ਜੱਟੀਏ
ਕਾਲਾ ਮਾਣ ਚਿੱਟੇ ਦੇਣੇ ਅੱਖ ਲਾਲ ਹੋਣੀ ਏ
ਫਿਰ ਉਹ ਜ਼ਿੰਦਗੀ release ਦੀ ਮਿਸਾਲ ਹੋਣੀ ਏ
ਅੱਜ ਪਰਖੀ ਵੇ ਚਾਹੇ ਕੱਲ੍ਹ ਪਰਖੀ
ਵੇ ਜੱਟਾ ਤੇਰੇ ਨਾਲ ਹੀ ਹੋਣੀ ਏ
ਉਹ ਅੱਤ ਕੰਨਾਂ ਨੂੰ ਲਵਾ ਕੇ ਛੱਡੇ ਜੱਟ ਨੇ
ਜਿਹੜਾ ਜੱਟ ਹੱਥੀਂ ਚੜ੍ਹਿਆ
ਹੋ ਮੇਰੇ ਯਾਰ ਨੇ ਜਮਾਨਤ 'ਤੇ ਆਉਣਾ
ਤੇ ਫਿਰੇ ਸਾਰਾ ਸ਼ਹਿਰ ਡਰਿਆ
ਉਹ ਟੱਪ ਕੇ ਨਪਾਲ ਪਿੰਡ ਛੱਡ ਕੇ ਨੀ
ਜਿਹਦੀ ਜੱਟ ਨਾਲ ਵਿਗੜੀ
ਹੋ ਮੇਰੇ ਯਾਰ ਨੇ ਜਮਾਨਤ 'ਤੇ ਆਉਣਾ
ਤੇ ਫਿਰੇ ਸਾਰਾ ਸ਼ਹਿਰ ਡਰਿਆ
ਉਹ ਟੱਪ ਕੇ ਨਪਾਲ ਪਿੰਡ ਛੱਡ ਕੇ ਨੀ
ਜਿਹਦੀ ਜੱਟ ਨਾਲ ਵਿਗੜੀ
ਮੰਤਰੀਆਂ ਨਾਲ ਤੇਰੀ ਬੈਠਣੀ ਉੱਠਣੀ
ਜੱਟਾ ਬਦਮਾਸ਼ੀ ਤੇਰਾ ਕੰਮ ਰੋਜ਼ ਵੇ
ਇਸੀ ਗੱਲੋਂ ਬੇਬੇ ਆ ਫਿਕਰ ਕਰਦੀ
ਪਤਾ ਉਹਨੂੰ ਪੁੱਤ ਦਲੇਰ ਉਹਦਾ ਏ
ਨੇੜਿਆਂ ਦਾ ਦਾਜ ਉਹ ਬਾਹਰ ਨਹੀਂ ਆਉਂਦੇ
ਬਾਹਰ ਆਉਂਦੇ ਜਿਹੜੇ ਵੇਲੇ ਸ਼ਮਸ਼ਾਨ ਲੰਘਦੇ
ਉਹ ਸ਼ੌਂਕ ਨੂੰ ਮੈਂ ਕਰਾਂ ਕਲਾਕਾਰੀ ਜੱਟੀਏ
ਖਾਨਦਾਨੀ ਉਹਦਾ ਭਲਵਾਨ ਵੱਜਦੇ
ਮੇਰੇ ਜੱਟ ਉੱਤੇ ਰਹਿਮਤਾਂ ਰੱਬ ਦੀਆਂ
ਮੈਂ ਤਾਂ ਹੀ ਰਹਾਂ ਬੇਫਿਕਰੀ
ਉਹ ਟੱਪ ਕੇ ਨਪਾਲ ਪਿੰਡ ਛੱਡ ਕੇ ਨੀ
ਜਿਹਦੀ ਜੱਟ ਨਾਲ ਵਿਗੜੀ
ਹੋ ਮੇਰੇ ਯਾਰ ਨੇ ਜਮਾਨਤ 'ਤੇ ਆਉਣਾ
ਤੇ ਫਿਰੇ ਸਾਰਾ ਸ਼ਹਿਰ ਡਰਿਆ
ਉਹ ਟੱਪ ਕੇ ਨਪਾਲ ਪਿੰਡ ਛੱਡ ਕੇ ਨੀ
ਜਿਹਦੀ ਜੱਟ ਨਾਲ ਵਿਗੜੀ
ਹੋ ਮੇਰੇ ਯਾਰ ਨੇ ਜਮਾਨਤ 'ਤੇ ਆਉਣਾ
ਤੇ ਫਿਰੇ ਏਦਾਂ ਸ਼ਹਿਰ ਡਰਿਆ