Оберіть трек для відтворення

ਮੇਰੇ ਮਹਬੂਬ ਨੂੰ ਮੇਰੀ ਰਹੀ ਨਾ ਫਿਕਰ
ਓਹਦੀਆਂ ਗੱਲਾਂ 'ਚ ਅੱਜ ਕੱਲ ਮੇਰਾ ਨਾ ਜ਼ਿਕਰ
ਮੈਂ ਮਰਦਾ ਯਾ ਜੀਣਾ ਆ ਫੱਟ ਓਹਦੇ ਸੀਨਾ ਆ
ਰੋਵਾਂ ਓਹਦੇ ਲਈ ਹੰਜੂ ਮੈਂ ਪੀਣਾ ਆ
ਹੰਜੂ ਮੈਂ ਪੀਣਾ ਆ ਹੰਜੂ ਮੈਂ ਪੀਣਾ ਆ
ਮੈਂ ਮਰਦਾ ਯਾ ਜੀਣਾ ਆ ਫੱਟ ਓਹਦੇ ਸੀਨਾ ਆ
ਰੋਵਾਂ ਓਹਦੇ ਲਈ ਹੰਜੂ
ਓਹ ਜਿਥੇ ਵੀ ਰਹੇ
ਖੁਸ਼ੀਆਂ ਦੀ ਆਏ ਬਸ ਖਬਰ
ਮੇਰੇ ਮਹਬੂਬ ਨੂੰ ਮੇਰੀ ਰਹੀ ਨਾ ਫਿਕਰ
ਓਹਦੀਆਂ ਗੱਲਾਂ 'ਚ ਅੱਜ ਕੱਲ ਮੇਰਾ ਨਾ ਜ਼ਿਕਰ
ਓਹ ਪੀਂਦਾ ਨਹੀਂ ਸੀ ਪੀਣ ਹੈ ਲਗਿਆ
ਹਥ ਵਿੱਚ ਜਾਮ ਕਿਸੇ ਹੋਰ ਦਾ
ਹਥਾਂ ਤੇ ਮੇਰਾ ਨਾਂ ਅੱਜ ਵੀ ਏ ਓਹਦੇ
ਅੱਖਾਂ ਚ ਨਾਮ ਕਿਸੇ ਹੋਰ ਦਾ
ਕਿਸੇ ਹੋਰ ਦਾ ਕਿਸੇ ਹੋਰ ਦਾ
ਕਸਮ ਖਾ ਲਈ ਜਾਂਦਾ ਨੀ ਓਹਦੇ ਮੈਂ ਸ਼ਹਿਰ
ਮੇਰੇ ਮਹਬੂਬ ਨੂੰ ਮੇਰੀ ਰਹੀ ਨਾ ਫਿਕਰ
ਓਹਦੀਆਂ ਗੱਲਾਂ 'ਚ ਅੱਜ ਕੱਲ ਮੇਰਾ ਨਾ ਜ਼ਿਕਰ
ਕੋਈ ਤੇ ਹੋਣੀ ਸੋਹਣੇ ਸੱਜਣਾ ਦੀ ਮਜਬੂਰੀ
ਰੋਏ ਓਹ ਵੀ ਹੋਣੇ ਸਾਡੇ ਕੋਲੋਂ ਪਾ ਕੇ ਦੂਰੀ
ਬੁਰਾ ਬੋਲੀਏ ਕੁਫਰ ਤੋਲੀਏ ਇਹ ਸਾਡਾ ਇਮਾਨ ਨਹੀਂ
ਜਿਦੇ ਕੋਲੋਂ ਖਾਦੀ 12 ਸਾਲ ਅਸਾਂ ਨੇ ਚੂਰੀ
12 ਸਾਲ ਅਸਾਂ ਨੇ ਚੂਰੀ 12 ਸਾਲ ਅਸਾਂ ਨੇ ਚੂਰੀ
ਓਹ ਹੱਸ ਕੇ ਸਹੇ ਹੋਏ ਜੋ ਸਾਡੇ ਤੇ ਕਹਰ