Оберіть трек для відтворення
Сингл / Трек
ਠੇਕਿਆਂ ‘ਤੇ ਨਿੱਤ ਖੜਕੇ ਹੋ
ਠੇਕਿਆਂ ‘ਤੇ ਨਿੱਤ ਖੜਕੇ ਹੋ
ਖੜਕੇ ਗਲਾਸੀ ਤੇਰੇ ਨਾਂਮ
ਨੀ ਠੇਕਿਆਂ ‘ਤੇ ਨਿੱਤ ਖੜਕੇ
ਖੜਕੇ ਗਲਾਸੀ ਤੇਰੇ ਨਾਂਮ ਤੇ
ਨੀ ਮੁੰਡਿਆਂ ਚ ਨਿੱਤ ਖੜਕੇ
ਖੜਕੇ ਗਲਾਸੀ ਤੇਰੇ ਨਾਂਮ ਤੇ
ਨੀ ਮੁੰਡਿਆਂ ਚ ਨਿੱਤ ਖੜਕੇ ਖੜਕੇ ਗਲਾਸੀ ਤੇਰੇ ਨਾਂਮ ਤੇ
This is what you get
From all the way
Make it crunk again
Another day
We can spin your brain
Into another frame
It's Mr. Masti with your boy Honey Singh
ਸਾਰੇ ਜਾਨ ਤਲੀ ‘ਤੇ ਟਿਕਾਏ ਫਿਰਦੇ
ਫੋਟੋ ਤੇਰੀ ਬਟੂਏ ਚ ਪਾਈ ਫਿਰਦੇ
ਸਾਰੇ ਜਾਨ ਤਲੀ ‘ਤੇ ਟਿਕਾਏ ਫਿਰਦੇ ਫੋਟੋ ਤੇਰੀ ਬਟੂਏ ਚ ਪਾਈ ਫਿਰਦੇ

ਨੀ ਨਾਂਮ ਤੇਰਾ ਛੋਟਾ ਕਰਕੇ ਨੀ ਨਾਂਮ ਤੇਰਾ ਛੋਟਾ ਕਰਕੇ
ਫਿਰਦੇ ਲਖਾਈ ਮੁੰਡੇ ਬਾ ਤੇ
ਠੇਕਿਆਂ ‘ਤੇ ਨਿੱਤ ਖੜਕੇ ਹੋ ਖੜਕੇ ਗਲਾਸੀ ਤੇਰੇ ਨਾਂਮ

Taste like liquor, high on Honey Singh
Any time I can sip on you like a drink
When it starts on you, baby
It's never gonna end
You're just a ten, now it's time we blend
Come on, girl, shake your body, so
Make it move to the way that I flow
I'm so hot, I got to take you home
I will take you now
ਸਾਰੇ ਬਣੇ ਫਿਰਦੇ ਆ ਹੱਕਦਾਰ ਨੀ ਜਾਣਾ ਖਾਣਾ ਕਰਦਾ ਏ ਤੈਨੂੰ ਪਿਆਰ ਨੀ

ਜਿੰਦ ਜਾਨ ਵਾਰ ਦੇਵਾਂ ਸੋਣੀਏ ਜਿੰਦ ਜਾਨ ਵਾਰ ਦੇਵਾਂ ਇੱਕ ਤੇਰੀ ਨਿੱਕੀ ਜਿਹੀ ਹਾਂ ਤੇ
ਠੇਕਿਆਂ ‘ਤੇ ਨਿੱਤ ਖੜਕੇ ਹੋ ਖੜਕੇ ਗਲਾਸੀ ਤੇਰੇ ਨਾਂਮ ਤੇ
ਨੀ ਮੁੰਡਿਆਂ ਚ ਨਿੱਤ ਖੜਕੇ ਖੜਕੇ ਗਲਾਸੀ ਤੇਰੇ ਨਾਂਮ ਤੇ
Come on, girl
Get nasty
ਹੁਣ ਤੈਨੂੰ ਫੈਸਲਾ ਸੁਣਾਉਣਾ ਪਵੇਗਾ ਦਿਲਦਾਰ ਚੰਨੀ ਨੂੰ ਬਣਾਉਣਾ ਪਵੇਗਾ

ਆਸ਼ਕਾਂ ਨੇ ਲਾਏ ਮੋਰਚੇ ਸੋਣੀਏ ਆਸ਼ਕਾਂ ਨੇ ਲਾਏ ਮੋਰਚੇ
ਖੜੇ ਆ ਕੇ ਤਰਿਆਂ ਦਰਾਂ ਤੇ
ਠੇਕਿਆਂ ‘ਤੇ ਨਿੱਤ ਖੜਕੇ ਹੋ ਖੜਕੇ ਗਲਾਸੀ ਤੇਰੇ ਨਾਂਮ
ਨੀ ਮੁੰਡਿਆਂ ਚ ਨਿੱਤ ਖੜਕੇ ਖੜਕੇ ਗਲਾਸੀ ਤੇਰੇ ਨਾਂਮ ਤੇ
Woo
I'ma sweep you off your feet (clap, clap)
You can clap to the beat (clap, clap)
I'ma sweep you off your feet (clap, clap)
You can clap to the beat (okay)
This is what you get (I'ma sweep you off your feet)
From all the way
Make it crunk again (you can clap to the beat)
Another day
We can spin your brain
Into another frame
It's Mr. Masti with your boy Honey Singh
ਠੇਕਿਆਂ ‘ਤੇ ਨਿੱਤ ਖੜਕੇ ਹੋ ਖੜਕੇ ਗਲਾਸੀ ਤੇਰੇ ਨਾਂਮ ਤੇ (clap, clap)

ਨੀ ਮੁੰਡਿਆਂ ਚ ਨਿੱਤ ਖੜਕੇ ਖੜਕੇ ਗਲਾਸੀ ਤੇਰੇ ਨਾਂਮ ਤੇ (clap, clap)

(Okay)