Оберіть трек для відтворення
ਗੱਡੀਆਂ ਤਾ ਹੁਣ ਆਈਆਂ ਪਹਿਲਾਂ ਸਿਗੇ ਪੈਰਾਂ ਤੇ
ਸਫ਼ਰਾਂ ਤੇ ਚੱਲਦੇ ਆ ਚੱਲਦੇ ਨੀ ਸੈਰਾਂ ਤੇ
ਗੱਡੀਆਂ ਤਾ ਹੁਣ ਆਈਆਂ ਪਹਿਲਾਂ ਸਿਗੇ ਪੈਰਾਂ ਤੇ
ਸਫ਼ਰਾਂ ਤੇ ਚੱਲਦੇ ਆ ਚੱਲਦੇ ਨੀ ਸੈਰਾਂ ਤੇ
ਲੋਕਾਂ ਨੂੰ ਤਾਂ ਦਿਸਦੀ ਇਹ ਹੁੰਦੀ ਜੋ ਕਮਾਈ
ਛਾਲੇ ਕਿੰਨੇ ਪੈਰਾਂ ਤੇ ਆ ਕੋਈ ਨਾ ਕਲੂ
ਯਾ ਮੈਂ ਜਾਣਦਾ ਯਾ ਮੇਰੇ safety show
ਯਾ ਮੈਂ ਜਾਣਦਾ ਯਾ ਮੇਰੇ safety show
ਯਾ ਮੈਂ ਜਾਣਦਾ ਯਾ ਮੇਰੇ safety show
ਯਾ ਮੈਂ ਜਾਣਦਾ ਯਾ ਮੇਰੇ safety show
ਗੱਲ 2021 ਦੀ ਰੋਟੀ ਏਥੋਂ ਦੀ ਲਿਖੀ ਸੀ
ਤਾਰਾ ਤੇ ਅਰਸ਼ ਲੈਣ ਆਏ ਸੀਗੇ ਏਅਰਪੋਰਟੋਂ
ਲੱਗੇ ਆਇਦਾਂ ਜਿੱਦਾਂ ਮੈਂ ਤਾਂ ਜਿੱਤਿਆ ਜਹਾਨ
ਬੇਗਾ ਦੇ ਨਾਲ ਜਦੋ ਘਰੇ ਸਿਗੀ ਭੇਜੀ ਫੋਟੋ
ਛੱਡ ਕੇ ਪੰਜਾਬ ਜਿੱਥੇ ਕੀਤਾ ਸੀ ਅਰਾਈਵ
ਅੱਜ ਵੀ ਚੇਤੇ ਆ ਬਲੂ ਬੋਨਟ ਡਰਾਈਵ
ਫੇਰ ਆ ਕੇ ਪਤਾ ਲੱਗਾ ਨੀਂਦ ਕਿ ਹੁੰਦੀ ਆ
ਜਦੋਂ ਸੁੱਤੇ ਪਹਿਲੀ ਰਾਤ ਬੈੱਡ ਤੇ ਲਾਹ ਕੇ ਗਲੂ
ਯਾ ਮੈਂ ਜਾਣਦਾ ਯਾ ਮੇਰੇ safety show
ਯਾ ਮੈਂ ਜਾਣਦਾ ਯਾ ਮੇਰੇ safety show
ਯਾ ਮੈਂ ਜਾਣਦਾ ਯਾ ਮੇਰੇ safety show
ਰੀਚਾਰਜ ਪ੍ਰੈਸਟੋ ਦੇ ਕਦੇ ਘੱਟ ਕਦੇ ਬਹੁਤੇ
ਅੱਜ ਲਗਾ ਹਾਂ ਮੈਂ ਕੰਮ ਮੁੱਕੂ 65 ਸਾਲ ਦੇ ਜੇ ਹੋਗੇ
ਹਾਏ ਰੋਟੀ ਬੈਡ ਤੇ ਨਾ ਹੁਣ ਮਿਲਣੀ
ਕਹਿੰਦੇ ਚਲਦੀ ਦਾ ਨਾਮ ਜ਼ਿੰਦਗੀ
ਮੈਂ ਨੀ ਚੌਂਦਾ ਦੁੱਖ ਤਕਲੀਫਾਂ ਦੱਸਾਂ ਆਪਣੀਆਂ
ਹਰ ਬੰਦਾ ਫੇਸ ਕਰੇ ਆਪਣੀ ਜਗ੍ਹਾ ਤੇ
ਚਮੜੀ ਆ ਅੱਧ ਪਰ ਅੰਦਰੋਂ ਜੇ ਵੇਖੋ
ਤਾਂ same same ਰੂਹ
ਯਾ ਮੈਂ ਜਾਣਦਾ ਯਾ ਮੇਰੇ safety show
ਯਾ ਮੈਂ ਜਾਣਦਾ ਯਾ ਮੇਰੇ safety show
ਨੀਂਦਰ ਦੀ ਮਿੱਟੀ ਤਾ ਮੈਂ ਪੱਟ ਕੇ ਸੁੱਟੀ ਆ
ਰੈਂਟ ਤੇ ਰੋਟੀ ਨਾ ਰੱਖੇ ਭਰ ਕੇ ਮੈਂ ਖੂਹ
ਯਾ ਮੈਂ ਜਾਣਦਾ ਯਾ ਮੇਰੇ safety show
ਯਾ ਮੈਂ ਜਾਣਦਾ ਯਾ ਮੇਰੇ safety show