Оберіть трек для відтворення
ਹੋ ਨਿੱਤ ਦੇ ਮਾਰਨਾ
ਹੋ ਨਿੱਤ ਦੇ ਮਾਰਨਾ ਗੇੜੇ
ਵੇ ਦੁਨੀਆ ਵਿਹਿੰਦੀ
ਹੋ ਗੱਡੀ ਤੇਰੀ ਵਿਚ
ਵੇ ਗੱਡੀ ਤੇਰੀ ਵਿਚ
ਹੋ ਗੱਡੀ ਤੇਰੀ ਵਿਚ ਮੁੰਡਿਆਂ
ਜਾ ਮੈਂ ਨਾ ਬੇਹੰਦੀ
ਹਾਂ ਗੱਡੀ ਤੇਰੀ ਵਿਚ
ਜਾ ਜਾ ਗੱਡੀ ਤੇਰੀ ਵਿਚ ਮੁੰਡਿਆਂ
ਜਾ ਮੈਂ ਨਾ ਬੇਹੰਦੀ
ਵੇ ਗੱਡੀ ਤੇਰੀ ਵਿਚ ਮੁੰਡਿਆਂ
ਜਾ ਮੈਂ ਨਾ ਬੇਹੰਦੀ
ਐਵੇਂ ਲਾ ਨਾ ਹਾਂ ਹਾਂ
ਐਵੇਂ ਲਾ ਨਾ
ਐਵੇਂ ਲਾ ਨਾ ਤਾਲੇ
ਸਾਨੂ ਕੋਈ ਨੀ ਵੇਖਦਾ
ਮੇਰੀ ਕਾਰ ਦੇ ਸ਼ੀਸ਼ੇ
ਹੋ ਮੇਰੀ ਗੱਡੀ ਦੇ ਸ਼ੀਸ਼ੇ
ਮੇਰੀ ਕਾਰ ਦੇ ਸ਼ੀਸ਼ੇ ਕਾਲੇ
ਸਾਨੂ ਕੋਈ ਨੀ ਵੇਖਦਾ ਹਾਂ
ਮੇਰੀ ਕਾਰ ਦੇ ਸ਼ੀਸ਼ੇ ਕਾਲੇ
ਸਾਨੂੰ ਕੋਈ ਨੀ ਵੇਖਦਾ ਹਾਂ
ਮੇਰੀ ਕਾਰ ਦੇ ਸ਼ੀਸ਼ੇ ਕਾਲੇ
ਸਾਨੂ ਕੋਈ ਨੀ ਵੇਖਦਾ ਹਾਂ
Town town ਪੈਂਦਾ ਛਣਕਾਟਾ
ਛਣਕੇ ਝਾੰਝਰ ਮੇਰੀ ਵੇ
ਛਣਕੇ ਝਾੰਝਰ
ਓ ਵਿਚ ਪਰਾਂਦੇ ਰਖ ਦੇ ਕੀਲ ਕੇ
ਗੁੱਟ ਦਾ ਕੋਬ੍ਰਾ ਜ਼ਿਹੜੀ ਵੇ
ਗੁੱਟ ਦਾ ਕੋਬ੍ਰਾ
ਕੀ ਮਾਰੇ ਅੱਖ ਦੇ
ਕੀ ਮਾਰੇ ਅੱਖ ਦੇ
ਕੀ ਮਾਰੇ ਅੱਖ ਦੇ ਦੱਬ ਕੇ
ਜਾ ਮੈਂ ਨਾ ਸਿਹੰਦੀ
ਹੋ ਗੱਡੀ ਤੇਰੀ ਵਿਚ
ਸਾਰੇ ਦੇਖਦੇ ਹਾਂ
ਹੋ ਗੱਡੀ ਤੇਰੀ ਵਿਚ ਮੁੰਡਿਆਂ
ਜਾ ਮੈਂ ਨਾ ਬੇਹੰਦੀ
ਵੇ ਗੱਡੀ ਤੇਰੀ ਵਿਚ ਮੁੰਡਿਆਂ
ਜਾ ਮੈਂ ਨਾ ਬੇਹੰਦੀ
ਪੁੱਤ ਜੱਟਾਂ ਦੇ ਸ਼ੋੰਕਿ ਪੁਰ
ਖਾਦ’ਦੇ ਹਿੰਦ ਪੁਗਾ ਕੇ ਨੀ
ਖਾਦ’ਦੇ ਹਿੰਦ ਪੁਗਾ ਕੇ
ਐਵੇਈਂ ਦੋਂ ਚ ਰੱੁੱਲਦੀ ਫਿਰਦੀ
ਲੇ ਆਵਾਂ ਸੱਰੀ ਕਮਾ ਕੇ ਨੀ
ਲੇ ਆਵਾਂ ਸੱਰੀ
ਪੁੱਤ ਜੱਟਾਂ ਦੇ ਸ਼ੋੰਕਿ ਪੁਰ
ਖਾਦ’ਦੇ ਹਿੰਦ ਪੁਗਾ ਕੇ ਨੀ
ਬਿਹ ਜਾ ਵਿਕੀ ਧਾਲੀਵਾਲ ਨਾਲ
ਲੇ ਆਵਾਂ ਸੱਰੀ ਕਮਾ ਕੇ ਨੀ
PJ ਵੇਖ ਲਈ
ਹਾਂ ਹਾਂ PJ ਵੇਖ ਲਈ
PJ ਵੇਖ ਲਈ ਨਾਲੇ
ਸਾਨੂ ਕੋਈ ਨੀ ਵੇਖਦਾ
ਮੇਰੀ ਕਾਰ ਦੇ ਸ਼ੀਸ਼ੇ
ਹਨ ਗੱਡੀ ਦੇ ਸ਼ੀਸ਼ੇ
ਮੇਰੀ ਕਾਰ ਦੇ ਸ਼ੀਸ਼ੇ ਕਾਲੇ
ਸਾਨੂ ਕੋਈ ਨੀ ਵੇਖਦਾ ਹਾਂ
ਹੁਸਨ ਜੱਟੀ ਦਾ ਮਾਰੇ ਡਾਇਸ਼ਾਂ
ਉੱਚੀਆਂ ਹੀਲਾਂ ਪਾਈਆਂ
ਉੱਚੀਆਂ ਹੀਲਾਂ
ਵੇ ਪਿੰਡ ਰਸੌਲੀ ਵਾਲਿਆਂ ਵੇ ਤੂੰ
ਲਾਉਂਦਾ ਫਿਰੇ ਟਰਾਈਆਂ
ਤੂੰ ਲਾਉਂਦਾ ਫਿਰੇ
ਓ ਅੱਖ ਵੈਲੀਆਂ
ਤੇਰੀ ਅੱਖ ਵੈਲੀਆਂ
ਓ ਅੱਖ ਵੈਲੀਆਂ ਤੇਰੀ ਸਾਡੇ ਤੇ ਰਹਿੰਦੀ
ਹੋ ਗੱਡੀ ਤੇਰੀ ਵਿਚ ਮੁੰਡਿਆਂ
ਜਾ ਮੈਂ ਨਾ ਬੇਹੰਦੀ
ਹੋ ਗੱਡੀ ਤੇਰੀ ਵਿਚ ਮੁੰਡਿਆਂ
ਜਾ ਮੈਂ ਨਾ ਬੇਹੰਦੀ
ਓ ਹੱਸ ਕੇ ਕੋਲ ਦੀ ਲੰਘੀ ਜਦੋ ਤੂੰ
ਗਬਰੂ ਦਿਲ ਤੇ ਲਾ ਗਿਆ
ਗਬਰੂ ਦਿਲ ਤੇ ਲਾ ਗਿਆ
ਨਾ ਘਾਟ ਹੁਸਨ ਦੀ ਧਾਲੀਵਾਲ ਨੂੰ
ਦਿਲ ਤੇਰੇ ਤੇ ਆ ਗਿਆ
ਓ ਹੱਸ ਕੇ ਕੋਲ ਦੀ ਲੰਘੀ ਜਦੋ ਤੂੰ
ਗਬਰੂ ਦਿਲ ਤੇ ਲਾ ਗਿਆ
ਨਾ ਘਾਟ ਹੁਸਨ ਦੀ ਧਾਲੀਵਾਲ ਨੂੰ
ਦਿਲ ਤੇਰੇ ਤੇ ਆ ਗਿਆ
ਹੋ ਤੂੰ ਵੀ ਕਰਦੀ ਨਖਰੇ
ਹਾਂ ਹਾਂ ਕਰਦੀ ਨਖਰੇ
ਹੋ ਤੂੰ ਵੀ ਕਰਦੀ ਨਖਰੇ ਬਾਲੇ
ਸਾਨੂੰ ਕੋਈ ਨੀ ਵੇਖਦਾ
ਮੇਰੀ ਕਾਰ ਦੇ ਸ਼ੀਸ਼ੇ
ਮੇਰੀ ਗੱਡੀ ਦੇ ਸ਼ੀਸ਼ੇ
ਮੇਰੀ ਕਾਰ ਦੇ ਸ਼ੀਸ਼ੇ ਕਾਲੇ
ਸਾਨੂ ਕੋਈ ਨੀ ਵੇਖਦਾ ਹਾਂ
ਹੋ ਗੱਡੀ ਤੇਰੀ ਵਿਚ ਮੁੰਡਿਆਂ
ਜਾ ਮੈਂ ਨਾ ਬੇਹੰਦੀ
ਮੇਰੀ ਕਾਰ ਦੇ ਸ਼ੀਸ਼ੇ ਕਾਲੇ
ਸਾਨੂ ਕੋਈ ਨੀ ਵੇਖਦਾ ਹਾਂ
ਹੋ ਗੱਡੀ ਤੇਰੀ ਵਿਚ ਮੁੰਡਿਆਂ
ਜਾ ਮੈਂ ਨਾ ਬੇਹੰਦੀ