Оберіть трек для відтворення
ਕੋਈ ਕਮੀ ਨਾ ਤੇਰੇ ਵਿੱਚ ਨੀ
ਡਿਸਦੀ ਖੜੀ ਹਨੇਰੇ ਵਿੱਚ ਨੀ
ਕੋਈ ਕਮੀ ਨਾ ਤੇਰੇ ਵਿੱਚ ਨੀ
ਡਿਸਦੀ ਖੜੀ ਹਨੇਰੇ ਵਿੱਚ ਨੀ
ਫੁੱਲਾਂ ਵਾਂਗੂ ਅੰਗ ਮਹਿਕਦੇ
ਫੁੱਲਾਂ ਵਾਂਗੂ ਅੰਗ ਮਹਿਕਦੇ
ਕਾਲੀਆਂ ਵਾਂਗੂ ਮੁੰਹ
ਨੀ ਤੂੰ ਸਾਡੇ ਬਾਪੂ ਦੀ ਬੰਜਾ ਸੋਹਣੀਏ ਨੂਹ
ਨੀ ਤੂੰ ਸਾਡੇ ਬਾਪੂ ਦੀ ਬੰਜਾ ਸੋਹਣੀਏ ਨੂਹ
ਸਿਰ ਤੇ ਬਣ ਗੁਲਾਬੀ ਚੀਰਾ
ਲਾਡਾ ਬਣੀ ਨਾਨਦ ਦਾ ਵੀਰਾ
ਸਿਰ ਤੇ ਬਣ ਗੁਲਾਬੀ ਚੀਰਾ
ਲਾਡਾ ਬਣੀ ਨਾਨਦ ਦਾ ਵੀਰਾ
ਸਾਡੇ ਘਰ ਵਿੱਚ ਆਕੇ ਸੱਜਣਾ
ਸਾਡੇ ਘਰ ਵਿੱਚ ਆਕੇ ਸੱਜਣਾ ਪੂਰੇ ਸ਼ਗਨ ਮਨਾਵੀ
ਚੰਨ ਤੋਂ ਸੋਨੇਆ ਵੇ ਸਹਰੇ ਬਣ ਕੇ ਆਵੀ
ਚੰਨ ਤੋਂ ਸੋਨੇਆ ਵੇ ਸਹਰੇ ਬਣ ਕੇ ਆਵੀ
ਨਾ ਤੂੰ ਬਹੁਤ ਸ਼ੌਕੀਨੀ ਲਾਂਦੀ
ਪੂਰੇ ਪੰਜਾਬੀ ਕਪੜੇ ਪਾਉਂਦੀ
ਨਾ ਤੂੰ ਬਹੁਤ ਸ਼ੌਕੀਨੀ ਲਾਂਦੀ
ਪੂਰੇ ਪੰਜਾਬੀ ਕਪੜੇ ਪਾਉਂਦੀ
ਸਾਡਾ ਜਿਹਾ ਪਹਿਰਾਵਾ ਤੇਰਾ
ਸਾਡਾ ਜਿਹਾ ਪਹਿਰਾਵਾ ਤੇਰਾ
ਕੱਡ ਕੇ ਰੱਖ ਦੇ ਤੂੰ
ਨੀ ਤੂੰ ਸਾਡੇ ਬਾਪੂ ਦੀ ਬੰਜਾ ਸੋਹਣੀਏ ਨੂਹ
ਨੀ ਤੂੰ ਸਾਡੇ ਬਾਪੂ ਦੀ ਬੰਜਾ ਸੋਹਣੀਏ ਨੂਹ
ਦੱਸ ਕੀ ਜਾਦੂ ਕਰੇਆ ਮਿਤਰਾ
ਕਿਹੜਾ ਮੰਤਰ ਪੜ੍ਹੇਆ ਮਿਤਰਾ
ਦੱਸ ਕੀ ਜਾਦੂ ਕਰੇਆ ਮਿਤਰਾ
ਕਿਹੜਾ ਮੰਤਰ ਪੜ੍ਹੇਆ ਮਿਤਰਾ
ਇਸ਼ਕ਼ ਤੇਰੇ ਨੇ ਪਾਗਲ ਕਰਤਾ
ਇਸ਼ਕ਼ ਤੇਰੇ ਨੇ ਪਾਗਲ ਕਰਤਾ
ਦੂਰ ਕਿਟੇ ਨਾ ਜਾਵੀ
ਚੰਨ ਤੋਂ ਸੋਨੇਆ ਵੇ ਸਹਰੇ ਬਣ ਕੇ ਆਵੀ
ਚੰਨ ਤੋਂ ਸੋਨੇਆ ਵੇ ਸਹਰੇ ਬਣ ਕੇ ਆਵੀ
ਦਿਲ ਵਿੱਚ ਇੱਕ ਨਿਸ਼ਾਨਾ ਕੁੜੀਏ
ਖੂ ਵਿੱਚ ਪਵੇ ਜਮਾਨਾ ਕੁੜੀਏ
ਦਿਲ ਵਿੱਚ ਇੱਕ ਨਿਸ਼ਾਨਾ ਕੁੜੀਏ
ਖੂ ਵਿੱਚ ਪਵੇ ਜਮਾਨਾ ਕੁੜੀਏ
ਨਾਲ ਤੇਰੇ ਮੈਂ ਵਿਆਹ ਕਰਵਾਉਣਾ
ਨਾਲ ਤੇਰੇ ਮੈਂ ਵਿਆਹ ਕਰਵਾਉਣਾ
ਕੌਣ ਕਰੂਗਾ ਚੂ
ਨੀ ਤੂੰ ਸਾਡੇ ਬਾਪੂ ਦੀ ਬੰਜਾ ਸੋਹਣੀਏ ਨੂਹ
ਨੀ ਤੂੰ ਸਾਡੇ ਬਾਪੂ ਦੀ ਬੰਜਾ ਸੋਹਣੀਏ ਨੂਹ
ਘਰ ਦੇ ਆਖਣ ਸੋਹਣਾ ਬਲਾ
ਨਿਜ਼ਾਮਪੁਰੀ ਜੋ ਗੱਬਰੂ ਕਾਲਾ
ਘਰ ਦੇ ਆਖਣ ਸੋਹਣਾ ਬਲਾ
ਨਿਜ਼ਾਮਪੁਰੀ ਜੋ ਗੱਬਰੂ ਕਾਲਾ
ਬੁੱਗੇ ਅਤੇ ਪ੍ਰੀਤ ਦੋਵਾਂ ਨੂੰ
ਬੁੱਗੇ ਅਤੇ ਪ੍ਰੀਤ ਦੋਵਾਂ ਨੂੰ
ਵਿੱਚ ਵਿੱਚੋਲਾ ਪਾਵੀ
ਚੰਨ ਤੋਂ ਸੋਨੇਆ ਵੇ ਸਹਰੇ ਬਣ ਕੇ ਆਵੀ
ਚੰਨ ਤੋਂ ਸੋਨੇਆ ਵੇ ਸਹਰੇ ਬਣ ਕੇ ਆਵੀ
ਤੂੰ ਸਾਡੇ ਬਾਪੂ ਦੀ ਬੰਜਾ ਸੋਹਣੀਏ ਨੂਹ
ਚੰਨ ਤੋਂ ਸੋਨੇਆ ਵੇ ਸਹਰੇ ਬਣ ਕੇ ਆਵੀ
ਤੂੰ ਸਾਡੇ ਬਾਪੂ ਦੀ ਬੰਜਾ ਸੋਹਣੀਏ ਨੂਹ