ਮੇਰੇ ਦਿਲ ਦੀ ਡਾਇਰੀ ਚੋ ਮੇਰਾ ਬਰਕਾ ਪ੍ਰੀਤ ਦਾ
ਮੇਰੇ ਦਿਲ ਦੀ ਡਾਇਰੀ ਚੋ ਮੇਰਾ ਬਰਕਾ ਪ੍ਰੀਤ ਦਾ
ਕਰ ਇਹਸਾਨ ਖਾਲੀ ਰਹਿਣ ਤੋਂ ਬਚਾ ਲੈ
ਉਂਗਲੀਆਂ ਸੋਲ੍ਹਾਂ ਚਾਰ ਅੰਗੂਠੇ ਦਿੱਤੇ ਰੱਬ ਨੇ
ਉਂਗਲੀਆਂ ਸੋਲ੍ਹਾਂ ਚਾਰ ਅੰਗੂਠੇ ਦਿੱਤੇ ਰੱਬ ਨੇ
ਜੇ ਹੈ ਨੀ ਕਲਮ ਵਡ ਇਹਨਾਂ ਨੂੰ ਬਣਾ ਲੈ
ਉੱਫ ਵੀ ਨੀ ਕਹਿਣੀ ਭਾਵੇ ਸਾਰਾ ਲੈ ਨਿਚੋੜ
ਉੱਫ ਵੀ ਨੀ ਕਹਿਣੀ ਭਾਵੇ ਸਾਰਾ ਲੈ ਨਿਚੋੜ
ਸ਼ਾਹੀ ਵਾਲਾ ਕੰਮ ਮੇਰੇ ਖੂਨ ਤੋਂ ਕਰਾਲੇ
ਉੱਗੋ ਵਾਲਾ ਗੁਰਤੇਜ ਖਾਲੀ ਕੰਨੇ ਵਰਗਾ ਹੈ
ਉੱਗੋ ਵਾਲਾ ਗੁਰਤੇਜ ਖਾਲੀ ਕੰਨੇ ਵਰਗਾ ਹੈ
ਮਨ ਅਰਜਨ ਦੀ ਥਾਂ ਹਾ ਹਾ ਨਾਲ ਲਾਲੈ
ਨ ਨੇ ਦੀ ਥਾਂ ਹਾਹਾ ਨਾਲ ਲਾਲੈ