Оберіть трек для відтворення
ਨੀ ਤੇਰੇ ਲਾਲ ਸੁਹੇ ਬੁੱਲ ਜਿਵੇਂ ਅੱਧ ਖਿੜੇ ਫੁੱਲ
ਹਾਏ ਤੇਰੇ ਲਾਲ ਸੁਹੇ ਬੁੱਲ ਜਿਵੇਂ ਅੱਧ ਖਿੜੇ ਫੁੱਲ
ਅੱਖਾਂ ਤੇਰੀਆਂ ਜੋ ਦਰੂ ਲੱਡ ਏ ਜਾਮ ਗੋਰੀਏ
ਤੇਰੇ ਨਖਰੇ ਦਾ ਹੋ ਗਿਆ ਗੁਲਾਮ ਗੋਰੀਏ
ਮੈਂ ਤੇਰੇ ਨਖਰੇ ਦਾ ਹੋ ਗਿਆ ਗੁਲਾਮ ਗੋਰੀਏ
ਹਾਏ ਕਲਹਰੀ ਆ ਵੇ ਮੋਰਾ ਤੇਰਾ ਅੱਖੀਆਂ ਦਾ ਦੋਰਾ
ਹਾਏ ਕਲਹਰੀ ਆ ਵੇ ਮੋਰਾ ਤੇਰਾ ਅੱਖੀਆਂ ਦਾ ਦੋਰਾ
ਨੀਦ ਟੱਟਦੀ ਦੀ ਅੱਖੀਆਂ ਚ ਆਉਂ ਦੈਂਦਾ ਨਾ ਵੇ
ਤੇਰਾ ਮੁਖੜਾ ਸਿੰਦੂਰੀ ਸਾਨੂੰ ਜੀਓਂ ਦੈਂਦਾ ਨਾ
ਤੇਰਾ ਮੁਖੜਾ ਸਿੰਦੂਰੀ ਸਾਨੂੰ ਸੌਂ ਦੈਂਦਾ ਨਾ
ਕਿਉਂ ਆ ਗਿਆ ਨੀ ਦਿਲ ਤੇਰੇ ਤੇ ਦੁਨੀਆ ਹੋਰ ਬਥੇਰੀ ਸੀ
ਇੰਜ ਲੱਗਦਾ ਜਿਵੇਂ ਪਿਛਲੇ ਜਨਮ ਵੀ ਮੈਂ ਤੇਰਾ ਤੂੰ ਮੇਰੀ ਸੀ
ਕਿਉਂ ਆ ਗਿਆ ਨੀ ਦਿਲ ਤੇਰੇ ਤੇ ਦੁਨੀਆ ਹੋਰ ਬਥੇਰੀ ਸੀ
ਇੰਜ ਲੱਗਦਾ ਜਿਵੇਂ ਪਿਛਲੇ ਜਨਮ ਵੀ ਮੈਂ ਤੇਰਾ ਤੂੰ ਮੇਰੀ ਸੀ
ਹਾਏ ਅਵੱਲੀ ਜਿਹੀ ਖਿੱਚ ਪੈਂਦੀ ਕਾਲਜੇ ਦੇ ਵਿੱਚ
ਜਦੋਂ ਹੁੰਦੀ ਆ ਸਿੰਦੂਰੀ ਜਿਹੀ ਸ਼ਾਮ ਗੋਰੀਏ
ਤੇਰੇ ਨਖਰੇ ਦਾ ਹੋ ਗਿਆ ਗੁਲਾਮ ਗੋਰੀਏ
ਮੈਂ ਤੇਰੇ ਨਖਰੇ ਦਾ ਹੋ ਗਿਆ ਗੁਲਾਮ ਗੋਰੀਏ
ਬਾਬੁਲ ਵੇਹੜੇ ਬੂਟਾ ਲਿਆ ਬੂਟਾ ਲਿਆ ਮਰੂਏ ਦਾ
ਤੇਰੀ ਖੈਰ ਸਲਾਮਤ ਦੇ ਲਈ ਵਰਤ ਮੈਂ ਰੱਖਿਆ ਕਰੂਏ ਦਾ
ਬਾਬੁਲ ਵੇਹੜੇ ਬੂਟਾ ਲਿਆ ਬੂਟਾ ਲਿਆ ਮਰੂਏ ਦਾ
ਤੇਰੀ ਖੈਰ ਸਲਾਮਤ ਦੇ ਲਈ ਵਰਤ ਮੈਂ ਰੱਖਿਆ ਕਰੂਏ ਦਾ
ਤੇਰਾ ਲੱਗੇ ਕੀ ਰਿਸ਼ਲ ਮਾਣੇ ਪੁੱਛਿਆ ਸਵਾਲ
ਤੇਰਾ ਇਸ਼ਕ਼ ਕੱਲਾ ਚ ਥੱਲੇ ਆਉਂ ਦੈਂਦਾ ਨਾ ਵੇ
ਤੇਰਾ ਮੁਖੜਾ ਸਿੰਦੂਰੀ ਸਾਨੂੰ ਜੀਓਂ ਦੈਂਦਾ ਨਾ
ਤੇਰਾ ਮੁਖੜਾ ਸਿੰਦੂਰੀ ਸਾਨੂੰ ਸੌਂ ਦੈਂਦਾ ਨਾ
ਹਾਏ ਫੁੱਲਾਂ ਵਰਗਾ ਚਿਹਰਾ ਤੇਰਾ ਕਾਲੀਆਂ ਵਰਗੇ ਹੱਸੇ ਨੀ
ਹਰ ਦਮ ਤੇਰੀ ਦੀਦ ਲੋਚਦੇ ਮੇਰੇ ਨੈਨ ਪਿਆਸੇ ਨੀ
ਹਾਏ ਫੁੱਲਾਂ ਵਰਗਾ ਚਿਹਰਾ ਤੇਰਾ ਕਾਲੀਆਂ ਵਰਗੇ ਹੱਸੇ ਨੀ
ਹਰ ਦਮ ਤੇਰੀ ਦੀਦ ਲੋਚਦੇ ਮੇਰੇ ਨੈਨ ਪਿਆਸੇ ਨੀ
ਹਾਏ ਓਥੇ ਰੇਸ਼ਮੀ ਬਹਾਰ ਜਿਥੇ ਰਹਿੰਦਾ ਸੋਹਣਾ ਯਾਰ
ਤੇਰੇ ਪਿੰਡ ਦੀਆਂ ਰਾਹਾਂ ਨੂੰ ਸਲਾਮ ਗੋਰੀਏ
ਤੇਰੇ ਨਖਰੇ ਦਾ ਹੋ ਗਿਆ ਗੁਲਾਮ ਗੋਰੀਏ
ਮੈਂ ਤੇਰੇ ਨਖਰੇ ਦਾ ਹੋ ਗਿਆ ਗੁਲਾਮ ਗੋਰੀਏ
ਸੁਰਜੀਤ ਸੰਧੂ ਇਕ ਵੰਜ ਕਮਾਇਆ ਸੱਚੇ ਸੱਚੇ ਪਿਆਰਾਂ ਦਾ
ਰੱਬ ਦੀ ਜਗਾਹ ਵਸਾਈ ਬੈਠੀ ਸੋਹਣਾ ਮੁਖੜਾ ਯਾਰਾਂ ਦਾ
ਸੁਰਜੀਤ ਸੰਧੂ ਇਕ ਵੰਜ ਕਮਾਇਆ ਸੱਚੇ ਸੱਚੇ ਪਿਆਰਾਂ ਦਾ
ਰੱਬ ਦੀ ਜਗਾਹ ਵਸਾਈ ਬੈਠੀ ਸੋਹਣਾ ਮੁਖੜਾ ਯਾਰਾਂ ਦਾ
ਮੈਂ ਤ੍ਰਿੰਜਣਾ ਚ ਬੈਠ ਕੇ ਕੱਢਾਂ ਤੇਰਾ ਨਾਮ ਲੈ ਕੇ
ਤੰਦ ਤਕਲੇ ਤੇ ਕੰਮਲੀ ਨੂੰ ਪਾਉਂ ਦੈਂਦਾ ਨਾ ਵੇ
ਤੇਰਾ ਮੁਖੜਾ ਸਿੰਦੂਰੀ ਸਾਨੂੰ ਜੀਓਂ ਦੈਂਦਾ ਨਾ
ਤੇਰਾ ਮੁਖੜਾ ਸਿੰਦੂਰੀ ਸਾਨੂੰ ਸੌਂ ਦੈਂਦਾ ਨਾ
ਤੇਰੇ ਨਖਰੇ ਦਾ ਹੋ ਗਿਆ ਗੁਲਾਮ ਗੋਰੀਏ
ਤੇਰੇ ਨਖਰੇ ਦਾ ਹੋ ਗਿਆ ਗੁਲਾਮ ਗੋਰੀਏ
ਤੇਰਾ ਮੁਖੜਾ ਸਿੰਦੂਰੀ ਸਾਨੂੰ ਜੀਓਂ ਦੈਂਦਾ ਨਾ
ਤੇਰਾ ਮੁਖੜਾ ਸਿੰਦੂਰੀ ਸਾਨੂੰ ਸੌਂ ਦੈਂਦਾ ਨਾ