Оберіть трек для відтворення
ਤੂੰ ਵੀ ਉਦਾਸ ਜਿਹੀ ਰਹਿਣੀ ਏ ਰਾਤਾਂ ਨੂੰ
ਆਖਦੇ ਨੇ ਮੈਨੂੰ ਤੇਰੇ ਸਾਯੇ
ਤੇਰੇ ਤੇ ਮਰਕੇ ਸਿੱਖਿਆ ਏ ਜੀਣਾ
ਕਿਸੇ ਹੋਰ ਤੇ ਕਿਵੇਂ ਓ ਮਰ ਜਾਏ
ਜਦ ਜੀਣਾ ਤੇਰੇ ਨਾਲ, ਮਰਨਾ ਤੇਰੇ ਨਾਲ
ਫਿਰ ਛੋਟੀ ਜਿਹੀ ਗੱਲ ਤੇ ਦੱਸ ਕਿਉਂ ਰੋਈ
ਮੈਂ ਵੀ ਖੋਕੇ ਓਹਨੂੰ ਹੋਰ ਕਿਸੇ ਨੂੰ ਪਾਇਆ ਨਾ
ਓਹ ਵੀ ਛੱਡਕੇ ਮੈਨੂੰ ਹੋਰ ਕਿਸੇ ਦੀ ਨਾ ਹੋਈ
ਮੈਂ ਵੀ ਖੋਕੇ ਓਹਨੂੰ ਹੋਰ ਕਿਸੇ ਨੂੰ ਪਾਇਆ ਨਾ
ਓਹ ਵੀ ਛੱਡਕੇ ਮੈਨੂੰ ਹੋਰ ਕਿਸੇ ਦੀ ਨਾ ਹੋਈ
ਜ਼ਿੰਦਗੀ ਚ ਆਇਆ ਨਾ ਕੋਈ ਤੇਰੇ ਬਾਅਦ ਵੇ
ਪਹਿਲਾਂ ਤੂੰ ਸੀ ਕੋਲ ਹੁਣ ਤੇਰੀ ਯਾਦ ਵੇ
ਤੇਥੋਂ ਬਿਨਾ ਸਚ ਕਹਿਣੀ ਆ
ਜ਼ਿੰਦਗੀ ਏ ਬਰਬਾਦ ਵੇ
ਤੂੰ ਦੱਸਦੇ ਕੀ ਕਰਾਂ
ਜੀਵਾਂ ਜਾ ਮੈ ਮਰਾਂ
ਤੇਰੇ ਵੱਲ ਦਿਖਾ ਦੇ ਰਸਤਾ ਮੈਨੂੰ ਕੋਈ
ਤੂੰ ਵੀ ਖੋਕੇ ਮੈਨੂੰ ਹੋਰ ਕਿਸੇ ਨੂੰ ਪਾਇਆ ਨਾ
ਮੈਂ ਵੀ ਛੱਡਕੇ ਤੈਨੂੰ ਹੋਰ ਕਿਸੇ ਦੀ ਨਾ ਹੋਈ
ਤੂੰ ਵੀ ਖੋਕੇ ਮੈਨੂੰ ਹੋਰ ਕਿਸੇ ਨੂੰ ਪਾਇਆ ਨਾ
ਮੈਂ ਵੀ ਛੱਡਕੇ ਤੈਨੂੰ ਹੋਰ ਕਿਸੇ ਦੀ ਨਾ ਹੋਈ
ਦਿਲ ਵਾਲੀ ਗੱਲ ਦੱਸ ਕਿਨੂੰ ਮੈਂ ਕਰਾਂ
ਤੂੰ ਜੋ ਮੇਰੇ ਨਾਲ ਨਹੀਂ ਜਾਵਾਂ ਮੈਨੂੰ ਮਰਾਂ
ਮੁੜ ਆਜਾ ਜ਼ਿੰਦਗੀ ਚ ਤੂੰ
ਜਾਨ ਤੋਂ ਵਧ ਪਿਆਰ ਮੈ ਕਰਾਂ
ਤੂੰ ਲੱਭਦੀ ਏ ਵਜਹ, ਬਸ ਏਹੀ ਏ ਸਜ਼ਾ
ਮੇਰੇ ਕੋਲ ਵੀ ਰਹਿ ਕੇ ਨੈਰੇ ਨਾ ਤੂੰ ਹੋਈ
ਮੈਂ ਵੀ ਖੋਕੇ ਓਹਨੂੰ ਹੋਰ ਕਿਸੇ ਨੂੰ ਪਾਇਆ ਨਾ
ਓਹ ਵੀ ਛੱਡਕੇ ਮੈਨੂੰ ਹੋਰ ਕਿਸੇ ਦੀ ਨਾ ਹੋਈ
ਮੈਂ ਵੀ ਖੋਕੇ ਓਹਨੂੰ ਹੋਰ ਕਿਸੇ ਨੂੰ ਪਾਇਆ ਨਾ
ਓਹ ਵੀ ਛੱਡਕੇ ਮੈਨੂੰ ਹੋਰ ਕਿਸੇ ਦੀ ਨਾ ਹੋਈ