Оберіть трек для відтворення
ਤੈਨੂੰ ਕੀ ਸੋਨੀਆ ਸੋਨੀਆ
ਤੈਨੂੰ ਕੀ ਜੇਬ ਛੱਡਤੀ
ਜਵਾਨੀ ਕਰੇ ਇਸ਼ਾਰੇ
ਪਾਗਲ ਹੋ ਜਾਂਦੇ ਨੇ ਸਾਰੇ
ਛੱਡਤੀ ਜਵਾਨੀ ਕਰੇ ਇਸ਼ਾਰੇ
ਪਾਗਲ ਹੋ ਜਾਂਦੇ ਨੇ ਸਾਰੇ
ਰਾਤਾ ਨੂੰ ਗਿਣ ਗਿਣ ਕੇ ਤਾਰੇ
ਹੋਕੇ ਭਰਦੇ ਨੀ ਆਏ ਪਿਆਰੇ
ਤੈਨੂੰ ਕੀ ਸੋਨੀਆ ਸੋਨੀਆ ਤੈਨੂੰ ਕੀ
ਸੋਨੀਆ ਤੈਨੂੰ ਕੀ
ਹੋ ਮੁੰਡਾ ਕੁੜੀ ਨੂੰ ਅੰਖ ਮਾਰੇ
ਮੁੰਡਾ ਕੁੜੀ ਨੂੰ ਅੰਖ ਮਾਰੇ
ਮੁੰਡਾ ਕੁੜੀ ਨੂੰ ਅੰਖ ਮਾਰੇ
ਆ ਮੁੰਡਾ ਕੁੜੀ ਨੂੰ ਅੰਖ ਮਾਰੇ
ਤੂੰ ਕਿਊ ਸੰਦਨ ਸੁਣੀ ਓ ਪਾਪੇ
ਦੁਨੀਆ ਦੀ ਏ ਲੱਖ ਸਿਆਪੇ
ਤੈਨੂੰ ਕੀ ਸੋਨੀਆ ਸੋਨੀਆ ਤੈਨੂੰ ਕੀ ਸੋਨੀਆ
ਜੇ ਕੋਈ ਕਰਦਾ ਚਤਤਿੰਗ ਸੱਟਿੰਗ
ਗੱਲ ਗੱਲ ਤੇ ਕਰਦਾ patting
ਪਾਵੇ ਖੇਡੇ ਬੋਲ ਤੇ batting
ਜ਼ਿਆਦਾ ਖਾਏ ਕਰੇ ਯਾ diting
ਤੈਨੂੰ ਕੀ ਸੋਨੀਆ ਤੈਨੂੰ ਕੀ
Black berry ਦਾ
ਫੋਨ ਏ ਫੜ ਦੇ
Facebook ਤੇ ਦਰਸ਼ਨ ਕਰਦੇ
ਬੁਰੇ ਕੰਮ ਨਾਲ ਜੇਬ ਏ ਭਰਦੇ
ਖਾਂਦੇ ਰੋਟੀ ਬਰਗਰ ਦੱਸਦੇ
ਤੈਨੂੰ ਕੀ ਸੋਨੀਆ ਤੈਨੂੰ ਕੀ
ਸੋਨੀਆ ਤੈਨੂੰ ਕੀ
ਪਾਵੇ ਨੱਚੇ dj ਲਾਕੇ
ਕੁੜੀਆਂ ਪੇਟੋਂਦੇ disco ਜਾਕੇ
ਇਕ ਤਿਆਰ ਤੇ bike ਚਲਾਕੇ
ਗਲੀ ਵਿਚ ਖੜ ਦੇ group ਬਣਾਕੇ
ਤੈਨੂੰ ਕੀ ਸੋਨੀਆ ਤੈਨੂੰ ਕੀ
ਰੋਜ਼ ਸਵੇਰੇ ਜਿੰਮ ਮੈ ਜੋਂਦੇ
ਸਲੂਟ ਵਾਂਗੂ ਮਸਾਲਾ ਬਣੋਂਦੇ
ਗੱਲ ਗੱਲ ਦੇ ਗੱਲਾਂ ਕੱਢ ਦੇ
ਮਾਂ ਬਾਹਾਂ ਦੇ ਰੌਬ ਏ ਰੱਖਦੇ
ਤੈਨੂੰ ਕੀ ਸੋਨੀਆ ਤੈਨੂੰ ਕੀ
ਤੈਨੂੰ ਕੀ ਸੋਨੀਆ ਤੈਨੂੰ ਕੀ
ਤੈਨੂੰ ਕੀ ਸੋਨੀਆ ਤੈਨੂੰ ਕੀ
ਤੈਨੂੰ ਕੀ ਸੋਨੀਆ ਤੈਨੂੰ ਕੀ
ਤੈਨੂੰ ਕੀ ਸੋਨੀਆ