Оберіть трек для відтворення
Сингл / Трек
ਇਸ਼ਕ ਦੀ ਕਹਾਣੀ ਨੂੰ ਕੀ ਮੋੜ ਦਿੱਤਾ ਵੇ
ਇਸ਼ਕ ਦੀ ਕਹਾਣੀ ਨੂੰ ਕੀ ਮੋੜ ਦਿੱਤਾ ਵੇ
ਦਿਲ ਦੀ ਰਾਣੀ ਨੇ ਹੀ ਦਿਲ ਤੋੜ ਦਿੱਤਾ ਵੇ
ਦਿਲ ਦੀ ਰਾਣੀ ਨੇ ਹੀ ਦਿਲ ਤੋੜ ਦਿੱਤਾ ਵੇ
ਆਧੇ ਰਸਤੇ ਹੀ ਹੱਥ ਛੋੜ ਦਿੱਤਾ ਵੇ
ਆਧੇ ਰਸਤੇ ਹੀ ਹੱਥ ਛੋੜ ਦਿੱਤਾ ਵੇ
ਦਿਲ ਦੀ ਰਾਣੀ ਨੇ ਹੀ ਦਿਲ ਤੋੜ ਦਿੱਤਾ ਵੇ
ਦਿਲ ਦੀ ਰਾਣੀ ਨੇ ਹੀ ਦਿਲ ਤੋੜ ਦਿੱਤਾ ਵੇ
ਆਪਣੀ ਹੀ ਨਜ਼ਰਾਂ ਨੂੰ ਲੱਗ ਗਈਆਂ ਨਜ਼ਰਾਂ
ਵੇਖ ਦੇ ਹੀ ਵੇਖ ਦੇ ਮੁਖ ਗਈਆਂ ਸਦਰਾਂ
ਆਪਣੀ ਹੀ ਨਜ਼ਰਾਂ ਨੂੰ ਲੱਗ ਗਈਆਂ ਨਜ਼ਰਾਂ
ਵੇਖ ਦੇ ਹੀ ਵੇਖ ਦੇ ਮੁਕ ਗਈਆਂ ਸਦਰਾਂ
ਇੱਕ ਇੱਕ ਹੰਜੂ ਵੀ ਨਿਚੋੜ ਦਿੱਤਾ ਵੇ
ਇੱਕ ਇੱਕ ਹੰਜੂ ਵੀ ਨਿਚੋੜ ਦਿੱਤਾ ਵੇ
ਦਿਲ ਦੀ ਰਾਣੀ ਨੇ ਹੀ ਦਿਲ ਤੋੜ ਦਿੱਤਾ ਵੇ
ਦਿਲ ਦੀ ਰਾਣੀ ਨੇ ਹੀ ਦਿਲ ਤੋੜ ਦਿੱਤਾ ਵੇ
ਖ਼ਵਾਬਾਂ ਨਾਲ ਆਪਣੇ ਤੂੰ ਖ਼ਵਾਬਾ ਨੂੰ ਸਜਾਵੇਂਗੀ
ਕੇਹਦੀ ਸੀ ਤੂੰ ਮੇਰੇ ਤੂੰ ਜਿੰਦਗੀ ਬਿਤਾਵੇ ਗੀ
ਖ਼ਵਾਬਾਂ ਨਾਲ ਆਪਣੇ ਤੂੰ ਖ਼ਵਾਬਾ ਨੂੰ ਸਜਾਵੇਂਗੀ
ਸਾਰੀਆਂ ਉਮੀਦਾਂ ਨੂੰ ਤੂੰ ਰੋਹ੍ਹ ਦਿਤਾ ਵੇ
ਸਾਰੀਆਂ ਉਮੀਦਾਂ ਨੂੰ ਤੂੰ ਰੋਹ੍ਹ ਦਿਤਾ ਵੇ
ਦਿਲ ਦੀ ਰਾਣੀ ਨੇ ਹੀ ਦਿਲ ਤੋੜ ਦਿੱਤਾ ਵੇ
ਦਿਲ ਦੀ ਰਾਣੀ ਨੇ ਹੀ ਦਿਲ ਤੋੜ ਦਿੱਤਾ ਵੇ
ਆਧੇ ਰਸਤੇ ਹੀ ਹੱਥ ਛੋੜ ਦਿੱਤਾ ਵੇ
ਆਧੇ ਰਸਤੇ ਹੀ ਹੱਥ ਛੋੜ ਦਿੱਤਾ ਵੇ
ਦਿਲ ਦੀ ਰਾਣੀ ਨੇ ਹੀ ਦਿਲ ਤੋੜ ਦਿੱਤਾ ਵੇ
ਦਿਲ ਦੀ ਰਾਣੀ ਨੇ ਹੀ ਦਿਲ ਤੋੜ ਦਿੱਤਾ ਵੇ
ਸਾਰੀਆਂ ਉਮੀਦਾਂ ਨੂੰ ਤੂੰ ਰੋੜ ਦਿਤਾ ਵੇ
ਦਿਲ ਦੀ ਰਾਣੀ ਨੇ ਹੀ ਦਿਲ ਤੋੜ ਦਿੱਤਾ ਵੇ
ਇਸ਼ਕ ਦੀ ਕਹਾਣੀ ਨੂੰ ਕੀ ਮੋੜ ਦਿੱਤਾ ਵੇ
ਵੇ ਮੇਰੇ ਦਿਲ ਦੀ ਰਾਣੀ ਨੇ ਹੀ ਦਿਲ ਤੋੜ ਦਿੱਤਾ ਵੇ