ਹਾਏ ਨੀ ਤੇਰੀ ਕੰਨਾਂ ਦੀਆਂ ਵਾਲੀਆਂ
ਹਾਏ ਨੀ ਤੇਰੀਆਂ ਅੱਖਾਂ ਕਾਲੀਆਂ ਕਾਲੀਆਂ
ਹਾਏ ਨੀ ਤੇਰੀਆਂ ਮਿੱਠੀ ਗਾਲੀਆਂ
ਹਾਏ ਮੇਰੇ ਸਾਲੇ ਸਾਲੀਆਂ
ਹਾਏ ਨੀ ਤੇਰੀ ਉੱਫ
ਹਾਏ ਨੀ ਤੇਰੀ ਇਸ਼
ਹਾਏ ਨੀ ਤੇਰੀ ਕਿਸ
ਹਾਏ ਨੀ ਤੂੰ ਮਿਸ
ਹਾਏ ਨੀ ਬੇਬੀ ਤੇਰੀ ਤੋਰ ਦੀ
ਤੋਰ ਜਿਵੇਂ ਚੱਲੇ ਮੋਰ ਦੀ
ਝਾਂਜਰਾਂ ਦੇ ਸ਼ੋਰ ਦੀ
High hype ਸੋਹਣੀਏ
ਦਿਲ ਮੇਰੇ ਤੂੰ ਚੋਰ ਦੀ
ਚੋਰ ਜਿਵੇਂ ਚੱਲੇ ਮੋਰ ਦੀ
ਝਾਂਜਰਾਂ ਦੇ ਸ਼ੋਰ ਦੀ
High hype ਸੋਹਣੀਏ
ਗੱਲ ਮੇਰੀ ਮੰਨ ਨਾਲ ਆ ਬੱਲੀਏ
ਸੈਰ ਕਰਾਵਾਂ ਤੈਨੂੰ ਆ ਚੱਲੀਏ
ਜਾਣਦਾ ਮੈਂ ਤੇਰੀਆਂ ਕਰਤੂਤਾਂ ਨੂੰ
ਟੱਕਰੀ ਵੀ ਚੱਲੇ ਨੂੰ ਓਏ ਤੂੰ ਚੱਲੀਏ
Let me give a shot shot ਪੇ shot
ਐਵੇਂ ਤਾਂ ਨਹੀਂ ਤੂੰ damn hot ਬੱਲੀਏ
ਤੇਰੀ ਜਿਮ ਲੱਗਦੀ ਥਾਈਜ਼ I swear no lies
ਮੈਨੂੰ ਤਾਂ ਤੂੰ ਲੱਗਦੀ ਰੋਬੋਟ ਬੱਲੀਏ
Alexa give me a hug
ਪ੍ਰੋਪੋਜ਼ ਕਰਨੇ ਕਾ ਤੁਝਕੋ
ਹਾਂ ਰੋਜ਼ ਕਰਨੇ ਕਾ ਤੁਝਕੋ
ਕਭੀ ਪੋਜ਼ ਕਰਨੇ ਕਾ ਤੁਝਕੋ
ਹਾਂ ਦਿਲ ਕਰਤਾ ਹੈ
ਕਮਾਲ ਹੈ ਕਮਾਲ ਹੈ ਕਮਾਲ ਹੈ ਕਮਾਲ ਹੈ
ਕਮਾਲ ਦਾ ਇੱਕ ਸਵਾਲ ਹੈ ਸਵਾਲ ਹੈ
ਸਵਾਲ ਦਾ ਉੱਤਰ ਦੇਤੀ ਜਾ
ਦਿਲ ਮੇਰਾ ਤੂੰ ਲੇਤੀ ਜਾ
ਹਾਏ ਨੀ ਤੇਰੀਆਂ ਲਾਰੇਬਾਜ਼ੀਆਂ
ਹਾਏ ਨੀ ਤੇਰਾ ਨਖਰਾ ਵਾਹ ਜੀ ਵਾਹ
ਹਾਏ ਨੀ ਤੇਰਾ ਆਣਾ ਹਾਂ ਜੀ ਹਾਂ
ਹਾਏ ਨੀ ਤੇਰਾ ਜਾਣਾ ਨਾ ਜੀ ਨਾ
ਹਾਏ ਨੀ ਤੇਰੀ ਉੱਫ
ਹਾਏ ਨੀ ਤੇਰੀ ਇਸ਼
ਹਾਏ ਨੀ ਤੇਰੀ ਕਿਸ
ਹਾਏ ਨੀ ਤੂੰ ਮਿਸ
ਹਾਏ ਨੀ ਬੇਬੀ ਤੇਰੀ ਤੋਰ ਦੀ
ਤੋਰ ਜਿਵੇਂ ਚੱਲੇ ਮੋਰ ਦੀ
ਝਾਂਜਰਾਂ ਦੇ ਸ਼ੋਰ ਦੀ
High hype ਸੋਹਣੀਏ
ਦਿਲ ਮੇਰਾ ਤੂੰ ਚੋਰ ਦੀ
ਚੋਰ ਜਿਵੇਂ ਚੱਲੇ ਮੋਰ ਦੀ
ਝਾਂਜਰਾਂ ਦੇ ਸ਼ੋਰ ਦੀ
High hype ਸੋਹਣੀਏ