Оберіть трек для відтворення

Billy X
You never heard this song before
Lets do this, common
ਨਸਦੀ ਆਏ ਪਾਣੀ ਲਬਣ
ਦੁਨਿਯਾ ਦੇ ਰਾਹੀ
ਜਬ ਜਬ ਦੀ ਬੀਟ ਬੁਲੰਦੀ ਆਏ
ਓਪਰ ਦਰ ਪੈਯਾਨ ਚਾਰਪਾਇਆ
ਰਾਤ ਨੂੰ ਨੀਂਦ ਨਾ ਔਂਦੀ ਆਏ
ਹਰ ਆਦਮੀ ਦਾ ਦਿਲ ਟੁੱਟੀਯਾ
ਚਲ ਛੱਡ ਦੇ ਤੂ ਹਂਜੁਆਨ ਨੂ ਨਚ ਕੁੱਟੀਯਾ
ਗੱਡੀਆਂ ਦੇ ਵਾਂਗੋ ਚਿਹਰੇ ਨੇ
ਰਾਤਾਂ ਕਾਲਿਯਾ ਤੇ ਬਾਹਰ ਸਵੇਰੇ ਨੇ
ਸੌ ਵਿਚ ਇਕ ਮਹੀਵਾਲ ਬਣੇ
350 ਦਿਨਾ ਦਾ ਇਕ ਸਾਲ ਬਣੇ
ਜੀਨ ਸਾਰ੍ਯ ਇਕ ਜਨਜਲ ਬਣੇ
ਕਹਿਣ ਟ੍ਰੇਨ ਚ ਬਿਹ ਕੇ ਸਹੀਵਾਲ ਚਲੇ
ਅੱਸੀ ਬੰਦੇ ਸਬ ਤੁੰ ਹਰਾਮੀ
ਹਨੇਰ ਚੜਦੀ ਜਵਾਨੀ
ਸਾਡੇ ਖੂਨ ਚ ਭਰਦੀ ਰਵਾਨੀ
ਸਾਡੀ ਕੁਫਲੀ ਵੀ ਸਬ ਤੋਂ ਬਦਾਮੀ
ਓ ਮੇਰੀ ਰਾਣੀ, ਸਨਮ ਨਾ ਮਿਲੇ ਦੁਆ ਕਰ
ਅੱਗ ਨਾਲ ਬੁਮਬ ਨਾ ਮਿਲੇ
ਮੇਰੀ ਜ਼ਖਮੀ ਬਦਨ ਨੂ ਮਰਹਮ ਨਾ ਮਿਲੇ
ਸੋਹਣੀ ਕੁੜੀਆਂ ਦੀ ਇਕ madam ਨਾ ਮਿਲੇ
ਹਰ ਜ਼ਖ਼ਮ ਦੇ ਪੇਪ੍ਸੀ ਛਿੜੱਕ ਕੇ ਨਿਕਲਦੇ
ਨੀ ਰਿਸਕੀ ਮੀਨ ਲੜਕੇ
ਓ ਲੜਕੇ ਨਾ ਕਰ ਦੇ ਨਾ ਬਾਰ ਦੇ,
ਅੱਸੀ ਕਰ ਸੰਸਾਰ ਦੇ ਨਾ ਖਬਰ ਅਖ੍ਬਾਰ ਦੇ
ਨਾ ਡਰ ਦੇ ਓ ਲੜਦੇ
ਨਸਦੀ ਆਏ ਪਾਣੀ ਲਬਣ ਦੁਨਿਯਾ ਦੇ ਰਾਹੀ
ਜਬ ਜਬ ਦੀ ਬੀਟ ਬੁਲੰਦੀ ਆਏ
ਓਪਰ ਦਰ ਪੈਯਾਨ ਚਾਰਪਾਇਆ
ਰਾਤ ਨੂ ਨੀਂਦ ਨਾ ਔਂਦੀ ਆਏ
ਹਰ ਆਦਮੀ ਦਾ ਦਿਲ ਟੁੱਟੀਯਾ
ਚਲ ਛੱਡ ਦੇ ਤੂ ਹਂਜੁਆਨ ਨੂ ਨਚ ਕੁੱਟੀਯਾ
ਗੱਡੀਆਂ ਦੇ ਵਾਂਗੋ ਚਿਹਰੇ ਨੇ
ਰਾਤਾਂ ਕਾਲਿਯਾ ਤੇ ਬਾਹਰ ਸਵੇਰੇ ਨੇ
ਇਕ ਦੂਣੀ ਦੋ, ਦੋ ਦੂਣੀ ਚਾਰ
ਅੱਸੀ ਦਿਲ ਤੁੰ, ਸਾਨੂ ਚੜਿਆ ਬੁਖਾਰ
Life ਤੇ lifestyle ਦਾ ਕਡਿਆ ਜੁਗਾੜ
ਜੁਗਤਾਂ ਮਾਰ ਮਾਰ ਨਸਯਾ ਈ ਸੀ ਯਾਰ
ਇਸ ਕੁੱਤੇ ਨੂ ਕਦੀ ਕੋਈ ਪਿਯਾਰ ਨਾ ਕਰੇ
ਮੈਂ ਮਰ ਜਾਵਾਂ ਕੋਈ ਇੰਤਜ਼ਾਰ ਨਾ ਕਰੇ
ਇਸ ਝੂਠੇ ਦਿਲ ਦਾ ਕੋਈ ਐਤਬਾਰ ਨਾ ਕਰੇ
ਜਿੰਦ ਕੱਲੀ ਗੁਜ਼ਰਾਂ ਕੋਈ ਯਾਰ ਨਾ ਬਣੇ
ਜੁਗਾੜ ਨਾ ਲਗੇ ਕ਼ਿਸਮਤ ਦਾ ਰੋਲਾ
ਜ਼ਿੰਦਗੀ ਦੇ ਨਸ਼ੇ ਨੂ ਬੋਤਲ ਚ ਤੋਲਾਂ
ਧੁਆਂ ਚੜਦਾ ਆਏ ਆਪਿ ਮੇਰਾ ਹਥ ਹੋਲ਼ਾ
ਨਿਤ ਹੁੰਦਯੀ ਈ ਛਡੋ ਜੀ ਕਰੋਲਾ
ਸੁਭਾ ਸ਼ਾਮ ਵਾਇਨ, ਵਿਸਕੀ ਤੇ ਕੋਲਾ
ਕੁੜੀ ਨੂ ਕਰਨ ਲਾਇਨ ਤੇ ਮੰਨ ਡੋਲਾ
ਹਥ ਨੂ ਘੁਮਾਯਾ ਢਕਣੇ ਨੂ ਖੋਲਾ
ਬਸ ਜਾਯ੍ਨ ਦਾ ਰੋਲਾ
ਬਸ ਅਕਲ ਅਕਲ ਦਿਲਵਣ ਜੋਗੀ
ਰਹਿਮ ਕਰੇ ਖੁਦ ਪਰ
ਤਾਕਿ ਜਗ ਨਾ ਕਹੇ ਕਦੀ ਮੈਨੂੰ
ਤੂ ਕਿਸੀ ਅੰਨੀ ਦਾ ਪੁੱਤਰ
ਇਸ ਕਮ ਅਕਲ ਨੂੰ ਅਕਲ ਦਿਲਾਵਨ
ਉਹ ਕਿ ਰਹਿਮ ਕਰਣ ਖੁਦ ਪਰ
ਤਾ ਕੇ ਰਬ ਨਾ ਕਵੇ ਮੈਨੂੰ
ਤੂ ਕਿਸੀ ਅੰਨੀ ਦਾ ਪੁੱਤਰ
ਇਸ ਕਮ ਅਕਲ ਨੂੰ ਅਕਲ ਦਿਲਾਵਨ
ਉਹ ਕਿ ਰਹਿਮ ਕਰਣ ਖੁਦ ਪਰ
ਤਾ ਕੇ ਰਬ ਨਾ ਕਵੇ ਮੈਨੂੰ
ਤੂ ਕਿਸੀ ਅੰਨੀ ਦਾ ਪੁੱਤਰ
ਇਸ ਕਮ ਅਕਲ ਨੂੰ ਅਕਲ ਦਿਲਾਵਨ
ਉਹ ਕਿ ਰਹਿਮ ਕਰਣ ਖੁਦ ਪਰ
ਤਾ ਕੇ ਰਬ ਨਾ ਕਵੇ ਮੈਨੂੰ
ਤੂ ਕਿਸੀ ਅੰਨੀ ਦਾ ਪੁੱਤਰ