Оберіть трек для відтворення

ਵੇ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਈਆਂ ਅੱਖਾ ਵੇ
ਵੇ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਈਆਂ ਅੱਖਾ ਵੇ
ਵੇ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਈਆਂ ਅੱਖਾ ਵੇ
ਵੇ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਈਆਂ ਅੱਖਾ ਵੇ
ਏ ਤਾਂ ਮੈਂ ਜਾਣ ਦੀਆਂ
ਏ ਤਾਂ ਮੈਂ ਜਾਣ ਦੀਆਂ
ਤੈਨੂੰ ਮੇਰੇ ਜੀਆ ਲੱਖਾਂ ਵੇ
ਵੇ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਈਆਂ ਅੱਖਾ ਵੇ
ਵੇ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਈਆਂ ਅੱਖਾ ਵੇ
ਵੇ ਮੈਂ ਚੋਰੀ ਚੋਰੀ
ਜਿੰਦੜੀ ਨਿਮਾਣੀ ਵੇ ਮੈਂ ਤੇਰੇ
ਨਾਲ ਲਾਈ ਵੇ
ਤੁਟੈ ਪਰ ਵੈਰੀਆਂ ਵੇ
ਕਦਰ ਨਾ ਪਾਈ ਵੇ
ਜਿੰਦੜੀ ਨਿਮਾਣੀ ਵੇ ਮੈਂ ਤੇਰੇ
ਨਾਲ ਲਾਈ ਵੇ
ਤੁਟੈ ਪਰ ਵੈਰੀਆਂ ਵੇ
ਕਦਰ ਨਾ ਪਾਈ ਵੇ
ਫਿਰ ਵੀ ਮੈਂ ਝਲੀ ਹੋਕੇ
ਫਿਰ ਵੀ ਮੈਂ ਝਲੀ ਹੋਕੇ
ਰਾਹਾਂ ਤੇਰਾ ਤਕਾ ਓਏ
ਵੇ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਈਆਂ ਅੱਖਾ ਵੇ
ਚੋਰੀ ਚੋਰੀ ਤੇਰੇ ਨਾਲ
ਲਾ ਲਈਆਂ ਅੱਖਾ ਵੇ ਲਾ ਲਈਆਂ ਅੱਖਾ ਵੇ
ਪਿਆਰ ਪਿੱਛੇ ਹਰ ਕੋਈ ਮਿੱਟੀਆਂ ਵੀ ਛਾਣ ਦਾ
ਦਿਸਦਾ ਨਹੀਂ ਇਕ ਪਲ ਵੈਰੀ ਮੇਰੀ ਜਾਂ ਦਾ
ਪਿਆਰ ਪਿੱਛੇ ਹਰ ਕੋਈ ਮਿੱਟੀਆਂ ਵੀ ਛਾਣ ਦਾ
ਦਿਸਦਾ ਨਹੀਂ ਇਕ ਪਲ ਵੈਰੀ ਮੇਰੀ ਜਾਂ ਦਾ
ਇਹ ਤਾ ਮੈ ਜਾਣਦੀ
ਇਹ ਤਾ ਮੈ ਜਾਣਦੀ
ਤੈਨੂੰ ਮੇਰੇ ਜਿਹੀਆਂ ਲੱਖਾਂ
ਵੇ ਮੈਂ ਚੋਰੀ ਚੋਰੀ ਤੇਰੇ ਨਾਲ
ਲਾ ਲਈਆਂ ਅੱਖਾ ਵੇ
ਚੋਰੀ ਚੋਰੀ ਤੇਰੇ ਨਾਲ
ਲਾ ਲਈਆਂ ਅੱਖਾ ਵੇ
ਵੇ ਮੈਂ ਚੋਰੀ ਚੋਰੀ
ਵੇ ਮੈਂ ਚੋਰੀ ਚੋਰੀ
ਵੇ ਮੈਂ ਚੋਰੀ ਚੋਰੀ
ਵੇ ਮੈਂ ਚੋਰੀ ਚੋਰੀ