Оберіть трек для відтворення
ਹੋ ਜੇ ਤੂ ਪੂਛੇ ਕੀਤੇ ਲਗੇ ਜੱਟ ਨੀ
ਮਿਤਰਾਂ ਦਾ ਮਿਹਫੀਲਾਂ ਦੇ ਵਿਚ ਨੀ
ਦੇਸੀ ਕ੍ਰ੍ਯੂ!, ਦੇਸੀ ਕ੍ਰ੍ਯੂ!, ਦੇਸੀ ਕ੍ਰ੍ਯੂ!
ਹੋ ਜੇ ਤੂ ਪੁਛਹੇ ਕੀਤੇ ਲਗੇ ਜੱਟ ਨੀ
ਮਿਤਰਾਂ ਦਾ ਮਿਹਫੀਲਾਂ ਦੇ ਵਿਚ ਨੀ
ਤਾ’ਓਂ ਥਾਯੀ ਗੁੱਡੀ ਚੜੀ ਰਖੀਏ
ਮਾਪਏ ਨਾਲ ਪੈਸਾ ਹਥੇਯਾਰ ਨੀ
ਇ, ਤਿੰਨੇ ਚੀਜ਼ਾਂ ਬੋਹਤ ਨੇ ਪ੍ਯਾਰਿਯਾ-ਆਂ
ਯਾਰ ਬਸ ਯਾਰ ਬਸ ਯਾਰ ਨੀ
ਇ, ਤਿੰਨੇ ਚੀਜ਼ਾਂ ਬੋਹਤ ਨੇ ਪ੍ਯਾਰਿਯਾ-ਆਂ
ਯਾਰ ਬਸ ਯਾਰ ਬਸ ਯਾਰ ਨੀ
ਯਾਰ ਬਸ ਯਾਰ ਬਸ ਯਾਰ ਨੀ
ਯਾਰ ਬਸ ਯਾਰ ਬਸ ਯਾਰ ਨੀ
ਯਾਰ ਬਸ ਯਾਰ ਬਸ ਯਾਰ ਨੀ
ਆਔੁੱਦੇ ਦੇਖ ਹਥ ਨੀ ਮਲੈਇਦਾ-ਆ ਮਤੜਾ ਨਾ ਪੀਜੀ ਦਾ ਏ ਜੜ ਤੋਂ
ਆਔੁੱਦੇ ਦੇਖ ਹਥ ਨੀ ਮਲੈਇਦਾ-ਆ ਮਤੜਾ ਨਾ ਪੀਜੀ ਦਾ ਏ ਜੜ ਤੋਂ
ਹੋ ਜਿੰਨੀ ਦੂਰੀ ਰਖੀ ਦਿਆ ਨਸ਼ੇ ਤੁੰ ਓਹ੍ਨਾ ਦੂਰ ਰਹੀਏ ਫੋਕੀ ਫੜ ਤੋਂ
ਹੋ ਜੁੱਤੀ ਥੱਲੇ ਰਖੀ ਦਾ ਨਪ ਕੇ ਜਿਹਦੀ ਉੱਤੇ ਹੋਵੇ ਸਰਕਾਰ ਨੀ
ਤਿੰਨੇ ਚੀਜ਼ਾਂ ਬੋਹਤ ਨੇ ਪ੍ਯਾਰਿਯਾ-ਆਂ
ਯਾਰ ਬਸ ਯਾਰ ਬਸ ਯਾਰ ਨੀ
ਤਿੰਨੇ ਚੀਜ਼ਾਂ ਬੋਹਤ ਨੇ ਪ੍ਯਾਰਿਯਾ-ਆਂ
ਯਾਰ ਬਸ ਯਾਰ ਬਸ ਯਾਰ ਨੀ
ਤਿੰਨੇ ਚੀਜ਼ਾਂ ਬੋਹਤ ਨੇ ਪ੍ਯਾਰਿਯਾ-ਆਂ
ਤਿੰਨੇ ਚੀਜ਼ਾਂ ਬੋਹਤ ਨੇ ਪ੍ਯਾਰਿਯਾ-ਆਂ
ਹੱਥ ਵਾਰ ਵਾਰ ਮੁੱਛ ਤੇ ਆਂ ਫੇਰ-ਨਾ ਠੁੱਕ ਪੂਰੀ ਆ ਤੇ ਕਰਤੇ ਗਰੂਰ ਨਾ
ਹੱਥ ਵਾਰ ਵਾਰ ਮੁੱਛ ਤੇ ਆਂ ਫੇਰ-ਨਾ ਠੁੱਕ ਪੂਰੀ ਆ ਤੇ ਕਰਤੇ ਗਰੂਰ ਨਾ
ਜਿਹਦਾ ਗੂਗਲੇ ਤੁੰ ਪੁਛਹੀ ਬਾਰੇ ਪੜਦੇ ਤੇਰੇ ਪਾ ਦਾ ਜੱਟ ਮਸ਼ੂਰ ਨਾਆ
ਮੁੰਡਾ ਓਥੇ ਮੇਲ ਜੋਲ ਨਾਹੀਓ ਰਖਦਾ-ਆ ਬੰਦੇ ਜਿਹਦੇ ਨਾਲ ਮਿਲੇ ਨਾ ਵਿਚਾਰ ਨੀ-ਇ
ਤਿੰਨੇ ਚੀਜ਼ਾਂ ਬੋਹਤ ਨੇ ਪ੍ਯਾਰਿਯਾ-ਆਂ
ਯਾਰ ਬਸ ਯਾਰ ਬਸ ਯਾਰ ਨੀ
ਤਿੰਨੇ ਚੀਜ਼ਾਂ ਬੋਹਤ ਨੇ ਪ੍ਯਾਰਿਯਾ-ਆਂ
ਯਾਰ ਬਸ ਯਾਰ ਬਸ ਯਾਰ ਨੀ
ਯਾਰ ਬਸ ਯਾਰ ਬਸ ਯਾਰ ਨੀ
ਯਾਰ ਬਸ ਯਾਰ ਬਸ ਯਾਰ ਨੀ
ਯਾਰ ਬਸ ਯਾਰ ਬਸ ਯਾਰ ਨੀ
ਮਿਹਫਿਲ ਵਿਚ ਬਿਹ ਕੇ ਬੁਲੇ ਲੁੱਟਣੇ ਸ਼ੋੰਕ ਪਿਹਲਾਂ ਤੋਂ ਸ਼ੁਰੂ ਨਾ ਕਿੱਤੇ ਹੁਣ ਨੇ
ਹਾਯ, ਮਿਹਫਿਲ ਵਿਚ ਬਿਹ ਕੇ ਬੁਲੇ ਲੁੱਟਣੇ ਸ਼ੋੰਕ ਪਿਹਲਾਂ ਤੋਂ ਸ਼ੁਰੂ ਨਾ ਕਿੱਤੇ ਹੁਣ ਨੇ
ਹੋ ਮਿਤਰਾਂ ਦੀ menu ਵਿਚ ਲਿਖਣਾ ਫੋਨ ਕੱਲੇ ਬਿਹ ਵੇ ਆਲਣਾ ਦੇ ਸੁਣਨੇ
ਲਿਖੇ ਕਾਬਲ ਸਰੂਪਵਲੀ ਗੱਡ ਕੇ ਭਾਵੇ ਗੀਤ ਦੇ ਗ੍ਰਾਸ ਲਿਖੇ ਚਾਰ ਨੀ
ਤਿੰਨੇ ਚੀਜ਼ਾਂ ਬੋਹਤ ਨੇ ਪ੍ਯਾਰਿਯਾ-ਆਂ
ਯਾਰ ਬਸ ਯਾਰ ਬਸ ਯਾਰ ਨੀ
ਤਿੰਨੇ ਚੀਜ਼ਾਂ ਬੋਹਤ ਨੇ ਪ੍ਯਾਰਿਯਾ-ਆਂ
ਯਾਰ ਬਸ ਯਾਰ ਬਸ ਯਾਰ ਨੀ