Оберіть трек для відтворення
ਹੋ ਹੋ ਹੋ ਹੋ ਹੋ
ਹੋ ਹੱਥ ਖੰਡੇ ਸੀਸ ਦਮਾਲੇ ਨੇ
ਮੇਰੇ ਸੂਰੇ ਵੀ ਮਤਵਾਲੇ ਨੇ
ਮੇਰੇ ਸਿਰ ਤੌਂ ਸਦੀਆਂ ਬੀਤ ਗਈਆਂ
ਪਰ ਮੈਂ ਇਤਿਹਾਸ ਸੰਭਾਲੇ ਨੇ
ਹਾਂ ਮੈਂ ਦੁਨਿਯਾ ਦੇ ਨਕਸ਼ੇ
ਉੱਤੇ ਬਣਦਾ ਰੁਤਬਾ ਟੋਲ ਰਿਹਾ
ਮੈਂ ਅਮ੍ਰਿਤਸਰ ਬੋਲ ਰਿਹਾ
ਮੈਂ ਅਮ੍ਰਿਤਸਰ ਬੋਲ ਰਿਹਾ
ਮੈਂ ਅਮ੍ਰਿਤਸਰ ਬੋਲ ਰਿਹਾ
ਮੈਂ ਅਮ੍ਰਿਤਸਰ ਬੋਲ ਰਿਹਾ
ਹੋ ਛੱਡ ਮੈਨੂ ਜਦੋ ਲਾਹੋਰ ਗਯਾ
ਰਿਹ ਅਧਾ ਮੇਰਾ ਟੌਰ ਗਯਾ
ਛੱਡ ਮੈਨੂ ਜਦੋ ਲਾਹੋਰ ਗਯਾ
ਰਿਹ ਅਧਾ ਮੇਰਾ ਟੌਰ ਗਯਾ
ਮੈਨੂ ਕ੍ਯੂਂ ਅੰਗੋਲਾ ਕਰੇਯਾ ਐ
ਕੱਖਾਂ ਤੌਂ ਹੋਲ਼ਾ ਕਰੇਯਾ ਐ
ਐ ਸਰਹੱਦਾਂ ਕਿ ਬਣੀਆਂ ਨੇ
ਮੇਰੀ ਹਿਕ ਤੇ ਤੋਪਾਂ ਤਨੀਆਂ ਨੇ
ਹੋਕੇ ਕੰਡੇ ਆਲੀਆ ਤਾਰਾਂ ਤੌਂ
ਜ਼ਖਮੀ ਫਿਰ ਵੀ ਪਰਤੋਲ ਰਿਹਾ
ਮੈਂ ਅਮ੍ਰਿਤਸਰ ਬੋਲ ਰਿਹਾ
ਮੈਂ ਅਮ੍ਰਿਤਸਰ ਬੋਲ ਰਿਹਾ
ਮੈਂ ਅਮ੍ਰਿਤਸਰ ਬੋਲ ਰਿਹਾ
ਮੈਂ ਅਮ੍ਰਿਤਸਰ ਬੋਲ ਰਿਹਾ
ਹੋ ਜੜ ਵਡ ਦੇ ਮਾਲੀ ਵੇਖੇ ਮੈਂ
ਲੁੱਟ ਦੇ ਅਬਦਾਲੀ ਵੇਖੇ ਮੈਂ
ਜੜ ਵਡ ਦੇ ਮਾਲੀ ਵੇਖੇ ਮੈਂ
ਲੁੱਟ ਦੇ ਅਬਦਾਲੀ ਵੇਖੇ ਮੈਂ
ਓ ਜੱਲੀਆਂਵਾਲਾ ਬਾਘ ਦਿਸੇ
ਮੇਰੀ ਰੂਹ ਤੇ ਗੂੜਾ ਦਾਗ ਦਿਸੇ
ਨਾ ਛੇੜੋ ਜ਼ਿਕਰ 84 ਦਾ
ਮੇਰੇ ਅੰਦਰ ਪਈ ਉਦਾਸੀ ਦਾ
ਮੰਗ ਦਾ ਭਲਾ ਸਰਬੱਤ ਦਾ
ਮੈਂ ਗੁਰ੍ਬਾਣੀ ਦਾ ਰੱਸ ਘੋਲ ਰਿਹਾ
ਮੈਂ ਅਮ੍ਰਿਤਸਰ ਬੋਲ ਰਿਹਾ
ਮੈਂ ਅਮ੍ਰਿਤਸਰ ਬੋਲ ਰਿਹਾ
ਮੈਂ ਅਮ੍ਰਿਤਸਰ ਬੋਲ ਰਿਹਾ
ਮੈਂ ਅਮ੍ਰਿਤਸਰ ਬੋਲ ਰਿਹਾ