
ਕੱਢ ਲੈਣਾ ਐ ਬੇਜਾਨ ਸੁਪਨੇ 'ਚ ਆ ਕੇ
ਪਾਉਣੀਆਂ ਗੁਲਾਬੀ ਰੰਗ ਜਾਣ ਜਾਣ ਕੇ
ਤੱਕ ਕੇ ਰਾ ਅੱਖਾਂ ਵਿੱਚ ਪਾ ਕੇ ਅੱਖੀਆਂ
ਰੱਖ ਦਿਲ ਵਿੱਚ ਮੈਨੂੰ ਤੂੰ ਪਿਆਰ ਜਾਣ ਕੇ
ਹੱਸ ਰੋਂਦੇ ਫੁੱਲਾਂ ਦੇ ਵਾਂਗੂ ਹੋਲੀ ਹੋ ਗਈ
ਸੋਹਣਿਆ ਵੇ ਤੇਰੇ ਕੋਲੋਂ ਸੰਗ ਸੰਗ ਕੇ
ਅੰਬਰ ਦਾ ਚੰਨ ਝੋਲੀ ਪਾ ਲਿਆ ਆਇਆ ਐ ਮੈਂ
ਸੋਹਣਿਆ ਵੇ ਰੱਬ ਕੋਲੋਂ ਮੰਗ ਮੰਗ ਕੇ
ਅੰਬਰ ਦਾ ਚੰਨ ਝੋਲੀ ਪਾ ਲਿਆ ਆਇਆ ਐ ਮੈਂ
ਸੋਹਣਿਆ ਵੇ ਰੱਬ ਕੋਲੋਂ ਮੰਗ ਮੰਗ ਕੇ
ਅੰਬਰ ਦਾ ਚੰਨ ਝੋਲੀ ਪਾ ਲਿਆ ਆਇਆ ਐ ਮੈਂ
ਸੋਹਣਿਆ ਵੇ ਰੱਬ ਕੋਲੋਂ ਮੰਗ ਮੰਗ ਕੇ
ਅੰਬਰ ਦਾ ਚੰਨ ਝੋਲੀ ਪਾ ਲਿਆ ਆਇਆ ਐ ਮੈਂ
ਸੋਹਣਿਆ ਵੇ ਰੱਬ ਕੋਲੋਂ ਮੰਗ ਮੰਗ ਕੇ
ਹਾਂ ਦਿਲ ਉੱਤੇ ਚੱਲਦਾ ਨੀ ਬੱਸ ਸੋਹਣਿਆ
ਜੋਗੀ ਨੂੰ ਦਿਖਾਉਂਦੀ ਫਿਰਾਂ ਹੱਥ ਸੋਹਣਿਆ
ਇਸ਼ਕ ਦੀ ਬੇੜੀ ਵਿੱਚ ਰਹੀਏ ਤਰਦੇ
ਮੈਨੂੰ ਛੱਡ ਕੇ ਨਾ ਜਾਵੀਂ ਕਿੱਥੇ ਨੱਸ ਸੋਹਣਿਆ
ਹਾਂ ਦਿਲ ਉੱਤੇ ਚੱਲਦਾ ਨੀ ਬੱਸ ਸੋਹਣਿਆ
ਜੋਗੀ ਨੂੰ ਦਿਖਾਉਂਦੀ ਫਿਰਾਂ ਹੱਥ ਸੋਹਣਿਆ
ਇਸ਼ਕ ਦੀ ਬੇੜੀ ਵਿੱਚ ਰਹੀਏ ਤਰਦੇ
ਮੈਨੂੰ ਛੱਡ ਕੇ ਨਾ ਜਾਵੀਂ ਕਿੱਥੇ ਨੱਸ ਸੋਹਣਿਆ
ਇਸ਼ਕ ਤੇਰੇ ਨੇ ਕੈਸੀ ਮੱਤ ਮਾਰੀ ਵੇ
ਰਹੇ ਨਾ ਖ਼ਿਆਲ ਮੈਨੂੰ ਅੰਗ ਸੰਗ ਦੇ
ਅੰਬਰ ਦਾ ਚੰਨ ਝੋਲੀ ਪਾ ਲਿਆ ਆਇਆ ਐ ਮੈਂ
ਸੋਹਣਿਆ ਵੇ ਰੱਬ ਕੋਲੋਂ ਮੰਗ ਮੰਗ ਕੇ
ਅੰਬਰ ਦਾ ਚੰਨ ਝੋਲੀ ਪਾ ਲਿਆ ਆਇਆ ਐ ਮੈਂ
ਸੋਹਣਿਆ ਵੇ ਰੱਬ ਕੋਲੋਂ ਮੰਗ ਮੰਗ ਕੇ
ਦਸੰਬਰ ਮਹੀਨਾ ਦਿਲ ਅੱਗ ਫੜਦੇ
ਤੇਰੇ ਮੇਰੇ ਬਾਰੇ ਗੱਲਾਂ ਜੱਗ ਕਰਦੇ
ਟੁੱਟਦੇ ਆ ਤਾਰਿਆਂ ਤੋਂ ਮੰਗਾਂ ਤੈਨੂੰ ਮੈਂ
ਰਾਤ ਨੂੰ ਕੋਠੇ ਤੇ ਜਦੋਂ ਚੰਨ ਚੜ੍ਹਦੇ
ਦਸੰਬਰ ਮਹੀਨਾ ਦਿਲ ਅੱਗ ਫੜਦੇ
ਤੇਰੇ ਮੇਰੇ ਬਾਰੇ ਗੱਲਾਂ ਜੱਗ ਕਰਦੇ
ਟੁੱਟਦੇ ਆ ਤਾਰਿਆਂ ਤੋਂ ਮੰਗਾਂ ਤੈਨੂੰ ਮੈਂ
ਰਾਤ ਨੂੰ ਕੋਠੇ ਤੇ ਜਦੋਂ ਚੰਨ ਚੜ੍ਹਦੇ
ਹਾਂ ਸਿਰ ਉੱਤੇ ਲੈਣੀ ਆਂ ਮੈਂ ਚੁੰਨੀ ਸੋਹਣਿਆ
ਲੈਣੀ ਆਂ ਇਸ਼ਕ ਤੇਰੇ ਵਿੱਚ ਰੰਗ ਕੇ
ਅੰਬਰ ਦਾ ਚੰਨ ਝੋਲੀ ਪਾ ਲਿਆ ਆਇਆ ਐ ਮੈਂ
ਸੋਹਣਿਆ ਵੇ ਰੱਬ ਕੋਲੋਂ ਮੰਗ ਮੰਗ ਕੇ
ਅੰਬਰ ਦਾ ਚੰਨ ਝੋਲੀ ਪਾ ਲਿਆ ਆਇਆ ਐ ਮੈਂ
ਸੋਹਣਿਆ ਵੇ ਰੱਬ ਕੋਲੋਂ ਮੰਗ ਮੰਗ ਕੇ
ਵੇ ਤੂੰ ਚਾਬੀ ਤੋਂ ਬਗੈਰ ਕਿੰਜ ਖੋਲ੍ਹੇਂ ਤਾਲੇ ਨੂੰ
ਤੱਕੀਦਾ ਨੀ ਇਸ਼ਕ 'ਚ ਗੋਰੇ ਕਾਲੇ ਨੂੰ
ਚੈਨ ਨਾਲ ਦਿਲ ਮੇਰਾ ਲੁੱਟ ਲੈ ਗਿਆ
ਕੀ ਦੇਵਾਂ ਮੈਂ ਕਸੂਰ ਸਾਡੀ ਹਰਿਆਲੇ ਨੂੰ
ਵੇ ਤੂੰ ਚਾਬੀ ਤੋਂ ਬਗੈਰ ਕਿੰਜ ਖੋਲ੍ਹੇਂ ਤਾਲੇ ਨੂੰ
ਤੱਕੀਦਾ ਨੀ ਇਸ਼ਕ 'ਚ ਗੋਰੇ ਕਾਲੇ ਨੂੰ
ਚੈਨ ਨਾਲ ਦਿਲ ਮੇਰਾ ਲੁੱਟ ਲੈ ਗਿਆ
ਕੀ ਦੇਵਾਂ ਮੈਂ ਕਸੂਰ ਸਾਡੀ ਹਰਿਆਲੇ ਨੂੰ
ਤੇਰੇ ਮੇਰੇ ਬਾਰੇ ਕਰੇ ਗੱਲ ਤੋਰ ਵੇ
ਟਾਲੇ ਜਾਵੇ ਨਾ ਹੁਸਨ ਸਮਾਂ ਲੰਘ ਲੰਘ ਕੇ
ਅੰਬਰ ਦਾ ਚੰਨ ਝੋਲੀ ਪਾ ਲਿਆ ਆਇਆ ਐ ਮੈਂ
ਸੋਹਣਿਆ ਵੇ ਰੱਬ ਕੋਲੋਂ ਮੰਗ ਮੰਗ ਕੇ
ਅੰਬਰ ਦਾ ਚੰਨ ਝੋਲੀ ਪਾ ਲਿਆ ਆਇਆ ਐ ਮੈਂ
ਸੋਹਣਿਆ ਵੇ ਰੱਬ ਕੋਲੋਂ ਮੰਗ ਮੰਗ ਕੇ