Оберіть трек для відтворення
ਤੈਨੂੰ ਕੀ ਦੱਸਾਂ ਮੇਰੇ ਲਈ ਕਯਾ ਤੂੰ
ਮੇਰੇ ਲਈ ਧੜਕਣ ਮੇਰੇ ਲਈ ਸਾਹ ਤੂੰ
ਤੈਨੂੰ ਕੀ ਦੱਸਾਂ ਮੇਰੇ ਲਈ ਕਯਾ ਤੂੰ
ਮੇਰੇ ਲਈ ਧੜਕਣ ਮੇਰੇ ਲਈ ਸਾਹ ਤੂੰ
ਹਾਏ ਦਿਲ ਤੂੰ ਜਾਨ ਤੂੰ ਦਰਦ ਦੀ ਦਵਾ ਤੂੰ
ਜਦ ਤਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ
ਦਿਲ ਤੂੰ ਜਾਨ ਤੂੰ ਦਰਦ ਦੀ ਦਵਾ ਤੂੰ
ਜਦ ਤਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ
ਸਾਗਰ ਵਰਗੀਆਂ ਗਹਿਰੀਆਂ ਅੱਖੀਆਂ
ਸੂਰਜ ਵਰਗਾ ਨਿੱਘ ਤੇਰਾ
ਜ਼ੁਲਫ ਸੁਨਹਿਰੀ ਸ਼ਾਮਾਂ ਵਰਗੀ
ਚਾਨਣ ਵਰਗਾ ਮੁਖ ਤੇਰਾ
ਸਾਗਰ ਵਰਗੀਆਂ ਗਹਿਰੀਆਂ ਅੱਖੀਆਂ
ਸੂਰਜ ਵਰਗਾ ਨਿੱਘ ਤੇਰਾ
ਜ਼ੁਲਫ ਸੁਨਹਿਰੀ ਸ਼ਾਮਾਂ ਵਰਗੀ
ਚਾਨਣ ਵਰਗਾ ਮੁਖ ਤੇਰਾ
ਹੈ ਪਹਾੜਾਂ ਦੀ ਠੰਡੀ ਹਵਾ ਤੂੰ
ਮੈਂ ਹਾਂ ਰਾਹੀ ਯਾਰਾ ਮੇਰਾ ਰਾਹ ਤੂੰ
ਦਿਲ ਤੂੰ ਜਾਨ ਤੂੰ ਦਰਦ ਦੀ ਦਵਾ ਤੂੰ
ਜਦ ਤਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ
ਦਿਲ ਤੂੰ ਜਾਨ ਤੂੰ, ਦਰਦ ਦੀ ਦਵਾ ਤੂੰ
ਜਦ ਤਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ
ਜਲ ਰਿਹਾ ਹਾਂ ਅਬ ਬੁਝ ਜਾਣੇ ਨੂੰ ਦਿਲ ਕਰਦਾ ਹੈ
ਤੇਰੀ ਜ਼ੁਲਫਾਂ ਵਿੱਚ ਉਲਝ ਜਾਣੇ ਨੂੰ ਦਿਲ ਕਰਦਾ ਹੈ
ਦਿਲ ਕਰਦਾ ਹੈ ਤੁਝੇ ਕਰ ਲੂੰ ਮੈਂ ਕਰੀਬ ਇਤਨਾ
ਕੇ ਤੇਰੀ ਸਾਂਸੋਂ ਮੈਂ ਅਬ ਘੁੱਲ ਜਾਣੇ ਨੂੰ ਦਿਲ ਕਰਦਾ ਹੈ
ਦਿਲ ਦੇ ਵਿਚ ਦੇ ਦੇ ਥੋੜ੍ਹੀ ਜਿਹੀ ਥਾਂ ਤੂੰ
ਨਾ ਦੇ ਪਿੱਛੇ ਲਾ ਲੈ ਮੇਰਾ ਨਾਂ ਤੂੰ
ਹਾਏ ਦਿਲ ਤੂੰ ਜਾਨ ਤੂੰ, ਦਰਦ ਦੀ ਦਵਾ ਤੂੰ
ਜਦ ਤਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ
ਦਿਲ ਤੂੰ ਜਾਨ ਤੂੰ, ਦਰਦ ਦੀ ਦਵਾ ਤੂੰ
ਜਦ ਤਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ
ਹਾਏ ਦਿਲ ਤੂੰ ਜਾਨ ਤੂੰ, ਦਰਦ ਦੀ ਦਵਾ ਤੂੰ
ਜਦ ਤਕ ਮੈਂ ਜੀਣਾ ਮੇਰੇ ਜੀਣ ਦੀ ਵਜ੍ਹਾ ਤੂੰ