So hold that patty baby
I just wanna take you out tonight, yeah
I don't wanna let her out my sight, yeah
I just wanna keep you in my
ਓ ਜੱਟਾਂ ਦੇ ਪੁੱਤਾਂ ਨੀ ਮੌਤ ਡੱਬ ਚ ਲੁਕੋਈ ਐ
ਸਾਡੇ ਜਿਹਾ ਲੱਭਣਾ ਨਾ ਤੈਨੂੰ ਇੱਥੇ ਕੋਈ ਐ
ਜੱਟਾਂ ਦੇ ਪੁੱਤਾਂ ਨੀ ਮੌਤ ਡੱਬ ਚ ਲੁਕੋਈ ਐ
ਓ ਸਿਰ ਖੋਲ ਤੇ ਰੋਲ ਤੇ ਐਵੇਂ ਬੋਲਦੇ ਸੀ
ਪਿੱਠ ਪਿੱਛੇ ਮੰਦਾ ਸੋਹਣੀਏ ਜੋ ਪੱਸਾ ਵੱਟ ਜੇ
ਜੋ ਪੱਸਾ ਵੱਟ ਜੇ ਨਰਜੇ ਪਿੱਛੇ ਹੱਟ ਜੇ
ਨੀ ਓਹ ਕਾਹਦਾ ਬੰਦਾ ਸੋਹਣੀਏ
ਓਹ ਪਾਉਂਦੇ ਕੌੜੀਆਂ ਨਗਰ ਵੇਖ ਬੋੜੀਆਂ
ਨੀ ਰੇਡਾ ਤੇ ਰੁਪਈਏ ਲੱਗਦੇ ਨੀ ਵੱਗੇ ਵਾਨੀਆ
ਵਾਨੀਆ ਤੇ ਚੰਗੇ ਖ਼ਾਨਦਾਨ ਆ
ਨੀ ਮਹਿਫ਼ਲਾਂ ਚ ਬੈਠੇ ਸੱਜਦੇ
ਓ ਜੱਟ ਗੌਲਦੇ ਨੀ ਬੀਫਾਂ ਐਵੇਂ ਖੇਡਦੇ ਆ ਸੀਪਾਂ
ਗੌਲਦੇ ਨੀ ਬੀਫਾਂ ਐਵੇਂ ਖੇਡਦੇ ਆ ਸੀਪਾਂ
ਬਲਦਾ ਦੀ ਜੋੜੀ ਇਕ ਨਹਿਰੋ ਪਾਰ ਜੋਈ ਐ
ਓ ਜੱਟਾਂ ਦੇ ਪੁੱਤਾਂ ਨੀ ਮੌਤ ਡੱਬ ਚ ਲੁਕੋਈ ਐ
ਸਾਡੇ ਜਿਹਾ ਲੱਭਣਾ ਨਾ ਤੈਨੂੰ ਇੱਥੇ ਕੋਈ ਐ
ਜੱਟਾਂ ਦੇ ਪੁੱਤਾਂ ਨੀ ਮੌਤ ਡੱਬ ਚ ਲੁਕੋਈ ਐ
ਅਸਲੇ ਦੇ ਬੋਰੇ ਵੇਖ ਮਰਦਾਂ ਦੇ ਜੋਰ ਵੇਖ
ਇਲਾਕੇ ਵਿਚ ਟੋਰ ਵੇਖ ਫੋਨ ਮਾਰਦੀ
ਜੰਗਲਾਂ ਦੇ ਰਾਜ ਥੱਲੇ ਸ਼ੇਰ ਉੱਤੇ ਬਾਜ
ਵੇਖੀ ਮਾਰ ਕੇ ਤੂੰ ਅੱਜ ਆਉਂਦੇ ਹਿੱਕਾਂ ਪਾੜਦੇ
ਓ ਜਿਦਾ ਟੋਰ ਹੁੰਦੀ ਬੋਦੇ ਉੱਤੇ ਲੱਗੇ ਡੈੱਕ ਦੀ
Same value ਆ ਜੱਟ ਤੇ ਬਲੈਕ ਚੱਕਦੀ
ਓ ਕੋਈ ਡੌਜ ਨਾ ਡਰੱਗ
ਦਿਸੇ ਕੱਲਾ ਖੜਾ ਅੱਡ ਵੇਖ
ਫੜਕਦੇ ਡੋਲੇ ਬਾਹਲੇ ਮਾਰਦਾ blood
ਮੁੱਕਣਾ ਨਾ ਮੁਕਾਉਂਦਾ ਕੰਮ ਦੋ ਹੀ ਏ
ਏਤਾਂ ਨੀ ਮੌਤ ਡੱਬ ਚ ਲਕੋਈ ਐ
ਓ ਪੈਲੀਆਂ ਦੇ ਟਕ ਦੱਸ ਕੇਹੜਾ ਛੇੜੂ ਵੱਟ
ਸਾਡੇ ਮੋਢਿਆਂ ਨੂੰ ਚੁੰਮਦੇ ਆ ਰੁਫਲਾਂ ਦੇ ਵੱਟ
ਮੱਸਲ ਮਸ਼ੀਨਾਂ ਨਾਲ ਭਿੜਦੇ ਆ ਨਿਤ
ਨੀ ਤੂੰ ਵੇਖੀ ਜਾਵੇ ਪੱਟ ਕਦੇ ਵੇਖੀ ਜਾਵੇ ਹਿੱਕ
ਆਈ ਸਜਰੀ-ਸਜਰੀ ਮੁੱਲ ਮੋੜਦੇ ਜਵਾਨੀ ਦਾ
ਨੀ ਕਰ ਕੋਈ ਪਲੈਨ ਟੂਰ ਸੋਹਣੀਏ ਮਿਆਮੀ ਦਾ
ਓ ਅੱਜ ਕੱਲ ਭਾਲਦੀ ਆਜ਼ਾਦੀ ਜਨੇਰੇਸ਼ਨ
ਤੂੰ ਗਲ ਮੇਰੇ ਪਾ ਦੇ ਹਾਰ ਬਾਹਾਂ ਦੀ ਗੁਲਾਮੀ ਦਾ
Kahlon ਕੋਲੋਂ ਸਿਫਤ ਲਿਖਾ ਕੇ ਤੇਰੀ
ਸੋਹਣੀਏ ਮੈਂ ਆਪਣੀ ਬਣਾਉਣਾ ਰਜ਼ੋਈ
ਓ ਜੱਟਾਂ ਦੇ ਪੁੱਤਾਂ ਨੀ ਮੌਤ ਡੱਬ ਚ ਲੁਕੋਈ ਐ
ਸਾਡੇ ਜਿਹਾ ਲੱਭਣਾ ਨਾ ਤੈਨੂੰ ਇੱਥੇ ਕੋਈ ਐ
ਜੱਟਾਂ ਦੇ ਪੁੱਤਾਂ ਨੀ ਮੌਤ ਡੱਬ ਚ ਲੁਕੋਈ ਐ