Оберіть трек для відтворення
![Lost Stories, @JAIDHIR - Leja (DnB Remix) [Official Visualiser] I Marigold Soundsystem](https://i.ytimg.com/vi/4JHJXUh6xdI/hq720.jpg?sqp=-oaymwEXCKAGEMIDIAQqCwjVARCqCBh4INgESFo&rs=AOn4CLALqCIxHOHV1LCc05e8farpKJW91g)
Сингл / Трек
ਹਮੱਮ, ਰਾਹਾਂ ਲੰਘ ਗਈਆਂ ਸਾਰੀ
ਦੀਦ ਤੇਰੀ ਕਰਦੇ ਵੇ
ਜਗਾਹ ਦਿਲ ਦੇ ਵਿੱਚ ਖਾਲੀ
ਆ ਕੇ ਅੱਜ ਭਰਦੇ ਵੇ
ਹਾਏ ਵੇ ਮੈਂ ਕੱਲੀ ਹੋਈ
ਵੇ ਮੈਂ ਕੱਲੀ ਹੋਈ
ਵੇ ਮੈਂ ਕੱਲੀ ਹੋਈ
ਤੇਰੇ ਪਿੱਛੇ ਝੱਲੀ ਹੋਈ
ਝੱਲੀ ਹੋਈ, ਝੱਲੀ ਹੋਈ
ਹਾਏ ਵੇ ਮੈਂ ਕੱਲੀ ਹੋਈ
ਤੇਰੇ ਪਿੱਛੇ ਝੱਲੀ ਹੋਈ
ਰਾਤੀ ਚੰਨ ਥੱਲੇ ਬਹਿ ਕੇ
ਯਾਦ ਤੈਨੂੰ ਕਰਕੇ ਰੋਈ
ਸਰਨਾ ਨਹੀਂ ਤੇਰੇ ਬਿਨਾ ਮੇਰਾ
ਲੈ ਜਾ ਮੈਨੂੰ ਨਾਲ ਲੈ ਜਾ, ਆ ਆ
ਦੁਨੀਆ ਤੋਂ ਦੂਰ ਲੈ ਜਾ, ਆ ਆ
ਲੈ ਜਾ ਮੈਨੂੰ ਨਾਲ ਲੈ ਜਾ, ਆ ਆ
ਦੁਨੀਆ ਤੋਂ ਦੂਰ ਲੈ ਜਾ, ਆ ਆ
ਹਮੱਮ, ਰਾਹਾਂ ਲੰਘ ਗਈਆਂ ਸਾਰੀ
ਦੀਦ ਤੇਰੀ ਕਰਦੇ ਵੇ
ਜਗਾਹ ਦਿਲ ਦੇ ਵਿੱਚ ਖਾਲੀ
ਆ ਕੇ ਅੱਜ ਭਰਦੇ ਵੇ
ਹਾਏ ਵੇ ਮੈਂ ਕੱਲੀ ਹੋਈ
ਤੇਰੇ ਪਿੱਛੇ ਝੱਲੀ ਹੋਈ
ਰਾਤੀ ਚੰਨ ਥੱਲੇ ਬਹਿ ਕੇ
ਯਾਦ ਤੈਨੂੰ ਕਰਕੇ ਰੋਈ
ਸਰਨਾ ਨਹੀਂ ਤੇਰੇ ਬਿਨਾ ਮੇਰਾ
ਲੈ ਜਾ ਮੈਨੂੰ ਨਾਲ ਲੈ ਜਾ
ਦੁਨੀਆ ਤੋਂ ਦੂਰ ਲੈ ਜਾ
ਕਰ ਲੈ ਕਬੂਲ ਵੇ
ਹੱਥ ਫੜ ਲੈ ਮੇਰਾ