Оберіть трек для відтворення
Young Army!
100 ਗੁਲਾਬਾਂ ਦਾ ਕਤਲ ਕਰਕੇ ਏ ਲਗਦੇ
100 ਗੁਲਾਬਾਂ ਦਾ ਕਤਲ ਕਰਕੇ ਏ ਲਗਦੇ
ਮਾਸਾ ਅੱਲਾਹ ਚਿਹਰਾ ਚਮਕੇ ਲਖਾਂ ਜੁਗਨੂ ਜਿੱਦਾਂ ਜਗ੍ਦੇ
100 ਗੁਲਾਬਾਂ ਦਾ ਕਤਲ ਕਰਕੇ ਏ ਲਗਦੇ
ਕੇ ਮੌਸਮ ਬਦਲਦੇ ਪੂਚ ਕੇ ਓਹਨੂ ਮੇਰਾ ਯਾਰ ਇਹ੍ਨਾ ਸੋਹਣਾ
ਮੇਰੇ ਤੋਂ ਚੀਜ਼ ਕਿ ਬੰਗੀ ਖੁਦ ਖੁਦਾ ਹੈਰਾਨ ਹੋਣਾ
ਮੇਰੇ ਤੋਂ ਚੀਜ਼ ਕਿ ਬੰਗੀ ਖੁਦ ਖੁਦਾ ਹੈਰਾਨ ਹੋਣਾ
ਦੇਖ ਦਿਲ ਨੂ ਸੁਕੂਨ ਮੇਲੇ ਮਾਸੂਮ ਏਨੇ ਲਗਦੇ
100 ਗੁਲਾਬਾਂ ਦਾ ਕਤਲ ਕਰਕੇ ਏ ਲਗਦੇ
ਮਾਸਾ ਅੱਲਾਹ ਚਿਹਰਾ ਚਮਕੇ ਲਖਾਂ ਜੁਗਨੂ ਜਿੱਦਾਂ ਜਗ੍ਦੇ
100 ਗੁਲਾਬਾਂ ਦਾ ਕਤਲ ਕਰਕੇ ਏ ਲਗਦੇ
ਓਹਦੀ ਖੁਸ਼ਬੂ ਏ ਵਿਚ ਮੇਰੇ ਮਿਹਿਸੂਸ ਕਾ ਉਠ ਕੇ
ਕਦੇ ਕਦੇ ਮੇਰਾ ਦਿਲ ਕਰਦੇ ਮੈਂ ਰਖਾ ਸਾੰਹਾ ਵਿਚ ਕੁੱਟ ਕੇ
ਓਹਦੀ ਇਜਾਜ਼ਤ ਤੋਂ ਬਿਨਾ ਰਖ ਵੀ ਨਹੀ ਸਕਦੇ
100 ਗੁਲਾਬਾਂ ਦਾ ਕਤਲ ਕਰਕੇ ਏ ਲਗਦੇ
100 ਗੁਲਾਬਾਂ ਦਾ ਕਤਲ ਕਰਕੇ ਏ ਲਗਦੇ
ਇਕ ਚਾਹਤ ਏ ਮੇਰੇ ਦਿਲ ਦੀ ਤੇਰੀ ਚਾਹਤ ਬੰਨ ਜਾਵਾ
ਮੋਨੇਵਾਲੇ ਦਾ ਇਕ ਸੁਪਨਾ ਤੇਰੇ ਸੁਪਨੇਯਾ ਵਿਚ ਆਵਾਂ
ਯਾਰਾ ਸਿੰਗਗੇ ਦਾ ਇਕ ਸੁਪਨਾ ਤੇਰੇ ਸੁਪਨੇਯਾ ਵਿਚ ਆਵਾਂ
ਦੂਰੀ ਤੇਰੇ ਤੋਂ ਇਕ ਪਲ ਦੀ ਅੱਸੀ ਜ਼ੱਰ ਵੀ ਨਹੀ ਸਕਦੇ
100 ਗੁਲਾਬਾਂ ਦਾ ਕਤਲ ਕਰਕੇ ਏ ਲਗਦੇ
ਮਾਸਾ ਅੱਲਾਹ ਚਿਹਰਾ ਚਮਕੇ ਲਖਾਂ ਜੁਗਨੂ ਜਿੱਦਾਂ ਜਗ੍ਦੇ
ਮਾਸਾ ਅੱਲਾਹ ਚਿਹਰਾ ਚਮਕੇ ਲਖਾਂ ਜੁਗਨੂ ਜਿੱਦਾਂ ਜਗ੍ਦੇ
100 ਗੁਲਾਬਾਂ ਦਾ ਕਤਲ ਕਰਕੇ ਏ ਲਗਦੇ