Оберіть трек для відтворення
Common Rav
ਹੋ ਕੋਈ ਕੀ ਸੋਚੇ ਸਾਡੇ ਬਾਰੇ
I don’t care
ਬੱਸ ਲੈ ਲਈ ਦੇ ਆਪਾਂ ਨਜ਼ਾਰੇ
I don’t care
ਚੰਗੇ ਕਈਆਂ ਲਈ ਕਈਆਂ ਲਈ ਮਾੜੇ
I don’t care
ਕੋਈ ਕੀ ਸੋਚੇ ਸਾਡੇ ਬਾਰੇ
ਬਾਬਾ ਦਈ ਜਾਂਦਾ ਆ ਤੇ ਯਾਰ ਵੰਡੀਂ ਜਾਂਦੇ ਆ
ਕਈ ਨਾਲ ਖੜੇ ਆ ਤੇ ਕਈ ਭੰਡੀਂ ਜਾਂਦੇ ਆ
ਸਦਾ ਕੀਤਾ ਸ਼ੁਕਰਾਨਾ ਪਰਵਾਹ ਨਾ ਕਰਾਂ ਮੈਂ
ਕੁੱਛ ਦੇਣਾ ਨਹੀਂ ਕਿਸੇ ਦਾ ਮੈਂ ਤਾਂ ਨਾ ਕਰਾਂ
ਭਾਵੇ ਸਾਡੇ ਉੱਤੇ ਅਖ ਕੂੜੇ
I don’t care
ਲੋਕੀ ਮਚਦੇ ਲੱਖ ਕੂੜੇ
I don’t care
ਪਰ ਦਵਾ ਨਾ ਮੈਂ fuck ਕੂੜੇ
I don’t care
ਚਾਹੇ ਹੋ ਜਾਨ ਐਂਟੀ ਸਾਰੇ
ਹੋ ਕੋਈ ਕੀ ਸੋਚੇ ਸਾਡੇ ਬਾਰੇ
I don’t care
ਬੱਸ ਲੈ ਲਈ ਦੇ ਆਪਾਂ ਨਜ਼ਾਰੇ
I don’t care
ਚੰਗੇ ਕਈਆਂ ਲਈ ਕਈਆਂ ਲਈ ਮਾੜੇ
I don’t care
ਕੋਈ ਕੀ ਸੋਚੇ ਸਾਡੇ ਬਾਰੇ
ਕੋਈ ਕੀ ਸੋਚੇ ਸਾਡੇ ਬਾਰੇ
ਕੋਈ ਕੀ ਸੋਚੇ ਸਾਡੇ ਬਾਰੇ
ਕੋਈ ਸਾਡੇ ਨਾ ਕੀ ਕਰਲੀ ਚਾਲਾਕੀਆਂ
ਬਿਲੋ ਮਿਤ੍ਰਾਂ ਦੀ ਰੱਬ ਕਰੇ ਰਾਖੀਆਂ
ਗੱਲ ਕਰ ਪਤਾ ਲੱਗੂ ਗੱਲਬਾਤ ਕੀ
ਲਾਈਆਂ ਗੱਲਾਂ ਨਾ ਨੀਂ ਅੰਬਰਾਂ ਚ ਟਾਕੀਆਂ
ਗੱਲਾਂ ਬੱਸ ਦੋ ਜਾਂ yes ਜਾਂ ਫਿਰ no
ਟਾਈਮ ਪਾਉਂਦਾ ਬ੍ਰੋ ਟਾਈਮ ਹੈ ਨਹੀਂ ਜੱਟ ਕੋ
ਨਾ ਫ੍ਰੀ ਦੀ ਸਲਾਹ ਵੀ ਦਈਏ
I don’t care
ਭਾਵੇ ਸਿਰ ਬਿਪਤਾ ਕੋਈ ਪਾਈਏ
I don’t care
ਤਾਵੀ ਚੜ ਦੀ ਕੱਲਾ ਹੀ ਕਈਏ
I don’t care
ਦਿਨ ਜਿੰਦਗੀ ਦੇ ਜੀਣੇ ਚਾਰੇ
ਹੋ ਕੋਈ ਕੀ ਸੋਚੇ ਸਾਡੇ ਬਾਰੇ
I don’t care
ਬੱਸ ਲੈ ਲਈ ਦੇ ਆਪਾਂ ਨਜ਼ਾਰੇ
I don’t care
ਚੰਗੇ ਕਈਆਂ ਲਈ ਕਈਆਂ ਲਈ ਮਾੜੇ
I don’t care
ਕੋਈ ਕੀ ਸੋਚੇ ਸਾਡੇ ਬਾਰੇ
ਆਉਣ ਦਿੰਦਾ ਨਹੀਂ ਤੁਸੀ ਤਾਂ ਤੂ ਤੇ
ਗੱਲ ਦਿਲ ਆਲੀ ਕਰਾ ਸਿੱਧੀ ਮੁਹ ਤੇ
ਕੱਲ ਛੱਡਨਾ ਜਿਨੇ ਓ ਅੱਜ ਛੱਡ ਜੇ
ਕੋਈ ਫਰਕ ਨਹੀਂ ਪੈਂਦਾ ਗਬਰੂ ਤੇ
ਕੋਈ ਫਰਕ ਨਹੀਂ ਪੈਂਦਾ ਗਬਰੂ ਤੇ
ਹੋ ਤੋਤੇ ਡਾਉਂਦਾ ਜੱਟ ਲੰਡੂਆ ਦੀ ਡਾਰ ਦੇ
ਨਾ ਹੀ ਟੁੱਟਣੇ ਰਿਕਾਰਡ ਤੇਰੇ ਯਾਰ ਦੇ
ਮਾਰ ਇਥੋਂ ਤੱਕ ਏਸੇ ਗੱਲੋਂ ਜੱਟ ਦੀ
ਹੋ ਗੱਲਾਂ ਮਾਰਦੇ ਨੀ ਸਿੱਧੇ ਆਠੇ ਮਾਰਦੇ
ਨਾ ਕਰਦੇ ਵਾਰੀ ਰਾਹੀਂ 24*7 ਟੈਂਸ਼ਨ ਫ੍ਰੀ
ਨਾ ਗੱਲ ਕਿਸੇ ਦੀ ਜ਼ਰੀ
ਹੋ ਰਹੀਏ ਆਪਣੀ ਹੀ ਲੋਰ ਵਿੱਚ
I don’t care
ਤੂਤੀ ਬੋਲਦੀ ਲਾਹੋਰ ਵਿੱਚ
I don’t care
ਵੇਖ ਮੜਕ ਤੂੰ ਤੋਰ ਵਿੱਚ
I don’t care
ਗੱਲਾਂ ਹੁੰਦੀਆਂ ਨੇ ਪਾਸੇ ਚਾਰੇ
ਹੋ ਕੋਈ ਕੀ ਸੋਚੇ ਸਾਡੇ ਬਾਰੇ
I don’t care
ਬੱਸ ਲਈ ਦੇ ਆਪਾਂ ਨਜ਼ਾਰੇ
I don’t care
ਚੰਗੇ ਕਈਆਂ ਲਈ ਕਈਆਂ ਲਈ ਮਾੜੇ
I don’t care
ਕੋਈ ਕੀ ਸੋਚੇ ਸਾਡੇ ਬਾਰੇ
ਕੋਈ ਕੀ ਸੋਚੇ ਸਾਡੇ ਬਾਰੇ
ਬੱਸ ਲਈ ਦੇ ਅਸੀਂ ਨਜ਼ਾਰੇ
ਚੰਗੇ ਕਈਆਂ ਲਈ ਕਈਆਂ ਲਈ ਮਾੜੇ
ਕੋਈ ਕੀ ਸੋਚੇ ਸਾਡੇ ਬਾਰੇ