Оберіть трек для відтворення
ਹਏ ਤਰਸਦੇ ਕਨ ਮੇਰੇ ਮਿਠਾ ਕਦ ਬੋਲੇ ਤੂੰ
ਵੇ ਨਾ ਸੋਣੇਯਾ ਵੇ ਕੁੰਡੀ ਦਿਲਵਾਲੀ ਖੋਲੇ ਤੂ
ਹਏ ਤਰਸਦੇ ਕਨ ਮੇਰੇ ਮਿਠਾ ਕਦ ਬੋਲੇ ਤੂੰ
ਵੇ ਨਾ ਸੋਣੇਯਾ ਵੇ ਕੁੰਡੀ ਦਿਲਵਾਲੀ ਖੋਲੇ ਤੂ
ਕੋਲ ਹੋਵੇ ਤਾਂ ਵੀ ਮੇਰੇ ਕੱਲਾ-ਪਣ ਜਾਪੇ
ਕੋਲ ਹੋਵੇ ਤਾਂ ਵੀ ਮੇਰੇ ਕੱਲਾ-ਪਣ ਜਾਪੇ
ਫਿਕਰਾਂ ਨੇ ਜਿੰਦ ਮੇਰੀ ਸੂਲੀ ਟੰਗ ਤੀ
ਓਏ! ਭੁਖੀ ਆਂ ਪ੍ਯਾਰ ਦੀ ਸੁਣੋ ਸਰਦਾਰ ਜੀ
ਹੋਰ ਕੇੜ੍ਹਾ ਜੱਟੀ ਥੋਡੀ ਜਾਨ ਮੰਗਦੀ
ਭੁਖੀ ਆਂ ਪ੍ਯਾਰ ਦੀ ਸੁਣੋ ਸਰਦਾਰ ਜੀ
ਹੋਰ ਕੇੜ੍ਹਾ ਜੱਟੀ ਥੋਡੀ ਜਾਨ ਮੰਗਦੀ
ਭੁਖੀ ਆਂ ਪ੍ਯਾਰ ਦੀ ਸੁਣੋ ਸਰਦਾਰ ਜੀ
ਹੋਰ ਕੇੜ੍ਹਾ ਜੱਟੀ ਥੋਡੀ ਜਾਨ ਮੰਗਦੀ
Mistabaaz!
ਤੇਥੋਂ ਪੁਛ ਔਂਦੇ ਚੰਨਾਂ ਮੇਰੇ ਸਾਹ ਵੇ
ਰੂਸ ਜਾਣਾ ਤੇਰਾ ਲਗਦੀ ਸਜ਼ਾ ਵੇ
ਤੇਥੋਂ ਪੁਛ ਔਂਦੇ ਚੰਨਾਂ ਮੇਰੇ ਸਾਹ ਵੇ
ਰੂਸ ਜਾਣਾ ਤੇਰਾ ਲਗਦੀ ਸਜ਼ਾ ਵੇ
ਰੱਬ ਕਿੱਥੇ ਰਿਹੰਦਾ ਮੈਂ ਕਦੇ ਵੀ ਵੇਖਯਾ
ਤੈਨੂ ਮੰਨ ਦੀ ਆਂ ਆਪਣਾ ਖੁਦਾ ਵੇ
ਓਸੇ ਰੰਗ ਵਿਚ ਰੰਗੀ ਜਾਵਾ ਸੋਣੇਯਾ
ਜੇੜੇ ਰੰਗ ਵਿਚ ਮੈਂ ਟੈਂ ਰੰਗ ਤੀ
ਓਏ ਭੁਖੀ ਆਂ ਪ੍ਯਾਰ ਦੀ ਸੁਣੋ ਸਰਦਾਰ ਜੀ
ਹੋਰ ਕੇੜ੍ਹਾ ਜੱਟੀ ਥੋਡੀ ਜਾਨ ਮੰਗਦੀ
ਭੁਖੀ ਆਂ ਪ੍ਯਾਰ ਦੀ ਸੁਣੋ ਸਰਦਾਰ ਜੀ
ਹੋਰ ਕੇੜ੍ਹਾ ਜੱਟੀ ਥੋਡੀ ਜਾਨ ਮੰਗਦੀ
ਭੁਖੀ ਆਂ ਪ੍ਯਾਰ ਦੀ ਸੁਣੋ ਸਰਦਾਰ ਜੀ
ਹੋਰ ਕੇੜ੍ਹਾ ਜੱਟੀ ਥੋਡੀ ਜਾਨ ਮੰਗਦੀ
ਕਿੱਥੋਂ ਆਵੇ ਜਾਵੇ ਪੁੱਛਦੀ ਨਾ ਡਰਦੀ
ਧਰਮਵੀਰ ਭੰਗੂ ਕਿਨੇ ਦੁਖ ਜਰਦੀ
ਕਿੱਥੋਂ ਆਵੇ ਜਾਵੇ ਪੁੱਛਦੀ ਨਾ ਡਰਦੀ
ਧਰਮਵੀਰ ਭੰਗੂ ਕਿਨੇ ਦੁਖ ਜਰਦੀ
ਰੋਟੀ ਮੈਂ ਬਣਾ ਕੇ ਦਰਾਂ ਮੂਰੇ ਬੇਹਨੀ ਆਂ
ਥੱਕ ਦੀ ਨਾ ਸੋਣੇਯਾ ਮੈਂ wait ਕਰਦੀ
ਆਵੇ ਜਦੋ ਤੂ ਘੁਟ ਪੀਤੀ ਹੁੰਦੀ ਆ
ਰੋ-ਰੋਕੇ ਮੇਰੀ ਸਾਰੀ ਰਾਤ ਲੰਗਦੀ
ਭੁਖੀ ਆਂ ਪ੍ਯਾਰ ਦੀ ਸੁਣੋ ਸਰਦਾਰ ਜੀ
ਹੋਰ ਕੇੜ੍ਹਾ ਜੱਟੀ ਥੋਡੀ ਜਾਨ ਮੰਗਦੀ
ਓਏ ਭੁਖੀ ਆਂ ਪ੍ਯਾਰ ਦੀ ਸੁਣੋ ਸਰਦਾਰ ਜੀ
ਹੋਰ ਕੇੜ੍ਹਾ ਜੱਟੀ ਥੋਡੀ ਜਾਨ ਮੰਗਦੀ
ਭੁਖੀ ਆਂ ਪ੍ਯਾਰ ਦੀ ਸੁਣੋ ਸਰਦਾਰ ਜੀ
ਹੋਰ ਕੇੜ੍ਹਾ ਜੱਟੀ ਥੋਡੀ ਜਾਨ ਮੰਗਦੀ
ਭੁਖੀ ਆਂ ਪ੍ਯਾਰ ਦੀ ਸੁਣੋ ਸਰਦਾਰ ਜੀ
ਹੋਰ ਕੇੜ੍ਹਾ ਜੱਟੀ ਥੋਡੀ ਜਾਨ ਮੰਗਦੀ