Оберіть трек для відтворення
Yeah tricksingh
ਜਿਹੜੇ ਸੀਨ ਵਿੱਚ ਖੇਡਦਾ ਐ ਤੂੰ
ਜਿਹੜੇ scene ਵਿੱਚ ਖੇਡਦਾ ਐ ਤੂੰ ਓਹੀ scene ਅੱਸੀ run ਕਰਦੇ
ਗੇੜੇ ਵੱਜਦੇ ਨੇ ਕੱਢੀਆਂ ਨੇ ਜੀਪਾ
ਐਥੇ ਵੈਲੀ ਸਾਰੇ fun ਕਰਦੇ
Leg day ਵੀ ਲਾਉਂਦੇ ਸ਼ਾਮ ਨੂੰ ਤੇ ਦਿਨੇ ਦੇਖੀਂ ਮੁੰਡੇ ਕਾਲੇ ਕੰਮ ਕਰਦੇ
ਘੁੰਮਦੀ ਮੁਨੀਰ ਜਿਵੇਂ ਕਾਫਲਾ ਤੇ ਲੋਕੀ ਦੂਰੋਂ ਦੇਖ ਸੜਦੇ ਆ
ਖਾਨਦਾਨੀ ਅਸੀਂ ਰੱਖੀਆਂ ਬੰਦੂਕਾਂ
ਪਰ ਅੱਸੀ ਕਦੇ ਫਾਲਤੂ ਦੇ ਫਾਇਰ ਨੀ ਚਲਾਏ
ਕਿੰਨਿਆਂ ਦਾ ਪਿਆਰ ਸੀ ਕਮਾਇਆ ਅੱਸੀ ਅਕੜਾਂ 'ਚ ਫਾਲਤੂ ਦੇ ਵੈਰ ਨੀ ਬਣਾਏ
ਇੱਜ਼ਤ ਦਾ ਹੀ ਖਾਇਆ ਐਨੇ ਸਾਲ ਅੱਸੀ ਦੂਜਿਆਂ ਦਾ ਲੈ ਕੇ ਕਦੇ ਨੋਟ ਨੀ ਕਮਾਏ
ਆਪਣੇ ਹੀ ਦਮ ਤੇ ਆ ਖੜ੍ਹੇ ਤੇ ਚੜਾਈ ਪਿੱਛੇ ਕਿਸੇ ਦੇ ਵੀ ਪੈਰ ਨੀ ਦਬਾਏ
ਹੱਥ Denali ਦੇਖ suit Armani ਦੇਖ
ਰੱਖੀ ਦੱਬੀ ਨਾਲ ਓਹ ਕਾਲੀ ਦੇਖ
ਨੋਟਾਂ ਦੀ trolley ਦੇਖ
ਜਲਦੇ ਨੇ ਸਾਰੇ ਜੋ ਹੁਣ ਰਹਿੰਦੇ ਵੇਖ
Heat ਤੂੰ ਗਰਮੀ ਸੇਕ
ਸਾਡੇ ਰੱਪਾਂ ਤੋਂ ਤਾਂ ਡਰਦੇ ਵੇਖ
ਚੜ੍ਹਾਈ ਤੋਂ ਸੜਦੇ ਵੇਖ
ਨਾਲ ਬੈਠੀ ਮੇਰੇ ਰਾਣੀ ਵੇਖ
Beemer ਕਾਲੀ ਵੇਖ
ਅੱਪਾਂ ਕਿੱਲੇ ਰੱਖੇ 40 ਵੇਖ
ਕੋਠੀ ਪਾਲੀ ਵੇਖ
ਬਾਹਰ ਨਿਕਲੇ ਲੱਗਦੀ rally ਵੇਖ
Minister ਆਉਂਦੇ ਦੇਖ
Link ਤਗੜੇ ਸਾਡੇ ਇਰਾਦੇ ਨੇਕ
ਸ਼ਹਿਰੀ ਦਿਲ ਤੋਂ ਠੇਠ
ਜਿੱਥੇ ਬੈਠੇ ਓਥੇ ਬਣਦਾ ਮਾਹੌਲ
ਕੱਦੀ ਖਾਂਦੇ Sushi ਕਦੇ ਬਣਦੇ ਆ ਚੌਲ
Fucker with flow yeah i'm coming for it all
Fucker with the flow yeah, ay
ਜਿਹੜੇ scene ਵਿੱਚ ਖੇਡਦਾ ਐ ਤੂੰ ਓਹੀ scene ਅੱਸੀ run ਕਰਦੇ
ਗੇੜੇ ਵੱਜਦੇ ਨੇ ਕੱਢੀਆਂ ਨੇ ਜੀਪਾ
ਐਥੇ ਵੈਲੀ ਸਾਰੇ fun ਕਰਦੇ
Leg day ਵੀ ਲਾਉਂਦੇ ਸ਼ਾਮ ਨੂੰ ਤੇ ਦਿਨੇ ਦੇਖੀਂ ਮੁੰਡੇ ਕਾਲੇ ਕੰਮ ਕਰਦੇ
ਘੁੰਮਦੀ ਮੁਨੀਰ ਜਿਵੇਂ ਕਾਫਲਾ ਤੇ ਲੋਕੀ ਦੂਰੋਂ ਦੇਖ ਸੜਦੇ ਆ
Ay, Cartel ਆਲੇ ਮੁੰਡੇ ਐਥੇ matter ਹੁੰਦੇ tight
ਗੱਬਾਣੇ ਦੇ ਆਂ ਛੇਡ ਥੱਲੇ ਕੁੜਤਾ ਪਾਇਆ white
ਆਜੋ ਪਿੰਡ ਨਾਨਕੇ ਜੇ ਕਰਨੀ ਆ fight
ਖੂਨ ਦੇ ਨੇ ਰਿਸ਼ਤੇ yeah we don't take it light
ਕਹਿੰਦੀ ਸੰਧੂ ਕਦੀ time ਨਹੀਂਓ ਚੱਕਦਾ
Married to the game ਸੋਹਣੀ ਕਿਵੇਂ ਤੇਨੂੰ ਤੱਕ ਲਾਂ
ਗੀਤਾਂ ਦੀ ਆ factory ਨਾ ਥੱਕਦਾਂ
ਦਿਲ ਵਿੱਚ ਬਸ ਮਾਪਿਆਂ ਨੂੰ ਹੈਗਾ ਰੱਖਦਾਂ
ਜੋ ਮੈਂ ਸਾਲ ਚ ਕੀਤਾ ਤੇਰੇ ਤੋਂ ਨੀ ਹੋਣਾ
ਨਾਰਾਂ ਦੇਖਣ ਮੈਨੂੰ club ਵਿੱਚ ਕਹਿੰਦੇ ਮੁੰਡਾ ਐਨਾ ਸੋਹਣਾ
ਰੱਜਕੇ ਖਾਣਾ ਬਸ ਤੇ ਮੈਨੂੰ ਨਾ ਕੋਈ fame ਦਾ ਐ ਰੌਲਾ
ਪਿੰਡ ਲੈਕੇ ਜਾਊਂ ਇੱਕ ਦਿਨ ਪੈਸਿਆਂ ਦਾ ਟਰੌਲਾ ਦੇਖੀਂ
Knockout punch i got you falling
Why all of these labels keep calling
ਤਿੱਕ ਕੇ ਪਾਜੀ ਬਹਿਜੋ ਥੋੜਾ ਹੌਲੇ
Fucker with the flow I keep you stallin
I keep you stalling
Fucker with the flow I keep you stallin
ਭੁੱਲ ਤਾਂ ਨੀ ਗਏ?