Оберіть трек для відтворення
ਮੁੰਡੇ ਨੇ ਹਜ਼ਾਰ ਓਹਦੇ ਉੱਤੇ ਮਰਦੇ
ਪਰ ਮਰਜਾਣੀ ਮੇਰੇ ਉੱਤੇ ਮਰਦੀ
ਟਾਊਨ ਸਾਰਾ ਓਹਦੇ ਪਿੱਛੇ ਘੁੰਮਦਾ ਫਿੱਰੇ
ਪਰ ਮਰਜਾਣੀ ਮੇਰੇ ਰਾਹ ਚ ਖੜ੍ਹ ਦੀ
ਚਾਰੇ ਪਾਸੇ ਅੱਗ ਫਿੱਰੇ ਲਾਉਂਦੀ ਤੂੰ
ਸਾਰਿਆਂ ਨੂੰ ਜਾਣ ਕਿ ਸਤਾਉਂਦੀ ਤੂੰ
ਤੰਗ ਜੇਹਾ ਸੂਟ ਪਾ ਕੇ ਸੋਹਣੀਏ
ਮੁੰਡਿਆਂ ਨੂੰ ਫਿੱਰੇ ਤੜਪਾਉਂਦੀ ਤੂੰ
ਚਾਰੇ ਪਾਸੇ ਅੱਗ ਫਿੱਰੇ ਲਾਉਂਦੀ ਤੂੰ
ਸਾਰਿਆਂ ਨੂੰ ਜਾਣ ਕਿ ਸਤਾਉਂਦੀ ਤੂੰ
ਤੰਗ ਜੇਹਾ ਸੂਟ ਪਾ ਕੇ ਸੋਹਣੀਏ
ਮੁੰਡਿਆਂ ਨੂੰ ਫਿੱਰੇ ਤੜਪਾਉਂਦੀ ਤੂੰ
ਕਿਵੇਂ ਆਹ ਦੁਨੀਆ ਮੱਚਦੀ
ਤੂੰ ਮੇਰੇ ਨਾਲ ਜੱਚਦੀ
ਸਿਰ ਤੋਂ ਪੈਰਾਂ ਤੱਕ ਤੂੰ
ਬੜੀ ਐਂ ਸੋਹਣੀ ਲਗਦੀ
ਮੋੜਾਂ ਉੱਤੇ ਖੜ੍ਹਦੇ ਜੇਹੜੇ ਵੇਟ ਕਰਦੇ
ਓਹਨਾਂ ਦੀ ਨਾ ਕੂੜੇ ਓਹੋ ਕੇਅਰ ਕਰ ਦੀ
ਟਾਊਨ ਸਾਰਾ ਓਹਦੇ ਪਿੱਛੇ ਘੁੰਮਦਾ ਫਿੱਰੇ
ਪਰ ਮਰਜਾਣੀ ਮੇਰੇ ਰਾਹ ਚ ਖੜਦੀ
ਚੜ੍ਹਦੀ ਜਵਾਨੀ ਹੁੰਦੀ ਸੱਬ ਤੇ
ਕੁੜੀਆਂ ਨੇ ਲੱਖਾਂ ਇਸ ਜੱਗ ਤੇ
ਤੇਰੇ ਵਿੱਚ ਗੱਲ ਕੁੱਝ ਖਾਸ ਆਹ
ਨੀ ਦੇਖ ਤੇਰਾ ਮੁਖਰਾ ਨਾ ਰੱਜ ਦੇ
ਚੜ੍ਹਦੀ ਜਵਾਨੀ ਹੁੰਦੀ ਸੱਬ ਤੇ
ਕੁੜੀਆਂ ਨੇ ਲੱਖਾਂ ਇਸ ਜੱਗ ਤੇ
ਤੇਰੇ ਵਿੱਚ ਗੱਲ ਕੁੱਝ ਖਾਸ ਆਹ
ਨੀ ਦੇਖ ਤੇਰਾ ਮੁਖਰਾ ਨਾ ਰੱਜ ਦੇ
ਜਿਹੜੀ ਤੇਰੀ ਮੰਗ ਓਹੋ ਪੂਰੀ ਕਰ ਦਊਂ
ਤੂੰ ਵੀ ਮੇਰਾ ਨਾਮ ਗਾਨੀ ਵਿੱਚ ਜੜ੍ਹ ਦੇਈਂ
ਟਾਊਨ ਸਾਰਾ ਤੇਰੇ ਪਿੱਛੇ ਘੁੰਮਦਾ ਫਿੱਰੇ
ਤੂੰ ਵੀ ਜਾਣੇ ਤੂੰ ਐ ਮੇਰੇ ਨਾਲ ਜੱਚਦੀ