Оберіть трек для відтворення
ਓ ਓ ਓ
ਇੱਕ ਦਾਰੂ ਦੂਜੀ ਟੀਵੀ ਵੇ
ਇੱਕ ਦਾਰੂ
ਇੱਕ ਦਾਰੂ ਦੂਜੀ ਟੀਵੀ ਵੇ
ਰਗ ਰਗ ‘ਚ ਵਸਾਈ ਫਿਰਦਾ
ਵੈਲ ਤਾ ਐਬ ਤਾ ਇਕ ਮਾੜਾ ਵੇ
ਤੂੰ ਤਾੰ ਦੋ ਦੋ ਲਾਈ ਫਿਰਦਾ ਵੇ
ਤੂੰ ਤਾੰ ਦੋ ਦੋ ਲਾਈ ਫਿਰਦਾ ਵੇ
ਇੱਕ ਦਾਰੂ ਦੂਜੀ ਤੀਵੀਂ
ਪੀ ਕੇ ਪਹਿਲੇ ਤੋੜ ਦੀ ਦਾਰੂ
ਨੀ ਪੀ ਕੇ ਪਹਿਲੇ ਤੋੜ ਦੀ
ਪੀ ਕੇ ਪਹਿਲੇ ਤੋੜ ਦੀ ਦਾਰੂ ਨੀ ਅਸੀਂ ਮਰਿਆਂ ਮਾਰਾ ਨੇ
ਆਦਤ ਆਦਤ ਪਾ ਤੀ ਚੰਦਰੀ ਨੀ
ਮੈਨੂੰ ਚੂੰਡਿ ਦੀਆ ਯਾਰਾ ਨੇ
ਨੀ ਮੈਨੂੰ ਚੂੰਡਿ ਦੀਆ ਯਾਰਾ ਨੇ
ਪੀ ਕੇ ਪਹਿਲੇ ਤੋੜ ਦੀ ਦਾਰੂ
ਜਿਹਦੀ ਖ਼ਾਤਿਰ ਪੀਣਾ ਦਾਰੂ ਵੇ
ਤੈਨੂੰ ਘਰੇ ਵਡਾ ਕੇ
ਤੈਨੂੰ ਘਰੇ ਵਡਾ ਕੇ ਮਾਰੂ ਵੇ
ਕਾਟੋ ਬਣਿਆ ਸ਼ੁਦਾਈ ਫਿਰਦਾ
ਰੋਗ ਤਾ ਐਬ ਤਾ ਇਕ ਮਾੜਾ ਵੇ
ਤੂੰ ਤਾੰ ਦੋ ਦੋ ਲੈ ਫਿਰਦਾ
ਵੇ ਤੂੰ ਤਾੰ ਦੋ ਦੋ ਲਾਈ ਫਿਰਦਾ ਵੇ
ਇੱਕ ਦਾਰੂ ਦੂਜੀ ਤੀਵੀਂ
ਇੱਕ ਹੋ ਗਿਆ ਪੀਣ ਦਾ ਆਦੀ ਨੀ
ਦੂਜੀ ਕਰ ਦਿਤੀ
ਦੂਜੀ ਕਰ ਦਿਤੀ ਬਰਬਾਦੀ ਨੀ ਮੇਰੀ
ਤਿਲਲੇ ਦਿਯਾ ਤਾਰਾ ਨੇ
ਆਦਤ ਆਦਤ ਪਾ ਤੀ ਚੰਦਰੀ ਨੀ
ਮੈਨੂੰ ਚੂੰਡਿ ਦੀਆ ਯਾਰਾ ਨੇ
ਨੀ ਮੈਨੂੰ ਚੂੰਡਿ ਦੀਆ ਯਾਰਾ ਨੇ
ਪੀ ਕੇ ਪਹਿਲੇ ਤੋੜ ਦੀ ਦਾਰੂ
ਤੇਥੋਂ ਨਾ ਅੱਕਦੀ ਨਾ ਥੱਕਦੀ ਵੇ
ਪਰ ਬਿਸਤਰ ਵੰਡ ਨਾ
ਪਰ ਬਿਸਤਰ ਨਾ ਵੰਡ ਸਕਦੀ ਵੇ
ਭੰਡੀ ਭਗਤੇ ਕਰਾਈ ਫਿਰਦਾ
ਰੋਗ ਤਾ ਐਬ ਤਾ ਇਕ ਮਾੜਾ ਵੇ
ਤੂੰ ਤਾੰ ਦੋ ਦੋ ਲੈ ਫਿਰਦਾ
ਵੇ ਤੂੰ ਤਾੰ ਦੋ ਦੋ ਲਾਈ ਫਿਰਦਾ ਵੇ
ਇੱਕ ਦਾਰੂ ਦੂਜੀ ਤੀਵੀਂ
ਜੇ ਘਰ ਚੋ ਮਿਲੇ ਪਿਆਰ ਕੁੜੇ
ਪੂਰੀ ਕਾਤੋ ਜਾਵੇ
ਪੂਰੀ ਕਾਤੋ ਜਾਵੇ ਬਾਹਰ ਕੁੜੇ ਨੀ
ਘਰ ਪੱਟ ਲੇ ਹਜ਼ਾਰਾ ਨੇ
ਆਦਤ ਆਦਤ ਪਾ ਤੀ ਚੰਦਰੀ ਨੀ
ਮੈਨੂੰ ਚੂੰਡਿ ਦੀਆ ਯਾਰਾ ਨੇ
ਨੀ ਮੈਨੂੰ ਚੂੰਡਿ ਦੀਆ ਯਾਰਾ ਨੇ
ਪੀ ਕੇ ਪਹਿਲੇ ਤੋੜ ਦੀ ਦਾਰੂ