ਥੋਨੂੰ ਵਾਸ੍ਤਾ ਏ ਓਦਾ ਜਿਨੇ ਕਸਮ ਪਵਾਈ
ਹੱਥ ਸਿਰ ਤੇ ਰਖਾ ਕੇ ਜਿਨੇ ਪੀਣੀ ਸੀ ਛਡਾਈ
ਜੀਨੁ ਯਾਦ ਕਰ ਭੁੱਲਾਂ ਚੇਤੇ ਆਜੇ ਨਾ ਕਹਾਣੀ
ਮੈਨੂੰ ਦਾਰੂ ਨਾ ਪਿਆਇਓ ਯਾਦ ਆਜੂ ਮਰਜਾਣੀ
ਮੇਰਾ ਪੈਗ ਨਾ ਬਣਾਇਓ ਯਾਦ ਆਜੂ ਮਰਜਾਣੀ
San B
ਭੁੱਲੀ ਚੇਤੇ ਨਾ ਆਜਾ ਵੇ ਬੱਸ ਏਹੋ ਡਰ ਰਿਹੰਦਾ
ਓਦਾ ਨਾਮ ਨਾ ਕੋਈ ਲੇਦੇ
ਤਾਹੀ ਓਂ ਮਿਹਿਫਲਾਂ ਨੀ ਬੇਹੰਦਾ
ਫੱਟ ਤਾਜ਼ਾ ਨੇ ਹਜੇਵੀ
ਭਾਵੇਂ ਸੱਟ ਏ ਪੁਰਾਣੀ
ਮੈਂਨੂੰ ਦਾਰੂ ਨਾ ਪਿਆਇਓ
ਯਾਦ ਆਜੂ ਮਰਜਾਣੀ
ਮੇਰਾ ਪੈਗ ਨਾ ਬਣਾਇਓ
ਯਾਦ ਆਜੂ ਮਰਜਾਣੀ
ਸੀਨੇ ਬਲਦੀਆਂ ਲਾਟਾਂ
ਯਾਦਾਂ ਮਾਰਦੀਆਂ ਫੁੱਕਾਂ
ਚਾਰ ਪੇਗ ਲਾਕੇ ਜਦੋ
ਚੇਤੇ ਔਂਦਿਆਂ ਮਸ਼ੂਕਾਂ
ਬੜੇ ਤਰਲੇ ਸੀ ਪੌਂਦੀ
ਮੈਂ ਹੀ ਕਦਰ ਨਾ ਜਾਣੀ
ਮੈਨੂੰ ਦਾਰੂ ਨਾ ਪਿਆਇਓ
ਯਾਦ ਆਜੂ ਮਰਜਾਣੀ
ਮੇਰਾ ਪੈਗ ਨਾ ਬਣਾਇਓ
ਯਾਦ ਆਜੂ ਮਰਜਾਣੀ
ਦੁਖ ਫੋਲ ਦਿੱਤੇ ਜੇੜੇ
ਰਖੇ ਦਿਲ ਚ ਲੁਕੋਕੇ
ਜਦੋ ਬੈਠੇ ਰਸ਼ਪਾਲ
ਨਾਲੇ ਗਿੱਲ ਕੱਠੇ ਹੋਕੇ
ਸੰਨੂ ਓਦਾ ਗਮ ਖਾਂਦਾ
ਹੋਰ ਕਿਸੇ ਤੋਂ ਗਿਲਾ ਨਹੀ
ਮੈਨੂੰ ਦਾਰੂ ਨਾ ਪਿਆਇਓ
ਯਾਦ ਆਜੂ ਮਰਜਾਣੀ
ਮੇਰਾ ਪੈਗ ਨਾ ਬਣਾਇਓ
ਯਾਦ ਆਜੂ ਮਰਜਾਣੀ