Оберіть трек для відтворення
ਇਹ ਗਾਣਾ ਹਰ ਇਕ ਮਾਂ ਨੂੰ dedicate ਆ
ਜੋ ਬੈਠੀ ਆਪਣੇ ਬੱਚਿਆਂ ਦੀ wait ਕਰਦੀ ਆ
ਕਿ ਕਦੋ ਆਉਣਗੇ ਤੇ ਸਾਨੂ ਪੁੱਛਣਗੇ
ਸੋ ਸਾਰੇ ਦਸੇਯੋ ਕਿਵੇਂ ਲਗਾ
ਹੋ ਅੱਖਾਂ ਕਾਹਤੋਂ ਭਰਦੀ ਐ
ਐਵੇਂ ਕਾਹਤੋਂ ਡਰਦੀ ਐ
ਪਾਲਿਆ ਐ ਸਾਨੂੰ ਨਾਲੇ ਕਿੰਨਾ ਕੁਜ ਜਰਦੀ ਐ
ਹੋ ਅੱਖਾਂ ਕਾਹਤੋਂ ਭਰਦੀ ਐ
ਐਵੇਂ ਕਾਹਤੋਂ ਡਰਦੀ ਐ
ਪਾਲਿਆ ਐ ਸਾਨੂੰ ਨਾਲੇ ਕਿੰਨਾ ਕੁਜ ਜਰਦੀ ਐ
ਹੋ ਪੰਛੀ ਪਿੰਜਰੇ ਵਾਲਾ ਵੀ ਉੱਡ ਅਉਣਾ ਮਾਏ ਮੇਰੀਏ
ਪਿੰਜਰੇ ਵਾਲਾ ਵੀ ਉੱਡ ਆਉਣਾ ਮਾਏ ਮੇਰੀਏ
ਖ਼ੌਰੇ ਕਦੋ ਪਿੰਡ ਗੇੜਾ ਲੋਨਾ ਮਾਏ ਮੇਰੀਏ
ਕਦੋ ਤੇਰੀ ਬੁੱਕਲ ਚ ਸੌਣਾ ਮਾਏ ਮੇਰੀਏ
ਕਦੋ ਮੇਰੇ ਸਿੱਰ ਉੱਤੇ ਹੱਥ ਫੇਰੇਂਗੀ
ਅੱਖਾਂ ਬੰਦ ਕਰ ਬੜਾ ਰੋਣਾ ਮਾਏ ਮੇਰੀਏ
ਅੱਖਾਂ ਬੰਦ ਕਰ ਬੜਾ ਰੋਣਾ ਮਾਏ ਮੇਰੀਏ
ਅੱਖਾਂ ਬੰਦ ਕਰ ਬੜਾ ਰੋਣਾ ਮਾਏ ਮੇਰੀਏ
ਹੋ ਖ਼ੌਰੇ ਕਦੋ ਹੋਣੀ ਮੁਲਾਕਾਤ ਤੇਰੇ ਨਾਲ
ਖ਼ੌਰੇ ਕਦੋਂ ਪਾਊਂਗਾ ਮੈਂ ਬਾਤ ਤੇਰੇ ਨਾਲ
ਖ਼ੌਰੇ ਕਦੋਂ ਸਾਹਮਣੇ ਮੈਂ ਤੈਨੂੰ ਦੇਖਣਾ
ਦੱਸੂ ਕਿਦਾ ਬੀਤੇ ਸੀ ਹਾਲਾਤ ਮੇਰੇ ਨਾਲ
ਹੋ ਪੁੱਤ ਤੇਰਾ ਵੀ ਤਾਂ ਹੋ ਗਿਆ ਪਰਾਹੁਣਾ ਮਾਏ ਮੇਰੀਏ
ਖ਼ੌਰੇ ਕਦੋ ਪਿੰਡ ਗੇੜਾ ਹਾਏ ਨੀ ਹਾਏ
ਖ਼ੌਰੇ ਕਦੋ ਪਿੰਡ ਗੇੜਾ ਲੋਨਾ ਮਾਏ ਮੇਰੀਏ
ਕਦੋ ਤੇਰੀ ਬੁੱਕਲ ਚ ਸੌਣਾ ਮਾਏ ਮੇਰੀਏ
ਕਦੋ ਮੇਰੇ ਸਿੱਰ ਉੱਤੇ ਹੱਥ ਫੇਰੇਂਗੀ
ਅੱਖਾਂ ਬੰਦ ਕਰ ਬੜਾ ਰੋਣਾ ਮਾਏ ਮੇਰੀਏ
ਅੱਖਾਂ ਬੰਦ ਕਰ ਬੜਾ ਰੋਣਾ ਮਾਏ ਮੇਰੀਏ
ਅੱਖਾਂ ਬੰਦ ਕਰ ਬੜਾ ਰੋਣਾ ਮਾਏ ਮੇਰੀਏ
ਹੋ ਖ਼ੌਰੇ ਕਦੋ ਜ਼ਿੰਦਗੀ ਨੁੰ ਮਿਲਣਾ ਸਕੂਨ ਆ
ਖ਼ੌਰੇ ਕਦੋ ਨਾਨਕੇ ਨੁੰ ਜਾਨਾ ਮਹੀਨੇ june ਆ
ਖ਼ੌਰੇ ਕਦੋ ਤੇਰੇ ਕੋਲ ਜਾਕੇ ਬੈਠਣਾ
ਹਾਲੇ ਤਾਂ status ਵੀ ਜਾਨਾ ਪਿੰਡ soon ਆ
ਹੋ ਗੀਤ ਜ਼ਿੰਦਗੀ ਤੇ ਆਪਣੀ ਬਣਾਉਣਾ ਮਾਏ ਮੇਰੀਏ
ਖ਼ੌਰੇ ਕਦੋ ਪਿੰਡ ਗੇੜਾ ਹਾਏ ਨੀ ਹਾਏ
ਖ਼ੌਰੇ ਕਦੋ ਪਿੰਡ ਗੇੜਾ ਲੋਨਾ ਮਾਏ ਮੇਰੀਏ
ਕਦੋ ਤੇਰੀ ਬੁੱਕਲ ਚ ਸੌਣਾ ਮਾਏ ਮੇਰੀਏ
ਕਦੋ ਮੇਰੇ ਸਿੱਰ ਉੱਤੇ ਹੱਥ ਫੇਰੇਂਗੀ
ਅੱਖਾਂ ਬੰਦ ਕਰ ਬੜਾ ਰੋਣਾ ਮਾਏ ਮੇਰੀਏ
ਅੱਖਾਂ ਬੰਦ ਕਰ ਬੜਾ ਰੋਣਾ ਮਾਏ ਮੇਰੀਏ
ਅੱਖਾਂ ਬੰਦ ਕਰ ਬੜਾ ਰੋਣਾ ਮਾਏ ਮੇਰੀਏ
ਹੋ ਖ਼ੌਰੇ ਕਦੋ ਮਿਲਣੀ PR ਪੱਕੇ ਹੋਣਾ ਮੈਂ
ਖ਼ੌਰੇ ਕਦੋ ਬਾਪੂ ਨੁੰ ਵੀ ਇਥੇ ਆ ਘਮੋਨਾ ਮੈਂ
ਖ਼ੌਰੇ ਕਦੋ ਸੁਪਨੇ ਮੈਂ ਪੂਰੇ ਕਰਨੇ
ਖ਼ੌਰੇ ਕਦੋ ਤੇਰੀਆਂ ਬਾਹਾਂ ਦੇ ਵਿਚ ਸੌਣਾ ਮੈਂ
ਹੋ ਦੁੱਖ ਕੱਲਾ ਕੱਲਾ ਬੈਠ ਕੇ ਸਨਾਓਣਾ ਮਾਏ ਮੇਰੀਏ
ਖ਼ੌਰੇ ਕਦੋ ਪਿੰਡ ਗੇੜਾ ਹਾਏ ਨੀ ਹਾਏ
ਖ਼ੌਰੇ ਕਦੋ ਪਿੰਡ ਗੇੜਾ ਲੋਨਾ ਮਾਏ ਮੇਰੀਏ
ਕਦੋ ਤੇਰੀ ਬੁੱਕਲ ਚ ਸੌਣਾ ਮਾਏ ਮੇਰੀਏ
ਕਦੋ ਮੇਰੇ ਸਿੱਰ ਉੱਤੇ ਹੱਥ ਫੇਰੇਂਗੀ
ਅੱਖਾਂ ਬੰਦ ਕਰ ਬੜਾ ਰੋਣਾ ਮਾਏ ਮੇਰੀਏ
ਅੱਖਾਂ ਬੰਦ ਕਰ ਬੜਾ ਰੋਣਾ ਮਾਏ ਮੇਰੀਏ
ਅੱਖਾਂ ਬੰਦ ਕਰ ਬੜਾ ਰੋਣਾ ਮਾਏ ਮੇਰੀਏ