Оберіть трек для відтворення
ਜਿੰਨਾ ਚਿਰ ਚਲਦੇ ਆ ਸਾਹ ਹਾਣੀਆਂ
ਸੱਚ ਦੱਸਾਂ ਚਾਹੁੰਦੀ ਗੱਲ ਆਹ ਹਾਣੀਆਂ
ਕਿੰਨਾ ਤੈਨੂੰ ਸੋਹਣਿਆਂ ਪਿਆਰ ਕਰਦੀ
ਦੱਸਿਆ ਨੀ ਜਾਣਾ ਮੂੰਹੋਂ ਬੋਲ ਬੋਲ ਕੇ
ਜਿੰਦਗੀ ਦੀ ਜਿੰਨੀ ਵੀ ਫਿਲਮ ਚਲਨੀ
ਤੇਰੇ ਨਾਲ ਰਹਿਣਾ ਜੱਟਾ lead roll ਤੇ
ਜਿੰਦਗੀ ਦੀ ਜਿੰਨੀ ਵੀ ਫਿਲਮ ਚਲਨੀ
ਤੇਰੇ ਨਾਲ ਰਹਿਣਾ ਜੱਟਾ lead roll ਤੇ
ਕਿੰਨਾ ਲਕੀ ਹੋਣਾ ਵੇ ਦਿਲ ਮੇਰੇ ਲਈ
ਜੇ ਜਿਹੜੇ ਦਿਨ ਜੱਟੀ ਨੂੰ ਵਯੋਂ ਆਵੇਂਗਾ
ਸੁਪਨੇ ਚ ਗੱਲ ਬਾਹਾਂ ਪਾਉਣ ਵਾਲਿਆਂ
ਵੇ ਸੱਚੀ ਮੁੱਚੀ ਕਦ ਗੱਲ ਲਾਉਣ ਆਵੇਂਗਾ
ਤੇਰੇ ਪਿੱਛੇ ਸੂਟ ਪਾਵਾਂ ਨਵੇਂ ਤੋਂ ਨਵੇਂ
ਕਦ ਦੀ ਅਲਮਾਰੀ ਵਿਚੋਂ ਫੋਲ ਫੋਲ ਕੇ
ਜਿੰਦਗੀ ਦੀ ਜਿੰਨੀ ਵੀ ਫਿਲਮ ਚਲਨੀ
ਤੇਰੇ ਨਾਲ ਰਹਿਣਾ ਜੱਟਾ lead roll ਤੇ
ਜਿੰਦਗੀ ਦੀ ਜਿੰਨੀ ਵੀ ਫਿਲਮ ਚਲਨੀ
ਤੇਰੇ ਨਾਲ ਰਹਿਣਾ ਜੱਟਾ lead roll ਤੇ
Touchwood time ਛੇਤੀ ਆਵੇ ਸੋਹਣਿਆਂ
ਜਿਹੜੇ ਦਿਨ ਤੇਰੇ ਨਾ ਸਨੈਪ ਪਾਊਂਗੀ
ਇਕ diary ਲਈ ਆ ਦੋਹਾਂ ਦੇ ਪਿਆਰ ਦੀ
ਓਵੀ ਛੇਤੀ ਤੈਨੂੰ ਪੜ੍ਹ ਕੇ ਸੁਣਾਉਂਗੀ
ਤੁਹੀ rude ਤੁਹੀ ਦਿਲਾਂ ਦੀ ਦਸਦਾ
ਮੈ ਤਾ ਕਲੀ ਕੱਲੀ ਗੱਲ ਰੱਖੀ ਖੋਲ ਖੋਲ ਕੇ
ਜਿੰਦਗੀ ਦੀ ਜਿੰਨੀ ਵੀ ਫਿਲਮ ਚਲਨੀ
ਤੇਰੇ ਨਾਲ ਰਹਿਣਾ ਜੱਟਾ lead roll ਤੇ
ਜਿੰਦਗੀ ਦੀ ਜਿੰਨੀ ਵੀ ਫਿਲਮ ਚਲਨੀ
ਤੇਰੇ ਨਾਲ ਰਹਿਣਾ ਜੱਟਾ lead roll ਤੇ
ਕਿ ਕਿ ਤੈਨੂੰ ਦੱਸਾਂ ਗੱਲ ਛੱਡ ਕਾਬਲਾ
ਵੇ ਦੂਰੀਆਂ ਦੇ ਸੱਪ ਕਿਵੇਂ ਢੰਗ ਜਾਂਦੇ ਨੇ
ਸੱਤ ਦਿਨ ਸੱਤ ਰਾਤਾਂ ਵਿਚ week ਦੇ
ਵੇ ਤੇਰੇ ਬਾਰੇ ਸੋਚ ਸੋਚ ਲੰਘ ਜਾਂਦੇ ਆ
ਤੈਨੂੰ ਮੈ ਸਰੂਪਵਾਲੀ ਪਿੰਡ ਵਾਲਿਆਂ
ਪੀਜਾ ਵੇ ਪਤਾਸੇ ਵਾਂਗੂ ਘੋਲ ਘੋਲ ਕੇ
ਜਿੰਦਗੀ ਦੀ ਜਿੰਨੀ ਵੀ ਫਿਲਮ ਚਲਨੀ
ਤੇਰੇ ਨਾਲ ਰਹਿਣਾ ਜੱਟਾ lead roll ਤੇ
ਜਿੰਦਗੀ ਦੀ ਜਿੰਨੀ ਵੀ ਫਿਲਮ ਚਲਨੀ
ਤੇਰੇ ਨਾਲ ਰਹਿਣਾ ਜੱਟਾ lead roll ਤੇ
Jassi ਓਏ
ਜਿੰਦਗੀ ਦੀ ਜਿੰਨੀ ਵੀ ਫਿਲਮ ਚਲਨੀ
ਤੇਰੇ ਨਾਲ ਰਹਿਣਾ ਜੱਟਾ lead roll ਤੇ