Оберіть трек для відтворення
ਸੋਹਣਿਆਂ ਸੱਜਣਾ ਮੇਰੇ ਦਿਲਦਾਰ ਆਜਾ
ਕਰਨੀ ਮੋਹਬਤਾਂ ਚਾਰ
ਇਸ਼ਕ ਦੇ ਰਾਹਾਂ ਵਿੱਚ ਤੇਰਾ ਮੇਰਾ ਪਿਆਰ ਆਜਾ
ਕਰਨੀ ਮੋਹੋਬਤਾਂ ਚਾਰ ਹਾਏ
ਜਦੋਂ ਤੂੰ ਆਵੇਗਾ ਤੇ ਆਵੇਗੀ ਬਹਾਰ ਮਾਹੀ
ਕਰਨੀਆਂ ਗੱਲਾਂ ਤੇਰੇ ਨਾਲ ਮੈਂ ਤਾਂ ਹਜ਼ਾਰ ਆਜਾ
ਕਰਨੀ ਮੋਹੋਬਤਾਂ ਚਾਰ ਹਾਏ ਆਜਾ
ਕਰਨੀ ਮੋਹੋਬਤਾਂ ਚਾਰ
ਤੇਰੇ ਵੱਲੋਂ ਸੋਹਣਾ ਸੋਹਣਾ
ਲੱਗਦਾ ਜਹਾਨ ਐ
ਤੇਰੇ ਵੱਲੋਂ ਸੋਹਣਾ ਸੋਹਣਾ
ਲੱਗਦਾ ਜਹਾਨ ਐ
ਤੁਹੀਓ ਮੇਰੀ ਜਾਨ ਮਾਹੀ
ਮੈਂ ਵੀ ਤੇਰੀ ਜਾਨ
ਰੱਬ ਨੂੰ ਮਨਾਵਾ ਤੈਨੂੰ ਪਾਵਾ
ਸੁਣ ਯਾਰਾ ਵੇ
ਦੁਨੀਆਂ ਦੀ ਕੀ ਪ੍ਰਵਾਹ ਵੇ
ਇਸ਼ਕਾ ਦੇ ਚਮਕੇ ਸਿਤਾਰੇ
ਚੱਲ ਮਿਲ ਬਨਾਲੇ ਆਸਮਾਨ ਹੋ
ਜਦੋਂ ਤੂੰ ਆਵੇਗਾ ਤੇ ਆਵੇਗੀ ਬਹਾਰ ਮਾਹੀ
ਕਰਨੀਆਂ ਗੱਲਾਂ ਤੇਰੇ ਨਾਲ ਮੈਂ ਤਾਂ ਹਜ਼ਾਰ ਆਜਾ
ਕਰਨੀ ਮੋਹੋਬਤਾਂ ਚਾਰ ਹਾਏ ਆਜਾ
ਕਰਨੀ ਮੋਹੋਬਤਾਂ ਚਾਰ
ਸੋਹਣਿਆਂ ਸੱਜਣਾ ਮੇਰੇ ਦਿਲਦਾਰ ਆਜਾ
ਕਰਨੀ ਮੋਹੋਬਤਾਂ ਚਾਰ
ਇਸ਼ਕ ਦੇ ਰਾਹਾਂ ਵਿੱਚ ਤੇਰਾ ਮੇਰਾ ਪਿਆਰ ਆਜਾ
ਕਰਨੀ ਮੋਹੋਬਤਾਂ ਚਾਰ ਹਾਏ
ਜਦੋਂ ਤੂੰ ਆਵੇਗਾ ਤੇ ਆਵੇਗੀ ਬਾਹਰ ਮਾਹੀ
ਕਰਨੀਆਂ ਗੱਲਾਂ ਤੇਰੇ ਨਾਲ ਮੈਂ ਤਾਂ ਹਜ਼ਾਰ ਆਜਾ
ਕਰਨੀ ਮੋਹੋਬਤਾਂ ਚਾਰ ਹਾਏ ਆਜਾ
ਕਰਨੀ ਮੋਹੋਬਤਾਂ ਚਾਰ
ਕਰਨੀ ਮੋਹੋਬਤਾਂ ਚਾਰ ਹਾਏ ਆਜਾ
ਕਰਨੀ ਮੋਹੋਬਤਾਂ ਚਾਰ