Оберіть трек для відтворення
ਸਾਡੇ ਲਈ ਹਾਲੇ ਦਿਲ ਦਗਾ
ਸਾਨੂੰ ਕੀਤੋ ਵੀ ਨਾ ਮਿਲਦੀ ਵਫਾ
ਹਰ ਕੋਈ ਲੰਘ ਜਾਂਦਾ ਐਵੇ ਅਜ਼ਮਾ
ਜਿਵੇਂ ਮਰਜ਼ਾਂ ਦੀ ਹੁੰਦੀ ਆ ਦਵਾ
ਸਾਡੇ ਲਈ ਹਾਲੇ ਦਿਲ ਦਗਾ
ਸਾਨੂੰ ਕਿਸੇ ਵੀ ਨਾ ਮਿਲਦੀ ਵਫਾ
ਹਰ ਕੋਈ ਲੰਘ ਜਾਂਦਾ ਅਵੈਣ ਅਜ਼ਮਾ
ਜਿਵੇਂ ਮਰਜ਼ਾਂ ਦੀ ਹੁੰਦੀ ਆ ਦਵਾ
ਜਿੱਥੇ ਵੀ ਸ਼ਾਮ ਆ ਲਹਿੰਦੀ
ਲੱਭੀਏ ਤੇਰੇ ਪੈਰਾਂ ਨੂੰ
ਕੱਲੇ ਅਸੀਂ ਕੱਲੇ ਸੱਜਣਾ
ਡੱਕੀਏ ਕਿਵੇਂ ਲਹਿਰਾਂ ਨੂੰ
ਪਲ ਪਲ ਇਹ ਲੰਘਦਾ ਜਾਂਦਾ
ਜੇਹੜੇ ਜਿਵੇਂ ਰਿਸਦੇ ਵੇ
ਮੈਂ ਤਾ ਸਿ ਸੁਣਿਆ ਪਹਿਲਾਂ
ਪਿਆਰ ਨਾ ਵਿਕਦੇ ਵੇ
ਧੋਖੇ ਵਿੱਚ ਯਾਰ ਨੂੰ ਰੱਖ ਕੇ
ਰਿਸ਼ਤੇ ਨਾ ਟਿਕਦੇ ਵੇ
ਸ਼ਾਇਰ ਜੇ ਇਸ਼ਕ ਨਾ ਕਰਦੇ
ਕਿੱਥੋਂ ਫਿਰ ਲਿਖਦੇ ਵੇ
ਦਿਲ ਵਿੱਚੋਂ ਵੇਚਦੀ ਜਗ੍ਹਾ
ਦੱਸੀ ਕਿੰਨਾ ਕੁ ਐ ਮਿਲਿਆ ਨਫਾ
ਸਾਡੇ ਲਈ ਹਾਲੇ ਦਿਲ ਦਗਾ
ਸਾਨੂੰ ਕਿਸੇ ਵੀ ਨਾ ਮਿਲਦੀ ਵਫਾ
ਹਰ ਕੋਈ ਲੰਘ ਜਾਂਦਾ ਐਵੇ ਅਜ਼ਮਾ
ਜਿਵੇਂ ਮਰਜ਼ਾਂ ਦੀ ਹੁੰਦੀ ਆ ਦਵਾ
ਸਾਡੇ ਲਈ ਹਾਲੇ ਦਿਲ ਦਗਾ
ਸਾਨੂੰ ਕਿਸੇ ਵੀ ਨਾ ਮਿਲਦੀ ਵਫਾ
ਹਰ ਕੋਈ ਲੰਘ ਜਾਂਦਾ ਐਵੇ ਅਜ਼ਮਾ
ਜਿਵੇਂ ਮਰਜ਼ਾਂ ਦੀ ਹੁੰਦੀ ਆ ਦਵਾ