Оберіть трек для відтворення
ਦਿਲ ਕਰਦਾ ਰੱਖ ਲਾਂ ਤੈਨੂੰ
ਦਿਲ ਕਰਦਾ ਰੱਖ ਲਾਂ ਤੈਨੂੰ
ਤਸਵੀਰ ਬਣਾ ਕੇ ਨੀ, ਹਾਏ
ਬਣ ਜਾਵਾਂ ਰਾਂਝਾ ਤੇਰਾ
ਤੈਨੂੰ ਹੀਰ ਬਣਾ ਕੇ ਨੀ
ਬਣ ਜਾਵਾਂ ਰਾਂਝਾ ਤੇਰਾ
ਤੈਨੂੰ ਹੀਰ ਬਣਾ ਕੇ ਨੀ
(ਤੈਨੂੰ ਹੀਰ ਬਣਾ ਕੇ ਨੀ)
ਤੈਨੂੰ ਤੱਕ ਲਾਂ, ਲਹਿ ਜੇ ਭੁੱਖ ਮੇਰੀ
ਜੋ ਲੱਗੀ ਕਿੰਨਿਆਂ ਵਰ੍ਹਿਆਂ ਦੀ
ਤੂੰ ਪਾਸਾ ਵੱਟ ਕੇ ਲੰਘ ਜਾਵੇਂ
ਗੱਲ ਸਹਿਣੀ ਪੈਂਦੀ ਬੜਿਆਂ ਦੀ
ਤੂੰ ਪਾਸਾ ਵੱਟ ਕੇ ਲੰਘ ਜਾਵੇਂ
ਗੱਲ ਸਹਿਣੀ ਪੈਂਦੀ ਬੜਿਆਂ ਦੀ
ਮੈਂ ਜੋਗੀ ਬਣ ਜਾਂ ਤੇਰਾ
ਮੈਂ ਜੋਗੀ ਬਣ ਜਾਂ ਤੇਰਾ
ਤੈਨੂੰ ਪੀਰ ਬਣਾ ਕੇ ਨੀ, ਹਾਏ
ਬਣ ਜਾਵਾਂ ਰਾਂਝਾ ਤੇਰਾ
ਤੈਨੂੰ ਹੀਰ ਬਣਾ ਕੇ ਨੀ
ਬਣ ਜਾਵਾਂ ਰਾਂਝਾ ਤੇਰਾ
ਤੈਨੂੰ ਹੀਰ ਬਣਾ ਕੇ ਨੀ
(ਤੈਨੂੰ ਹੀਰ ਬਣਾ ਕੇ ਨੀ)
ਤੈਨੂੰ ਦੂਰ ਕਰਾਂ ਤੇ ਮਰ ਜਾਵਾਂ
ਤੈਨੂੰ ਦੂਰ ਕਰਾਂ ਤੇ ਮਰ ਜਾਵਾਂ
ਕੋਈ ਲੋੜ ਵੀ ਨਹੀਂ ਮੈਨੂੰ ਸਾਹਾਂ ਦੀ
ਤੈਨੂੰ ਭੁੱਲ ਜਾਵਾਂ ਜੇ ਦੋ ਪਲ ਵੀ
ਮੈਂ ਮਿੱਟੀ ਬਣ ਜਾਂ ਰਾਹਵਾਂ ਦੀ
(ਮੈਂ ਮਿੱਟੀ ਬਣ ਜਾਂ ਰਾਹਵਾਂ ਦੀ)
ਤੈਨੂੰ ਲਿਖ ਲਾਂ ਆਪਣੇ ਲੇਖੇ
ਤੈਨੂੰ ਲਿਖ ਲਾਂ ਆਪਣੇ ਲੇਖੇ
ਤਕਦੀਰ ਬਣਾ ਕੇ ਨੀ, ਹਾਏ
ਬਣ ਜਾਵਾਂ ਰਾਂਝਾ ਤੇਰਾ
ਤੈਨੂੰ ਹੀਰ ਬਣਾ ਕੇ ਨੀ
ਬਣ ਜਾਵਾਂ ਰਾਂਝਾ ਤੇਰਾ
ਤੈਨੂੰ ਹੀਰ ਬਣਾ ਕੇ ਨੀ
(ਤੈਨੂੰ ਹੀਰ ਬਣਾ ਕੇ ਨੀ)