Оберіть трек для відтворення
Hello
ਹਾਂਜੀ
Yeah, I'm coming
You ready?
I know that
Yeah, I'm coming
You want it, huh
Do You want it
I know that
ਹਾਏ ਓ ਸਾਡੀ ਜਾਨ ਕਰ ਜਾਂਦੀ ਨੁਕ਼ਸਾਨ
ਹਾਏ ਓ ਸਾਡੀ ਜਾਨ ਕਰ ਜਾਂਦੀ ਨੁਕ਼ਸਾਨ
ਦੇਕੇ ਮੌਕੇ ਉੱਤੇ ਮਿਠਾ ਜਿਹਾ ਜਵਾਬ
ਮੌਕੇ ਉੱਤੇ ਮਿਠਾ ਜਿਹਾ ਜਵਾਬ
ਕਦੇ ਕਿਹੰਦੀ ਸਿਰ ਦੁਖਦਾ
ਕਦੇ ਅੱਜ ਮੇਰਾ mood ਖਰਾਬ
ਕਦੇ ਕਿਹੰਦੀ ਸਿਰ ਦੁਖਦਾ
ਕਦੇ ਅੱਜ ਮੇਰਾ mood ਖਰਾਬ
ਕਦੇ ਕਿਹੰਦੀ ਸਿਰ ਦੁਖਦਾ (Yeah take it)
ਜੱਟ ਵਿਹਲਾ ਹੋ ਕੇ ਕੱਮ ਤੋ ਆਯਾ ਘਰ
ਨਿੱਤ ਮੰਗਦੀ ਸੀ ਜੋ ਤੂ ਆ ਲੈ ਫੜ
ਅੱਜ ਕਰ ਦੂੰ ਮੈਂ ਤੇਰੇ ਜੱਟੀਏ ਨੇ ਪੁਰੇ ਚਾਹ
ਪਹਿਲਾਂ ਮੇਂਨੂ ਥੋਡਾ ਪਾਣੀ ਤਾਂ ਪੀਲਾ
ਖੇਡਾਂ ਖੇਡਣ ਨੂ ਰਾਤ ਪਯੀ ਏ
ਅੱਜ ਤੇਰੇ ਹੁਸਨਾ ਦੀ ਬਾਤ ਨਯੀ ਏ
ਅੱਜ ਸੋਹਣੀ ਬੋਹਤੀ ਮੈਨੂ ਲਗਦੀ ਏ ਤੁੰ
ਹਾਏ ਹਾਏ ਹਾਏ, ਕ੍ਯਾ ਕਰੂੰ
ਜਾਨੁ ਜਾਨੁ ਕਿਹ ਕੇ ਜਦੋਂ ਸਾਨੂ ਓ ਬੁਲੌਂਦੀ ਏ
ਗੱਲਾਂ-ਗੱਲਾਂ ਵਿਚ ਪੂਰਾ ਸੂਰ੍ਗ ਵਖੌਂਦੀ ਏ
ਜਾਨੁ ਜਾਨੁ ਕਿਹ ਕੇ ਜਦੋਂ ਸਾਨੂ ਓ ਬੁਲੌਂਦੀ ਏ
ਗੱਲਾਂ-ਗੱਲਾਂ ਵਿਚ ਪੂਰਾ ਸੂਰ੍ਗ ਵਖੌਂਦੀ ਏ
ਲੋਕੀ ਆਖਦੇ ਨੇ ਫੁੱਲ ਭੈਂਦਾ ਖੁਸ਼ ਬਈ
ਲੋਕੀ ਆਖਦੇ ਨੇ ਫੁੱਲ ਭੈਂਦਾ ਖੁਸ਼ ਬਈ
ਕੰਢੇ ਚੋਭੀ ਜਾਂਦਾ ਸਾਡਾ ਤਾ ਗੁਲਾਬ
ਚੋਭੀ ਜਾਂਦਾ ਸਾਡੇ ਤਾ ਗੁਲਾਬ
ਕਦੇ ਕਿਹੰਦੀ ਸਿਰ ਦੁਖਦਾ
ਕਦੇ ਅੱਜ ਮੇਰਾ mood ਖਰਾਬ
ਕਦੇ ਕਿਹੰਦੀ ਸਿਰ ਦੁਖਦਾ
ਕਦੇ ਅੱਜ ਮੇਰਾ mood ਖਰਾਬ
ਕਦੇ ਕਿਹੰਦੀ ਸਿਰ ਦੁਖਦਾ
ਖਰ੍ਚੇ ਕਰੌਂਦੀ ਸਾਥੋਂ ਪੂਰੇ ਓ ਜਹਾਨ ਦੇ
ਕਦੇ ਕਦੇ ਇੰਝ ਲੱਗੇ ਪਿੱਛੇ ਪੇਗੀ ਜਾਨ ਦੇ
ਖਰ੍ਚੇ ਕਰੌਂਦੀ ਸਾਥੋਂ ਪੂਰੇ ਓ ਜਹਾਨ ਦੇ
ਕਦੇ ਕਦੇ ਇੰਝ ਲੱਗੇ ਪਿੱਛੇ ਪੇਗੀ ਜਾਨ ਦੇ
ਏਦੇ ਨਾਲੋ ਚੰਗਾ ਕੋਈ ਕਾਰੋਬਾਰ ਕਰ ਲੈਂਦੇ
ਲਾਯਾ ਜਦ ਮੋਟਾ ਜਿਹਾ ਹਿਸਾਬ
ਕਦੇ ਕਿਹੰਦੀ ਸਿਰ ਦੁਖਦਾ
ਕਦੇ ਅੱਜ ਮੇਰਾ mood ਖਰਾਬ
ਕਦੇ ਕਿਹੰਦੀ ਸਿਰ ਦੁਖਦਾ
ਕਦੇ ਅੱਜ ਮੇਰਾ mood ਖਰਾਬ
ਕਦੇ ਕਿਹੰਦੀ ਸਿਰ ਦੁਖਦਾ
ਨੇੜੇ ਨੇੜੇ ਆ ਮੇਰੇ ਛੱਡ ਸ਼ਰਮੌਣਾ
ਚਿਰਾਂ ਦੇ ਪ੍ਯਾਸੇ ਨੂ ਛਡ ਤੜਫੌਣਾ
ਕੋਠੇ ਉੱਤੇ ਪੈਂਦੀਆਂ ਨੇ ਕੰਨੀਆਂ ਟਿਪ ਟਿਪ
ਆਜਾ ਮੇਰੇ close baby close baby quick quick
ਅੱਜ ਤੈਨੂੰ ਸਾਰੀ ਰਾਤ ਪ੍ਯਾਰ ਕਰਾਂ
ਇਕ ਨਹੀਂ ਦੋ ਵਾਰੋ ਵਾਰ ਕਰਾਂ
ਓ ਜਾਂਣ ਦਾ ਮੈਂ ਤੁਹਾਡੇ ਝੂਠੇ ਲਾਰੇ ਮੈਂ ਜਨਾਬ
ਮੈਨੂ ਆਪੇ ਤੂ ਬੁਲਾ ਕੇ ਕਿਹੰਦੀ ਮੂਡ ਖਰਾਬ
ਕਿਹਨ ਨੂ ਤਾ ਕੁਝ ਕਹਾਂ ਪਰ ਜਾਨ ਨੂ ਪ੍ਯਾਰੀ ਏ
ਨਖਰੋ ਦੀ ਹਰ ਅਦਾ ਜਗ ਤੋਂ ਨਿਆਰੀ ਏ
ਕਿਹਨ ਨੂ ਤਾ ਕੁਝ ਕਹਾਂ ਪਰ ਜਾਨ ਨੂ ਪ੍ਯਾਰੀ ਏ
ਨਖਰੋ ਦੀ ਹਰ ਅਦਾ ਜਗ ਤੋਂ ਨਿਆਰੀ ਏ
ਜਦੋ ਰਾਜੇ ਨਾਲ ਤੁਰੇ ਗੱਲ ਪਾਲੀ ਨੂ ਵੀ ਫੁੱਰੇ
ਰਾਜੇ ਨਾਲ ਤੁਰੇ ਗੱਲ ਪਾਲੀ ਨੂ ਵੀ ਫੁੱਰੇ
ਜੋਡ਼ੀ ਰੱਬ ਨੇ ਬਣਾਈ ਕ੍ਯਾ ਜਨਾਬ
ਓ ਕਦੇ ਕਿਹੰਦੀ ਸਿਰ ਦੁਖਦਾ
ਕਦੇ ਅੱਜ ਮੇਰਾ mood ਖਰਾਬ
ਕਦੇ ਕਿਹੰਦੀ ਸਿਰ ਦੁਖਦਾ
ਕਦੇ ਅੱਜ ਮੇਰਾ mood ਖਰਾਬ
ਕਦੇ ਕਿਹੰਦੀ ਸਿਰ ਦੁਖਦਾ
ਓ ਕਦੇ ਕਿਹੰਦੀ ਸਿਰ ਦੁਖਦਾ
ਕਦੇ ਅੱਜ ਮੇਰਾ mood ਖਰਾਬ
ਕਦੇ ਕਿਹੰਦੀ ਸਿਰ ਦੁਖਦਾ
ਕਦੇ ਅੱਜ ਮੇਰਾ mood ਖਰਾਬ
ਕਦੇ ਕਿਹੰਦੀ ਸਿਰ ਦੁਖਦਾ