Оберіть трек для відтворення
ਹੋ ਚੰਨ ਚੰਨ ਆਖ ਕੇ ਬੁਲੋਂਦਾ ਸੋਹਣੇਆ
ਰਾਤਾਂ ਕਿਸੇ ਹੋਰ ਨਾਲ ਬਿਤੌਂਦਾ ਸੋਹਣੇਆ
ਚੰਨ ਚੰਨ ਆਖ ਕੇ ਬੁਲੋਂਦਾ ਸੋਹਣੇਆ
ਰਾਤਾਂ ਕਿਸੇ ਹੋਰ ਨਾਲ ਬਿਤੌਂਦਾ ਸੋਹਣੇਆ
ਬਸ ਹੁਣ ਬਸ ਹੁਣ ਬਹੁਤ ਹੋ ਗਆ
ਝੂਠਿਆ ਨੇ ਸਬ ਗੱਲਾਂ ਬਾਤਾਂ ਤੇਰਿਆ
ਦਿਨੇ ਦਿਨੇ ਹੁੰਦਾ ਮੇਰੇ ਨਾਲ ਚੰਨ ਵੇ
ਕੀਹਦੇ ਹਿੱਸੇ ਔਂਦੀਆ ਨੇ ਰਾਤਾਂ ਤੇਰਿਆ
ਦਿਨੇ ਦਿਨੇ ਹੁੰਦਾ ਮੇਰੇ ਨਾਲ ਚੰਨ ਵੇ
ਕੀਹਦੇ ਹਿੱਸੇ ਔਂਦੀਆ ਨੇ ਰਾਤਾਂ ਤੇਰਿਆ
ਹੋ ਨੇਕ ਉੱਤੇ ਬੁੱਲਾਂ ਨੂ ਚੁਹਆ ਹੋਣਾ ਆਏ
ਸੋਨੇ ਦਿਆ ਵਾਲਿਆ ਨੂ ਲਆ ਹੋਣਾ ਆਏ
ਅਖਾਂ ਨਾਲ ਅਖਾਂ ਨੂ ਮਿਲਾ ਕੇ ਸੋਹਿੰਆ
ਏਂਡਲੇਸ ਸ਼ੇਰ ਕੋਈ ਸੁਣਆ ਹੋਣਾ ਆਏ
ਲਾਰੇਆ ਚ ਰਖਦਾ ਆਏ ਦੋ ਦੋ ਰੂਹਾਂ ਨੂ
ਜਿਸ੍ਮ ਹੰਡੋ ਦਿਆ ਨੇ ਰਾਤਾਂ ਤੇਰਿਆ
ਓ ਦਿਨੇ ਦਿਨੇ ਹੁੰਦਾ ਮੇਰੇ ਨਾਲ ਚੰਨ ਵੇ
ਕੀਹਦੇ ਹਿੱਸੇ ਔਂਦੀਆ ਨੇ ਰਾਤਾਂ ਤੇਰਿਆ
ਦਿਨੇ ਦਿਨੇ ਹੁੰਦਾ ਮੇਰੇ ਨਾਲ ਚੰਨ ਵੇ
ਕੀਹਦੇ ਹਿੱਸੇ ਔਂਦੀਆ ਨੇ ਰਾਤਾਂ ਤੇਰਿਆ
ਸੂਰਜਾਂ ਨੂ ਬਦਲਣ ਨਾਲ ਸਾਡਾ ਹੋ ਗਆ
ਚੰਨ ਤੇਰਾ ਕੀਤੇ ਮੈਨੂ ਤਾਰੇ ਪੁਛਦੇ
ਰਾਤਾਂ ਦਾ ਪ੍ਆ ਰ ਕਿਵੇ ਸਚਹਾ ਹੌਗਾ
ਮੇਰੇ ਨਾਲ ਦਿਨ ਜੋ ਗੁਜ਼ਰੇ ਪੁਛਦੇ
ਨਚਾਵੇ ਤੇਰੀ ਆ ਦ ਹਰ ਰਾਤ ਮੈਨੂ ਵੇ
ਤੇ ਹੁਸਨ ਨਚੌਂਦੀਆ ਨੇ ਰਾਤਾਂ ਤੇਰਿਆ
ਦਿਨੇ ਦਿਨੇ ਹੁੰਦਾ ਮੇਰੇ ਨਾਲ ਚੰਨ ਵੇ
ਕੀਹਦੇ ਹਿੱਸੇ ਔਂਦੀਆ ਨੇ ਰਾਤਾਂ ਤੇਰਿਆ
ਦਿਨੇ ਦਿਨੇ ਹੁੰਦਾ ਮੇਰੇ ਨਾਲ ਚੰਨ ਵੇ
ਕੀਹਦੇ ਹਿੱਸੇ ਔਂਦੀਆ ਨੇ ਰਾਤਾਂ ਤੇਰਿਆ
ਤੂ ਕਿਹਦੇ ਨਾਲ ਮਾਡੀ ਕੀਤੀ ਅਫੇਰ ਦਸਦੇ
ਓਹਦੇ ਨਾਲ ਲਂਗੌਣੀ ਕਿੰਨੀ ਦੇਰ ਦਸਦੇ
ਆਪਣੇ ਤੇ ਲਿਖੇ ਆ ਕਹਾਣੀ ਕਿਸੇ ਦੀ
ਤੇਰਾ ਕਿਰਦਾਰ ਤੇਰੇ ਸ਼ੇਰ ਦਸਦੇ
ਦੋਪਿਹਰ ਤੇਰੀ ਐਥੇ ਸ਼ਾਮ ਉਥੇ ਲੰਗਦੀ
ਰਿਜ਼ਵਾਨ ਕਦੋ ਸੌਂਦੀਆ ਨੇ ਰਾਤਾਂ ਤੇਰਿਆ
ਦਿਨੇ ਦਿਨੇ ਹੁੰਦਾ ਮੇਰੇ ਨਾਲ ਚੰਨ ਵੇ
ਕੀਹਦੇ ਹਿੱਸੇ ਔਂਦੀਆ ਨੇ ਰਾਤਾਂ ਤੇਰਿਆ
ਦਿਨੇ ਦਿਨੇ ਹੁੰਦਾ ਮੇਰੇ ਨਾਲ ਚੰਨ ਵੇ
ਕੀਹਦੇ ਹਿੱਸੇ ਔਂਦੀਆ ਨੇ ਰਾਤਾਂ ਤੇਰਿਆ
ਜੱਸੀ ਓਏ
ਦਿਨੇ ਦਿਨੇ ਹੁੰਦਾ ਮੇਰੇ ਨਾਲ ਚੰਨ ਵੇ
ਕੀਹਦੇ ਹਿੱਸੇ ਔਂਦੀਆ ਨੇ ਰਾਤਾਂ ਤੇਰਿਆ
ਦਿਨੇ ਦਿਨੇ ਹੁੰਦਾ ਮੇਰੇ ਨਾਲ ਚੰਨ ਵੇ
ਕੀਹਦੇ ਹਿੱਸੇ ਔਂਦੀਆ ਨੇ ਰਾਤਾਂ ਤੇਰਿਆ