Оберіть трек для відтворення
ਬਿਨਾਂ ਦੱਸ ਕੇ ਵੇ ਤੂੰ ਗੇਹੜੇ ਮਾਰਦੈ
ਅੱਕੇ ਫਿਰਦੇ ਨੇ ਤੈਥੋਂ ਮੇਰੇ ਪਿੰਡ ਦੇ
ਹੋ ਅੱਖ ਤਾਂ ਕੋਈ ਚੱਕੇ ਬੜਾ ਚਿਰ ਹੋ ਗਿਆ
ਦੇਖੀ ਤੂੰ ਪਤਾਸੇ ਫਿਰ ਕਿੱਦਾਂ ਖਿੰਡ'ਦੇ
ਹਰ ਮੋੜ ਉੱਤੇ ਚੱਲੇ ਤੇਰੀ ਗੱਲ ਹਾਣੀਆਂ
ਸਾਰੇ ਜਾਣਦੇ ਆ ਕੱਲਾ ਕੱਲਾ ਵਾਕਾ ਨਖ਼ਰੋ
ਕੇਹੜੀ ਗੱਲੋਂ ਤੈਨੂੰ ਅੱਜ ਦੱਸ ਸਲੂਟ ਸੋਹਣੇਆ
ਤੇਰੇ ਪਿੰਡ ਦੀ ਮੰਡੀਰ ਦਾ ਮੈਂ ਚਾਚਾ ਨਖ਼ਰੋ
ਕੇਹੜੀ ਗੱਲੋਂ ਤੈਨੂੰ ਅੱਜ ਦੱਸ ਸਲੂਟ ਸੋਹਣੇਆ
ਤੇਰੇ ਪਿੰਡ ਦੀ ਮੰਡੀਰ ਦਾ ਮੈਂ ਚਾਚਾ ਨਖ਼ਰੋ
ਤੇਰੇ ਪਿੰਡ ਦੀ ਮੰਡੀਰ ਦਾ ਮੈਂ ਚਾਚਾ ਨਖ਼ਰੋ
ਅੱਜ ਤੇਰੀ ਦੇਖੀ ਮੈਂ ਸਨੈਪ ਸੱਜਣਾ
ਡਰਾਵਣੇ ਜਿਹੇ ਬੰਦੇ ਤੇਰੇ ਨਾਲ ਖੜ੍ਹੇ ਜੋ
ਹੋ ਸੋਹਣੇਆ ਕਮਾਏ ਯਾਰ ਕਿੱਲ ਵਰਗੇ
ਮਾਹੜੇ ਟਾਈਮ ਵਿੱਚ ਥੰਮ ਵਾਂਗੂੰ ਆਣ ਅੜ੍ਹ'ਦੇ
ਹੋ ਬੜੇ ਹੁੰਦੇ ਨੁਕਸਾਨ ਵੱਡੀ ਗੱਲਬਾਤ ਦੇ
ਤੇਰੀ ਗੱਲ ਉੱਤੇ ਆਉਂਦਾ ਮੈਨੂੰ ਹਾਸਾ ਨਖ਼ਰੋ
ਕੇਹੜੀ ਗੱਲੋਂ ਤੈਨੂੰ ਅੱਜ ਦੱਸ ਸਲੂਟ ਸੋਹਣੇਆ
ਤੇਰੇ ਪਿੰਡ ਦੀ ਮੰਡੀਰ ਦਾ ਮੈਂ ਚਾਚਾ ਨਖ਼ਰੋ
ਕੇਹੜੀ ਗੱਲੋਂ ਤੈਨੂੰ ਅੱਜ ਦੱਸ ਸਲੂਟ ਸੋਹਣੇਆ
ਤੇਰੇ ਪਿੰਡ ਦੀ ਮੰਡੀਰ ਦਾ ਮੈਂ ਚਾਚਾ ਨਖ਼ਰੋ
ਤੇਰੇ ਪਿੰਡ ਦੀ ਮੰਡੀਰ ਦਾ ਮੈਂ ਚਾਚਾ ਨਖ਼ਰੋ
ਚੰਡੀਗੜ੍ਹ ਲਾਉਣ ਨੂੰ ਵੇ ਤੂੰ ਗੇਹੜੇ ਛੱਡ ਦੇ
ਛੱਡ ਦੇ ਤੂੰ ਥਾਂ ਥਾਂ 'ਤੇ ਏਦੀ ਕਰਨੀ
ਕਿਸੇ ਹੋਰ ਹਿੱਸੇ ਲਿਖੇਆ ਨੀ ਕੰਮ ਰੱਬ ਨੇ
ਉਂਗਲ ਤਾਂ ਜੱਟਾਂ ਨੇ ਏਹ ਹੀ ਖੜ੍ਹੀ ਕਰਨੀ
ਥੋੜ੍ਹਾ ਡਰ ਦੂਰ ਹੋਣਾ ਤਾਂ ਜ਼ਰੂਰ ਚਾਹੀਦਾ
ਨੀਲੇ ਛੱਤ ਆਲਾ ਮਿੱਤਰਾਂ ਦਾ ਰਾਖਾ ਨਖ਼ਰੋ
ਕੇਹੜੀ ਗੱਲੋਂ ਤੈਨੂੰ ਅੱਜ ਦੱਸ ਸਲੂਟ ਸੋਹਣੇਆ
ਤੇਰੇ ਪਿੰਡ ਦੀ ਮੰਡੀਰ ਦਾ ਮੈਂ ਚਾਚਾ ਨਖ਼ਰੋ
ਕੇਹੜੀ ਗੱਲੋਂ ਤੈਨੂੰ ਅੱਜ ਦੱਸ ਸਲੂਟ ਸੋਹਣੇਆ
ਤੇਰੇ ਪਿੰਡ ਦੀ ਮੰਡੀਰ ਦਾ ਮੈਂ ਚਾਚਾ ਨਖ਼ਰੋ
ਤੇਰੇ ਪਿੰਡ ਦੀ ਮੰਡੀਰ ਦਾ ਮੈਂ ਚਾਚਾ ਨਖ਼ਰੋ
ਲੈ ਕੇ ਦਿੱਤਾ ਨਹੀਓਂ ਮਸਕਾਰਾ ਮੇਰੀ ਅੱਖ ਨੂੰ
ਰੋਡਾਂ ਉੱਤੇ ਖੜ੍ਹਾ ਲਾ ਦੇ ਲੱਖ ਲੱਖ ਤੂੰ
ਜਾਨਦਾਰ ਬੰਦਿਆਂ ਦੀ ਖੇਡ ਨਖ਼ਰੋ
ਸਾਨੂੰ ਜਚਦਾ ਏ ਸਾਣਾਂ ਆਲਾ ਭੇੜ ਨਖ਼ਰੋ
ਹਾਏ ਯਾਰ ਏਨੇ ਨਾਲ ਰੱਖੇ ਕੌਣ ਕਰੇ ਖ਼ਰਚਾ
ਤੇਰਾ ਸੁਖ ਲੋਤੇ ਭਰਦਾ ਨੀ ਖ਼ਾਤਾ ਨਖ਼ਰੋ
ਕੇਹੜੀ ਗੱਲੋਂ ਤੈਨੂੰ ਅੱਜ ਦੱਸ ਸਲੂਟ ਸੋਹਣੇਆ
ਤੇਰੇ ਪਿੰਡ ਦੀ ਮੰਡੀਰ ਦਾ ਮੈਂ ਚਾਚਾ ਨਖ਼ਰੋ
ਕੇਹੜੀ ਗੱਲੋਂ ਤੈਨੂੰ ਅੱਜ ਦੱਸ ਸਲੂਟ ਸੋਹਣੇਆ
ਤੇਰੇ ਪਿੰਡ ਦੀ ਮੰਡੀਰ ਦਾ ਮੈਂ ਚਾਚਾ ਨਖ਼ਰੋ
ਕੇਹੜੀ ਗੱਲੋਂ ਜੱਟ ਮਾਲਵੇ ਦੇ ਤਤੇ ਚਲਦਾ
ਸਾਡਾ ਰਾਫਲਾ ਦਾ ਵਜਦਾ ਇਲਾਕਾ ਨਖਰੋ
ਕੇਹੜੀ ਗੱਲੋਂ ਤੈਨੂੰ ਅੱਜ ਦੱਸ ਸਲੂਟ ਸੋਹਣੇਆ
ਤੇਰੇ ਪਿੰਡ ਦੀ ਮੰਡੀਰ ਦਾ ਮੈਂ ਚਾਚਾ ਨਖ਼ਰੋ
ਕੇਹੜੀ ਗੱਲੋਂ ਤੈਨੂੰ ਅੱਜ ਦੱਸ ਸਲੂਟ ਸੋਹਣੇਆ
ਤੇਰੇ ਪਿੰਡ ਦੀ ਮੰਡੀਰ ਦਾ ਮੈਂ ਚਾਚਾ ਨਖ਼ਰੋ
ਤੇਰੇ ਪਿੰਡ ਦੀ ਮੰਡੀਰ ਦਾ ਮੈਂ ਚਾਚਾ ਨਖ਼ਰੋ