ਤੇਰੀ ਯਾਦ ਸਾਤਾਵੇ ਤੂ ਆਜਾ
ਦਿਲ ਨੂ ਚੈਨ ਨਾ ਐਵੇ ਤੂ ਆਜਾ
ਤੇਰੀ ਯਾਦ ਸਾਤਾਵੇ ਤੂ ਆਜਾ
ਦਿਲ ਨੂ ਚੈਨ ਨਾ ਐਵੇ ਤੂ ਆਜਾ
ਤੂ ਆਜਾ ਵੇ
ਕ੍ਯੂਂ ਪਾਈਆਂ ਨੇ ਸੱਜਣਾਂ ਵੇ ਤੂ ਦੂਰੀਆਂ
ਦੱਸ ਤੈਨੂੰ ਵੇ ਕੀ ਸੀ ਓ ਮਜਬੂਰੀਆਂ
ਕ੍ਯੂਂ ਪਾਈਆਂ ਨੇ ਸੱਜਣਾਂ ਵੇ ਤੂ ਦੂਰੀਆਂ
ਦੱਸ ਤੈਨੂੰ ਵੇ ਕੀ ਸੀ ਓ ਮਜਬੂਰੀਆਂ
ਤੇਰੇ ਪ੍ਯਾਰ ਮੇਂ , ਤੇਰੀ ਯਾਦ ਮੇਂ
ਇੰਤਜ਼ਾਰ ਮੇਂ , ਤੇਰੀ ਚਾਹ ਮੇਂ
ਪਾਗਲ ਹੂਆ , ਇਕ਼ਾਰ ਸਾ
ਹਮੇ ਕਾਟ ਤਾ, ਤੇਰੇ ਬਾਡ ਮੇਂ
ਮੁੜ ਆਜਾ ਨੀ ਮੁੜ ਆਜਾ
ਨੀ ਮੁੜ ਆਜਾ ਨੀ ਮੁੜ ਆਜਾ
ਦੂਰ ਨਾ ਜਾ ਨੀ ਦੂਰ ਨਾ ਜਾ
ਨੀ ਦੂਰ ਨਾ ਜਾ ਨੀ ਦੂਰ ਨਾ ਜਾ
ਤੇਰੀ ਯਾਦ ਸਤਾਵੇ ਤੂ ਆਜਾ
ਤੂ ਆਜਾ ਵੇ
ਦਿਲ ਨੂ ਚੈਨ ਨਾ ਆਵੇ ਤੂ ਆਜਾ
ਤੂ ਆਜਾ ਵੇ
ਲਭ ਸੀਨੇ ਵਿਚ ਭੁਜਦੀ ਨਹੀ
ਤੇਰੇ ਵਰਗੀ ਕੋਈ ਲਗਦੀ ਨਾ
ਲਭ ਸੀਨੇ ਵਿਚ ਭੁਜਦੀ ਨਹੀ
ਤੇਰੇ ਵਰਗੀ ਕੋਈ ਲਗਦੀ ਨਾ
ਲਭ ਸੀਨੇ ਵਿਚ ਭੁਜਦੀ ਨਹੀ
ਤੇਰੇ ਵਰਗੀ ਕੋਈ ਲਗਦੀ ਨਾ
ਲਭ ਸੀਨੇ ਵਿਚ ਭੁਜਦੀ ਨਹੀ
ਤੇਰੇ ਵਰਗੀ ਕੋਈ ਲਗਦੀ ਨਾ
ਦਿਲ ਤੈਨੂੰ ਮਿਲਣ ਨੂ ਤਰਸਦਾ ਰਵੇ
ਤੇਰੇ ਪ੍ਯਾਰ ਚ ਪਲ ਪਲ ਤੜਪਦਾ ਰਵੇ
ਦਿਲ ਤੈਨੂੰ ਮਿਲਣ ਨੂ ਤਰਸਦਾ ਰਵੇ
ਤੇਰੇ ਪ੍ਯਾਰ ਚ ਪਲ ਪਲ ਤੜਪਦਾ ਰਵੇ
ਤੈਨੂੰ ਵਾਸ੍ਤਾ ਮੇਰੇ ਪ੍ਯਾਰ ਦਾ
ਕਿ ਕਸੂਰ ਹੈ ਮੈਂ ਨਹੀ ਜਾਂਨਾ ਦਾ
ਤੂ ਜਾਂ ਲੇ ਮੇਰੇ ਦਿਲ ਡੀ
ਹੋ ਯਕੀਨ ਮੇਰੇ ਪ੍ਯਾਰ ਦਾ
ਮੁੜ ਆਜਾ ਨੀ ਮੁੜ ਆਜਾ
ਨੀ ਮੁੜ ਆਜਾ ਨੀ ਮੁੜ ਆਜਾ
ਦੂਰ ਨਾ ਜਾ ਨੀ ਦੂਰ ਨਾ ਜਾ
ਨੀ ਦੂਰ ਨਾ ਜਾ ਨੀ ਦੂਰ ਨਾ ਜਾ
ਤੇਰੀ ਯਾਦ ਸਤਾਵੇ ਤੂ ਆਜਾ
ਦਿਲ ਨੂ ਚੈਨ ਨਾ ਆਵੇ ਤੂ ਆਜਾ
ਤੇਰੀ ਯਾਦ ਸਤਾਵੇ ਤੂ ਆਜਾ
ਦਿਲ ਨੂ ਚੈਨ ਨਾ ਆਵੇ ਤੂ ਆਜਾ
ਤੂ ਆਜਾ ਵੇ