Оберіть трек для відтворення
ਖੁਸ਼ਦਿਲੀ ਦਾ swag ਬਿੱਲੋ
Mista Bazz
ਰਹੇ ਕਰਦਾ ਘਾਲੇ ਮਾਲੇ ਤੂੰ
ਵੇ ਮੈਨੂੰ ਜਾਣਦੇ ਨਾਲੇ ਤੂੰ
ਰਹੇ ਕਰਦਾ ਘਾਲੇ ਮਾਲੇ ਤੂੰ
ਵੇ ਮੈਨੂੰ ਜਾਣਦੇ ਨਾਲੇ ਤੂੰ
ਬੰਦਾ ਬਣਕੇ ਘਰ ਨੂੰ ਆਜਿਯਾ ਕਰ
ਬੰਦਾ ਬਣਕੇ ਘਰ ਨੂੰ ਆਜਿਯਾ ਕਰ
ਜਦ ਟੱਪ ਜਾਏ ਸੂਈ 11 ਤੋਂ
ਵੇ ਖਾ ਕੇ ਲਾਚੀਆਂ ਛੁਪ ਦੀ ਨਾ
ਜਿਹੜੀ ਪੀ ਕੇ ਆਇਆ ਯਾਰਾਂ ਤੋਂ
ਵੇ ਖਾ ਕੇ ਲਾਚੀਆਂ ਛੁਪ ਦੀ ਨਾ
ਜਿਹੜੀ ਪੀ ਕੇ ਆਇਆ ਯਾਰਾਂ ਤੋਂ
ਕੀ ਹੋ ਗਿਆ ਜੇ ਪੈਗ ਲਾ ਲਿਆ ਨੀ
ਦੱਸ ਕਾਹਤੋਂ ਮੂੰਹ ਸੁਜਾ ਲਿਆ ਨੀ
ਕੀ ਹੋ ਗਿਆ ਜੇ ਪੈਗ ਲਾ ਲਿਆ ਨੀ
ਦੱਸ ਕਾਹਤੋਂ ਮੂੰਹ ਸੁਜਾ ਲਿਆ ਨੀ
ਸੋਫੀ ਤੇਰੇ ਤੋਂ ਡਰਿਆ ਵੇ
ਸੋਫੀ ਤੇਰੇ ਤੋਂ ਡਰਿਆ ਵੇ
ਆਵੇ ਪੀ ਕੇ ਤੀਰ ਮੋਹ ਜੱਟੀਏ
ਇਹ ਤਾ ਹਵਾ ਨਾਲ ਚੜ ਗੀ
ਪੈਗ ਲਾਏ ਸੀ ਬੱਸ ਦੋ ਜੱਟੀਏ
ਇਹ ਤਾ ਹਵਾ ਨਾਲ ਚੜ ਗੀ
ਪੈਗ ਲਾਏ ਸੀ ਬੱਸ ਦੋ ਜੱਟੀਏ
ਇਹ ਤਾ ਹਵਾ ਨਾਲ ਚੜ ਗੀ
ਕਿੰਨੀ ਵਾਰੀ ਸੋਹਾਂ ਖਾਣੇ ਵੇ
ਨਾਲੇ ਫੇਰ ਸ਼ਾਮ ਨੂੰ ਜਾਣੇ ਵੇ
ਹਾਂ ਕਿੰਨੀ ਵਾਰੀ ਸੋਹਾਂ ਖਾਣੇ ਵੇ
ਨਾਲੇ ਫੇਰ ਸ਼ਾਮ ਨੂੰ ਜਾਣੇ ਵੇ
ਉਹ ਵੀ ਵੇਹਲੜ ਜਿਹੜੇ ਸਦ ਲੈਂਦੇ
ਲਾਵੇ ਨਿਤ ਤੂੰ ਨਵਾਂ ਬਹਾਨਾ ਵੇ
ਫਿਰਾਂ ਅੱਕੀ ਇਸ ਬਲਾੜੀਏ ਤੋਂ
ਫਿਰਾਂ ਅੱਕੀ ਇਸ ਬਲਾੜੀਏ ਤੋਂ
ਜਿਹੜਾ ਜਾਨ ਵਾਰਦਾ ਯਾਰਾਂ ਤੋਂ
ਵੇ ਖਾ ਕੇ ਲਾਚੀਆਂ ਛੁਪ ਦੀ ਨਾ
ਜਿਹੜੀ ਪੀ ਕੇ ਆਇਆ ਯਾਰਾਂ ਤੋਂ
ਵੇ ਖਾ ਕੇ ਲਾਚੀਆਂ ਛੁਪ ਦੀ ਨਾ
ਜਿਹੜੀ ਪੀ ਕੇ ਆਇਆ ਯਾਰਾਂ ਤੋਂ
ਮੈ ਮੰਨਿਆ ਦਾਰੂ ਮਾੜੀ ਨੀ
ਤੂੰ ਜਾਨੋ ਵੱਧ ਪਿਆਰੀ ਨੀ
ਮੈ ਮੰਨਿਆ ਦਾਰੂ ਮਾੜੀ ਨੀ
ਤੂੰ ਜਾਨੋ ਵੱਧ ਪਿਆਰੀ ਨੀ
ਲੋਕਾਂ ਵਿਚ ਬੋਲੇ ਪੈਸੇ ਤੇ
ਸਾਡੇ ਵਿਚ ਬੋਲੇ ਯਾਰੀ ਨੀ
ਸੋਹੰ ਖਾ ਕੇ ਕਹੇ Brar ਤੇਰਾ
ਖਾ ਕੇ ਕਹੇ Brar ਤੇਰਾ
ਤੇਰਾ ਕਰਦਾ ਬਾਹਲਾ ਮੋਹ ਜੱਟੀਏ
ਇਹ ਤਾ ਹਵਾ ਨਾਲ ਚੜ ਗੀ
ਪੈਗ ਲਾਏ ਸੀ ਬੱਸ ਦੋ ਜੱਟੀਏ
ਇਹ ਤਾ ਹਵਾ ਨਾਲ ਚੜ ਗੀ
ਪੈਗ ਲਾਏ ਸੀ ਬੱਸ ਦੋ ਜੱਟੀਏ
ਇਹ ਤਾ ਹਵਾ ਨਾਲ ਚੜ ਗੀ ਹੋ