Оберіть трек для відтворення
ਯਾਦਾਂ ਤੇਰੀਆਂ ਔਂਦੀਆਂ ਹੰਜੂ ਲੈ ਲੈ ਕੇ
ਰੋਣੇ ਆ ਅੱਸੀ ਕੱਲੇ
ਰਾਤੀ ਉਸ ਚੰਨ ਥੱਲੇ ਬਹਿ ਬਹਿ ਕੇ
ਯਾਦਾਂ ਤੇਰੀਆਂ ਔਂਦੀਆਂ ਹੰਜੂ ਲੈ ਲੈ ਕੇ
ਰੋਣੇ ਆ ਅੱਸੀ ਕੱਲੇ
ਰਾਤੀ ਉਸ ਚੰਨ ਥੱਲੇ ਬਹਿ ਬਹਿ ਕੇ
ਯਾਦਾਂ ਤੇਰੀਆਂ ਔਂਦੀਆਂ ਹੰਜੂ ਲੈ ਲੈ ਕੇ
ਤੇਰੇ ਬਿਨਾ ਦਿਲ ਏ ਧੜਕਦਾ ਨਈ (ਆ ਹਾਏ)
ਤੇਰੇ ਬਾਜੋ ਦਿਲ ਏ ਲਗਦਾ ਨਈ
ਰੋਈ ਜਾਵੇ ਸੀਨੇ ਦੇ ਵਿਚ ਬਹਿ ਕੇ (ਬਹਿ ਕੇ)
ਸੋਹ ਤੇਰੀ ਦਿਲ ਸੁਕਦਾ ਨਈ
ਹਾਏ ਤੁਝੇ ਭੀ ਪਤਾ ਮੁਝੇ ਭੀ ਪਤਾ
ਯੇ ਜੋ ਭੀ ਹੈਂ ਦਿਲ ਕਿ ਹੈਂ ਗਲਤੀਯਾਂ
ਤੁਝੇ ਭੀ ਪਤਾ ਮੁਝੇ ਭੀ ਪਤਾ
ਯੇ ਜੋ ਭੀ ਹੈਂ ਦਿਲ ਕਿ ਹੈਂ ਗਲਤੀਯਾਂ
ਹਮ ਹੈਂ ਬੇਕ਼ੁਸੂਰ ਹੋ ਗਏ ਦੂਰ ਦੂਰ
ਮਰ ਨਾ ਜਾਏ ਵਿਛੋੜੇ ਸਹਿ ਸਹਿ ਕੇ
ਯਾਦਾਂ ਤੇਰੀਆਂ ਔਂਦੀਆਂ ਹੰਜੂ ਲੈ ਲੈ ਕੇ
ਯਾਦਾਂ ਤੇਰੀਆਂ ਔਂਦੀਆਂ ਹੰਜੂ ਲੈ ਲੈ ਕੇ
ਆ ਆ ਆ ਆ ਆ ਆ
ਹਮੇ ਜੋ ਮਿਲੇ ਯੇ ਜੋ ਫਾਸ੍ਲੇ
ਮਰਜ਼ੀ ਨਹੀਂ ਹਮਾਰੀ ਰੱਬ ਕੇ ਹੈ ਫ਼ੈਸਲੇ
ਹਮੇ ਜੋ ਮਿਲੇ ਯੇ ਜੋ ਫਾਸ੍ਲੇ
ਮਰਜ਼ੀ ਨਹੀਂ ਹਮਾਰੀ ਰੱਬ ਕੇ ਹੈ ਫ਼ੈਸਲੇ
ਹਾਥੋਂ ਕਿ ਲਕੀਰ ਜੋ ਮੋੜ ਦੇਤੀ ਹੀਰ
ਰਾਂਝਾ ਆਤਾ ਨਈ ਖਯਾਲੋ ਮੇਂ ਰਹਿ-ਰਹਿ ਕੇ
ਯਾਦਾਂ ਤੇਰੀਆਂ ਔਂਦੀਆਂ ਹੰਜੂ ਲੈ ਲੈ ਕੇ
ਆ ਆ ਆ ਆ ਆ ਆ
ਤੇਰੇ ਬਿਨਾ ਦਿਲ ਆਏ ਧੜਕਦਾ ਨਈ (ਯਾਦਾਂ ਤੇਰੀਆਂ ਔਂਦੀਆਂ )
ਤੇਰੇ ਬਾਜੋ ਦਿਲ ਏ ਲਗਦਾ ਨਈ
ਰੋਈ ਜਾਵੇ ਸੀਨੇ ਦੇ ਵਿਚ ਬਿਹ ਕੇ (ਹਾਏ,ਹੰਜੂ ਲੈ ਲੈ ਕੇ)
ਸੋਹ ਤੇਰੀ ਦਿਲ ਸੁਕਦਾ ਨਈ (ਯਾਦਾਂ ਤੇਰੀਆਂ ਔਂਦੀਆਂ ਹੰਜੂ ਲੈ ਲੈ ਕੇ)
ਹੰਜੂ ਲੈ ਲੈ ਕੇ, ਹੰਜੂ ਲੈ ਲੈ ਕੇ, ਹੰਜੂ ਲੈ ਲੈ ਕੇ