Оберіть трек для відтворення
ਜਿਥੇ ਵੀ ਠਿਰਕਦੇ ਆਂ ਪੈਰ ਮਿਤ੍ਰੋ
ਚੜ੍ਹੇ ਜਿਹ ਨੂੰ ਖੁਸ਼ੀਆਂ ਦੀ ਲਹਿਰ ਮਿਤ੍ਰੋ
ਜਿਥੇ ਵੀ ਠਿਰਕਦੇ ਆਂ ਪੈਰ ਮਿਤ੍ਰੋ
ਚੜ੍ਹੇ ਜਿਹ ਨੂੰ ਖੁਸ਼ੀਆਂ ਦੀ ਲਹਿਰ ਮਿਤ੍ਰੋ
ਪੀ ਕੇ ਪੈਗ ਪੈਗ
ਪੀ ਕੇ ਪੈਗ ਪੈਗ
ਪੀ ਕੇ ਪੈਗ ਪੈਗ ਸੰਗ ਦੇਓ ਲਾਰ
ਨੇੜੇ ਨੇੜੇ ਆ ਜਾਓ ਮਿਤ੍ਰੋ
ਜਿਹ ਨੂੰ ਜਿਹ ਨੂੰ ਨਚਾਣੇ ਦਾ ਚਾਹ
ਨੇੜੇ ਨੇੜੇ ਆ ਜਾਓ ਮੁੰਡੇਓ
ਬੈ ਜਿਹ ਨੂੰ ਜਿਹ ਨੂੰ ਨਚਾਣੇ ਦਾ ਚਾਹ ਨੇੜੇ ਨੇੜੇ ਆ ਜਾਓ ਮਿਤ੍ਰੋ
ਰਿਜ਼ ਵਿੱਚ ਰਹਿ ਜਾਏ ਨਾ ਕਿਸੇ ਦੇ ਦਿਲ ਦੀ
ਵਾਰ ਵਾਰ ਏਹੋ ਜੀ ਘੜੀ ਨੀ ਮਿਲਦੀ
ਰਿਜ਼ ਵਿੱਚ ਰਹਿ ਜਾਏ ਨਾ - ਕਿਸੇ ਦੇ ਦਿਲ ਦੀ
ਵਾਰ ਵਾਰ ਏਹੋ ਜੀ - ਘੜੀ ਨੀ ਮਿਲਦੀ
ਪਾਲੋ ਭੰਗੜਾ ਪਾਲੋ ਭੰਗੜਾ
ਪਾਲੋ ਭੰਗੜਾ ਤੇ ਲਾ ਲੋ ਪੂਰੀ ਵਾਰ
ਨੇੜੇ ਨੇੜੇ ਆ ਜਾਓ ਮਿਤ੍ਰੋ
ਜਿਹ ਨੂੰ ਜਿਹ ਨੂੰ ਨਚਾਣੇ ਦਾ ਚਾਹ
ਨੇੜੇ ਨੇੜੇ ਆ ਜਾਓ ਮੁੰਡੇਓ
ਬੈ ਜਿਹ ਨੂੰ ਜਿਹ ਨੂੰ ਨਚਾਣੇ ਦਾ ਚਾਹ ਨੇੜੇ ਨੇੜੇ ਆ ਜਾਓ ਮਿਤ੍ਰੋ
ਜਿਧਾ ਦਿਲ ਕਰਦਾ ਤਮਾਲਾ ਪਾਉਣ ਨੂੰ
ਨਾਚ ਨਾਚ ਧੂੜ ਅੰਬਾਰੀ ਚੜਾਉਣ ਨੂੰ
ਜਿਧਾ ਦਿਲ ਕਰਦਾ - ਤਮਾਲਾ ਪਾਉਣ ਨੂੰ
ਨਾਚ ਨਾਚ ਧੂੜ - ਅੰਬਾਰੀ ਚੜਾਉਣ ਨੂੰ
ਲੌ ਛੇਤੀ ਛੇਤੀ ਲੌ ਛੇਤੀ ਛੇਤੀ
ਲੌ ਛੇਤੀ ਛੇਤੀ ਮੂਡ ਬਣਾ
ਨੇੜੇ ਨੇੜੇ ਆ ਜਾਓ ਮਿਤ੍ਰੋ
ਜਿਹ ਨੂੰ ਜਿਹ ਨੂੰ ਨਚਾਣੇ ਦਾ ਚਾਹ
ਨੇੜੇ ਨੇੜੇ ਆ ਜਾਓ ਮੁੰਡੇਓ
ਬੈ ਜਿਹ ਨੂੰ ਜਿਹ ਨੂੰ ਨਚਾਣੇ ਦਾ ਚਾਹ ਨੇੜੇ ਨੇੜੇ ਆ ਜਾਓ ਮਿਤ੍ਰੋ
ਸੰਗ ਦਾ ਸੰਗਾਉਂਦਾ ਜੇਡਾ ਬੈਠਾ ਅੱਡ ਕੇ
ਉਹਨੂੰ ਵੀ ਨਚਾ ਲੋ ਅੱਜ ਬਾਹੋਂ ਫੜ ਕੇ
ਸੰਗ ਦਾ ਸੰਗਾਉਂਦਾ ਜੇਡਾ - ਬੈਠਾ ਅੱਡ ਕੇ
ਉਹਨੂੰ ਵੀ ਨਚਾ ਲੋ ਅੱਜ - ਬਾਹੋਂ ਫੜ ਕੇ
ਗੀਤ ਘੋਲਿਏ ਦਾ ਗੀਤ ਘੋਲਿਏ ਦਾ
ਗੀਤ ਘੋਲਿਏ ਦਾ ਸੁੱਖੀ ਦੁ ਸੁਣਾ
ਨੇੜੇ ਨੇੜੇ ਆ ਜਾਓ ਮਿਤ੍ਰੋ
ਜਿਹ ਨੂੰ ਜਿਹ ਨੂੰ ਨਚਾਣੇ ਦਾ ਚਾਹ
ਨੇੜੇ ਨੇੜੇ ਆ ਜਾਓ ਮੁੰਡੇਓ
ਬੈ ਜਿਹ ਨੂੰ ਜਿਹ ਨੂੰ ਨਚਾਣੇ ਦਾ ਚਾਹ ਨੇੜੇ ਨੇੜੇ ਆ ਜਾਓ ਮਿਤ੍ਰੋ